Fugitive Prabhdeep Singh Archives - Daily Post Punjabi

CBI ਨੂੰ ਮਿਲੀ ਵੱਡੀ ਕਾਮਯਾਬੀ, ਤਸਕਰੀ ਮਾਮਲੇ ‘ਚ ਭਗੌੜੇ ਪ੍ਰਭਦੀਪ ਸਿੰਘ ਨੂੰ ਅਜ਼ਰਬਾਈਜਾਨ ਤੋਂ ਕੀਤਾ ਭਾਰਤ ਹਵਾਲੇ
ਕੇਂਦਰੀ ਜਾਂਚ ਬਿਊਰੋ (ਸੀਬੀਆਈ), ਵਿਦੇਸ਼ ਮੰਤਰਾਲੇ (ਐਮਈਏ), ਗ੍ਰਹਿ ਮੰਤਰਾਲੇ (ਐਮਐਚਏ) ਅਤੇ ਦਿੱਲੀ ਪੁਲਿਸ ਦੇ ਤਾਲਮੇਲ ਨਾਲ, ਰੈੱਡ ਨੋਟਿਸ ਅਧੀਨ ਲੋੜੀਂਦੇ ਪ੍ਰਭਦੀਪ ਸਿੰਘ ਨੂੰ ਅਜ਼ਰਬਾਈਜਾਨ ਤੋਂ ਭਾਰਤ ਹਵਾਲੇ ਕਰਨ ਵਿੱਚ ਸਫਲਤਾਪੂਰਵਕ ਕਾਮਯਾਬੀ ਹਾਸਲ ਕੀਤੀ ਹੈ।

ਪ੍ਰਭਦੀਪ ਸਿੰਘ, ਨਵੀਂ ਦਿੱਲੀ ਦੇ ਸਪੈਸ਼ਲ ਸੈੱਲ ਪੁਲਿਸ ਸਟੇਸ਼ਨ ਵਿੱਚ ਨਾਰਕੋਟਿਕ ਡਰੱਗਜ਼ ਐਂਡ ਸਾਈਕੋਟ੍ਰੋਪਿਕ ਸਬਸਟੈਂਸ (ਐਨਡੀਪੀਐਸ) ਐਕਟ, 1958 ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਮਾਮਲੇ ਦੇ ਸਬੰਧ ਵਿੱਚ ਲੋੜੀਂਦਾ ਸੀ। ਉਕਤ ਮਾਮਲੇ ਵਿੱਚ, ਕਾਫ਼ੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸਨ, ਅਤੇ ਕਈ ਸਹਿ-ਦੋਸ਼ੀ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਮੁਲਜ਼ਮ ਇਸ ਨਸ਼ੀਲੇ ਪਦਾਰਥ ਰੈਕੇਟ ਦਾ ਮੁੱਖ ਪ੍ਰਬੰਧਕ ਸੀ।

ਇਹ ਵੀ ਪੜ੍ਹੋ : ਪੰਜਾਬ ‘ਚ ਅਗਨੀਵੀਰਾਂ ਨੂੰ ਸਰਕਾਰੀ ਨੌਕਰੀਆਂ ‘ਚ ਮਿਲੇਗਾ ਰਾਖਵਾਂਕਰਨ, CM ਮਾਨ ਵੱਲੋਂ ਉੱਚ ਪੱਧਰੀ ਕਮੇਟੀ ਗਠਨ

ਦਿੱਲੀ ਪੁਲਿਸ ਦੀ ਬੇਨਤੀ ‘ਤੇ, ਸੀਬੀਆਈ ਨੇ ਇੰਟਰਪੋਲ ਚੈਨਲਾਂ ਰਾਹੀਂ ਪ੍ਰਭਦੀਪ ਸਿੰਘ ਦੇ ਵਿਰੁੱਧ ਇੱਕ ਰੈੱਡ ਨੋਟਿਸ ਜਾਰੀ ਕਰਵਾਇਆ ਸੀ। ਅਜ਼ਰਬਾਈਜਾਨ ਅਧਿਕਾਰੀਆਂ ਵੱਲੋਂ ਪ੍ਰਭਦੀਪ ਸਿੰਘ ਦੀ ਲਕੇਸ਼ਨ ਦਾ ਪਤਾ ਲਗਾ ਕੇ ਉਸ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਬਾਅਦ ਹਵਾਲਗੀ ਦੀ ਬੇਨਤੀ ਭੇਜੀ ਗਈ। ਢੁਕਵੀਂ ਕਾਨੂੰਨੀ ਪ੍ਰਕਿਰਿਆ ਤੋਂ ਬਾਅਦ ਮੁਲਜ਼ਮ ਨੂੰ ਸਫਲਤਾਪੂਰਵਕ ਭਾਰਤ ਹਵਾਲੇ ਕਰ ਦਿੱਤਾ ਗਿਆ। ਦਿੱਲੀ ਪੁਲਿਸ ਦੀ ਇੱਕ ਤਿੰਨ ਮੈਂਬਰੀ ਐਸਕਾਰਟ ਟੀਮ ਪ੍ਰਭਦੀਪ ਸਿੰਘ ਨੂੰ ਵਾਪਸ ਲਿਆਉਣ ਲਈ ਬਾਕੂ, ਅਜ਼ਰਬਾਈਜਾਨ ਪਹੁੰਚੀ। ਟੀਮ ਮੁਲਜ਼ਮ ਨੂੰ ਲੈ ਕੇ 13.05.2026 ਨੂੰ ਦਿੱਲੀ ਪਹੁੰਚੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post CBI ਨੂੰ ਮਿਲੀ ਵੱਡੀ ਕਾਮਯਾਬੀ, ਤਸਕਰੀ ਮਾਮਲੇ ‘ਚ ਭਗੌੜੇ ਪ੍ਰਭਦੀਪ ਸਿੰਘ ਨੂੰ ਅਜ਼ਰਬਾਈਜਾਨ ਤੋਂ ਕੀਤਾ ਭਾਰਤ ਹਵਾਲੇ appeared first on Daily Post Punjabi.