FUKREY Archives - Daily Post Punjabi

‘ਫੁਕਰੇ 3’ ਲਈ ਰਿਚਾ ਚੱਢਾ ਲੈ ਰਹੀ ਹੈ ਇਹ ਖਾਸ ਟ੍ਰੇਨਿੰਗ, ਫਰਵਰੀ ‘ਚ ਰਿਲੀਜ਼ ਹੋਵੇਗੀ ਫਿਲਮ
richa chadha fukrey3 movie: ਸੁਪਰਹਿੱਟ ਕਾਮੇਡੀ ਫੁਕਰੇ ਫਰੈਂਚਾਇਜ਼ੀ ਦੀ ਤੀਜੀ ਫਿਲਮ ‘ਫੁਕਰੇ 3’ ਦੀ ਸ਼ੂਟਿੰਗ ਜਲਦੀ ਹੀ ਸ਼ੁਰੂ ਹੋਣ ਜਾ ਰਹੀ ਹੈ। ਫਿਲਮ ਦੀ ਸ਼ੂਟਿੰਗ ਦੇਸ਼ ਦੇ ਪੰਜ-ਛੇ ਸ਼ਹਿਰਾਂ ‘ਚ ਹੋਵੇਗੀ, ਜਿਸ ਲਈ ਫਿਲਮ ਨਿਰਮਾਤਾਵਾਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ।

richa chadha fukrey3 movie

ਇਸ ਦੇ ਨਾਲ ਹੀ, ਪਿਛਲੇ ਸਾਲ ਮਹਾਂਮਾਰੀ ਦੇ ਕਾਰਨ ਫਿਲਮ ਦਾ ਨਿਰਮਾਣ ਮੁਲਤਵੀ ਕਰ ਦਿੱਤਾ ਗਿਆ ਸੀ। ਅਦਾਕਾਰਾ ਰਿਚਾ ਚੱਢਾ ਨੇ ਦੱਸਿਆ ਕਿ ਅਸੀਂ ਤਿਆਰ ਹਾਂ, ਅਗਲੇ ਮਹੀਨੇ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਾਂ। ਮੈਂ ਇਸ ਫਿਲਮ ਲਈ ਘੋੜ ਸਵਾਰੀ ਦੀ ਸਿਖਲਾਈ ਵੀ ਲੈ ਰਹੀ ਹਾਂ। ਇਸ ਵਾਰ ‘ਫੁਕਰੇ ਇੱਕ ਵੱਡੀ ਅਤੇ ਬਿਹਤਰ ਫਿਲਮ ਬਣਨ ਜਾ ਰਹੀ ਹੈ, ਜਿਸ ਦੀ ਸ਼ੂਟਿੰਗ 5-6 ਸ਼ਹਿਰਾਂ ਵਿੱਚ ਹੋਵੇਗੀ। ਮੈਂ ਘਰ ਵਾਪਸੀ ਅਤੇ ਟੀਮ ਦੇ ਨਾਲ ਬਹੁਤ ਉਤਸ਼ਾਹਿਤ ਹਾਂ। ਇਸ ਕਾਮੇਡੀ ਡਰਾਮੇ ਦੀ ਕਹਾਣੀ ਚਾਰ ਦੋਸਤਾਂ ਦੇ ਆਲੇ-ਦੁਆਲੇ ਘੁੰਮਦੀ ਹੈ ਜੋ ਆਸਾਨੀ ਨਾਲ ਹੋਰ ਪੈਸੇ ਕਮਾਉਣ ਲਈ ਇਕੱਠੇ ਹੁੰਦੇ ਹਨ। ਜਦਕਿ ਰਿਚਾ ਚੱਢਾ ਫ੍ਰੈਂਚਾਈਜ਼ੀ ਫਿਲਮ ‘ਚ ਮੁੱਖ ਖਲਨਾਇਕ ਭੋਲੀ ਪੰਜਾਬਣ ਦਾ ਕਿਰਦਾਰ ਨਿਭਾਅ ਰਹੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਵੀ ਉਹ ਉਸੇ ਕਿਰਦਾਰ ‘ਚ ਨਜ਼ਰ ਆਵੇਗੀ। ਰਿਚਾ ਚੱਢਾ ਤੋਂ ਇਲਾਵਾ ਫਿਲਮ ‘ਚ ਉਨ੍ਹਾਂ ਦੇ ਮੰਗੇਤਰ ਅਲੀ ਫਜ਼ਲ, ਪੁਲਕਿਤ ਸਮਰਾਟ, ਵਰੁਣ ਸ਼ਰਮਾ ਅਤੇ ਮਨਜੋਤ ਸਿੰਘ ਵੀ ਆਪਣੇ-ਆਪਣੇ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ।

ਤੁਹਾਨੂੰ ਦੱਸ ਦੇਈਏ ਕਿ ਫੁਕਰੇ ਫਰੈਂਚਾਇਜ਼ੀ ਦੀ ਪਹਿਲੀ ਫਿਲਮ ਸਾਲ 2013 ‘ਚ ਰਿਲੀਜ਼ ਹੋਈ ਸੀ। ਇਸ ਫਿਲਮ ਦੀ ਕਹਾਣੀ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਫੁਕਰੇ ਰਿਟਰਨਜ਼ ਸਾਲ 2018 ‘ਚ ਰਿਲੀਜ਼ ਹੋਈ ਸੀ। ਫਿਲਮ ‘ਚ ਰਿਚਾ ਚੱਢਾ, ਅਲੀ ਫਜ਼ਲ, ਵਰੁਣ ਸ਼ਰਮਾ, ਪੁਲਕਿਤ ਸਮਰਾਟ, ਪੰਕਜ ਤ੍ਰਿਪਾਠੀ ਮੁੱਖ ਭੂਮਿਕਾਵਾਂ ‘ਚ ਹਨ। ਇਹ ਦੋਵੇਂ ਫਿਲਮਾਂ ਮ੍ਰਿਗਦੀਪ ਸਿੰਘ ਲਾਂਬਾ ਦੁਆਰਾ ਨਿਰਦੇਸ਼ਿਤ ਕੀਤੀਆਂ ਗਈਆਂ ਸਨ ਅਤੇ ਉਹ ਫੁਕਰੇ 3 ਦਾ ਨਿਰਦੇਸ਼ਨ ਵੀ ਕਰ ਰਹੇ ਹਨ। ਫਿਲਮ ‘ਫੁਕਰੇ 3’ ਰਿਤੇਸ਼ ਸਿਧਵਾਨੀ ਅਤੇ ਫਰਹਾਨ ਅਖਤਰ ਦੀ ਐਕਸਲ ਐਂਟਰਟੇਨਮੈਂਟ ਦੁਆਰਾ ਬਣਾਈ ਜਾ ਰਹੀ ਹੈ। ਰਿਚਾ ਚੱਢਾ ਜਲਦੀ ਹੀ ਕ੍ਰਾਈਮ ਥ੍ਰਿਲਰ ਵੈੱਬ ਸੀਰੀਜ਼ ਦ ਗ੍ਰੇਟ ਇੰਡੀਅਨ ਮਰਡਰ ਵਿੱਚ ਨਜ਼ਰ ਆਵੇਗੀ। ਇਹ ਸੀਰੀਜ਼ 4 ਫਰਵਰੀ ਨੂੰ ਡਿਜ਼ਨੀ ਪਲੱਸ ਹੌਟਸਟਾਰ ‘ਤੇ ਰਿਲੀਜ਼ ਹੋਵੇਗੀ।

The post ‘ਫੁਕਰੇ 3’ ਲਈ ਰਿਚਾ ਚੱਢਾ ਲੈ ਰਹੀ ਹੈ ਇਹ ਖਾਸ ਟ੍ਰੇਨਿੰਗ, ਫਰਵਰੀ ‘ਚ ਰਿਲੀਜ਼ ਹੋਵੇਗੀ ਫਿਲਮ appeared first on Daily Post Punjabi.

ਅਦਾਕਾਰ Olanokiotan Gbolabo Lucas ਦਾ ਹੋਇਆ ਦਿਹਾਂਤ , ਫਿਲਮ ‘Fukrey’ ਵਿੱਚ ਨਿਭਾਈ ਸੀ ਬਾਡੀਗਾਰਡ ਦੀ ਭੂਮਿਕਾ
Actor Olanokiotan Gbolabo Lucas dies : ਬਾਲੀਵੁੱਡ ਅਦਾਕਾਰ ਓਲਾਨੋਕਿਯੋਤਨ ਗੋਲਬੋ ਲੂਕਸ ਦਾ ਦਿਹਾਂਤ ਹੋ ਗਿਆ ਹੈ। ਉਨ੍ਹਾਂ ਨੇ ਫੁਕਰੇ ਅਤੇ ਫੁਕਰੇ ਰਿਟਰਨਜ਼ ਫਿਲਮਾਂ ਵਿੱਚ ਅਦਾਕਾਰ ਰਿਚਾ ਚੱਡਾ ਦੇ ਬਾਡੀਗਾਰਡ ਦੀ ਭੂਮਿਕਾ ਨਿਭਾਈ ਸੀ। ਫਿਲਮ ਵਿੱਚ ਓਲਾਨੋਕਿਓਟਨ ਗੋਲਾਬੋ ਲੂਕਸ ਦਾ ਕਿਰਦਾਰ ਬੌਬੀ ਸੀ। ਉਨ੍ਹਾਂ ਦੀ ਮੌਤ ਦੀ ਜਾਣਕਾਰੀ ਫੁਕਰੇ ਫਿਲਮ ਨਿਰਮਾਤਾ ਅਤੇ ਬਾਲੀਵੁੱਡ ਅਦਾਕਾਰ ਫਰਹਾਨ ਅਖਤਰ ਨੇ ਦਿੱਤੀ ਹੈ।ਫਰਹਾਨ ਅਖਤਰ ਨੇ ਸੋਸ਼ਲ ਮੀਡੀਆ ਰਾਹੀਂ ਓਲਾਨੋਕਿਓਟਾਨ ਗੋਲਬੋ ਲੂਕਸ ਦੀ ਮੌਤ ਦੀ ਜਾਣਕਾਰੀ ਦਿੱਤੀ ਹੈ। ਉਸਨੇ ਆਪਣੇ ਅਧਿਕਾਰਤ ਸੋਸ਼ਲ ਮੀਡਿਆ ਤੇ ਓਲਾਨੋਕਿਓਟਾਨ ਗੋਲਾਬੋ ਲੂਕਸ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਮੈਂ ਉਸਦੇ ਪਰਿਵਾਰ ਨਾਲ ਤਹਿ ਦਿਲੋਂ ਦੁਖੀ ਹਾਂ। ਮੈਂ ਤੁਹਾਨੂੰ ਹਮੇਸ਼ਾ ਯਾਦ ਰੱਖਾਂਗਾ। ‘

Actor Olanokiotan Gbolabo Lucas dies

ਫਰਹਾਨ ਅਖਤਰ ਤੋਂ ਇਲਾਵਾ ਫਿਲਮ ਫੁਕਰੇ ‘ਚ ਦਿਲੀਪ ਉਰਫ ਚੂਚਾ ਦਾ ਕਿਰਦਾਰ ਨਿਭਾਉਣ ਵਾਲੇ ਅਦਾਕਰਾ ਵਰੁਣ ਸ਼ਰਮਾ ਨੇ ਵੀ ਓਲਨੋਕਿਓਟਾਨ ਗੋਲਬੋ ਲੂਕਾਸ ਦੀ ਮੌਤ’ ਤੇ ਸੋਸ਼ਲ ਮੀਡੀਆ ‘ਤੇ ਸੋਗ ਕੀਤਾ ਹੈ। ਉਸਨੇ ਆਪਣੇ ਅਧਿਕਾਰਤਸੋਸ਼ਲ ਮੀਡਿਆ ਦੀ ਕਹਾਣੀ ‘ਤੇ ਓਲਾਨੋਕਿਓਟਾਨ ਗੋਲਾਬੋ ਲੂਕਸ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ਉਸਨੇ ਇਸ ਤਸਵੀਰ ਦੇ ਨਾਲ ਇੱਕ ਭਾਵੁਕ ਪੋਸਟ ਲਿਖਿਆ ਹੈ। ਵਰੁਣ ਸ਼ਰਮਾ ਨੇ ਆਪਣੀ ਪੋਸਟ ਵਿੱਚ ਲਿਖਿਆ, ‘ਭਾਰੀ ਦਿਲ ਨਾਲ,ਸਾਨੂੰ ਇਹ ਕਹਿ ਕੇ ਅਫਸੋਸ ਹੈ ਕਿ ਅਸੀਂ ਇੱਕ ਮਹੱਤਵਪੂਰਣ ਕਲਾਕਾਰ ਨੂੰ ਗੁਆ ਦਿੱਤਾ ਹੈ। ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

Actor Olanokiotan Gbolabo Lucas dies

ਦੱਸ ਦੇਈਏ ਕਿ ਇਹ ਫਿਲਮ ਸਾਲ 2013 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਵਿੱਚ ਓਲਨੋਕਿਓਟਾਨ ਗੋਲਬੋ ਲੂਕਾਸ ਤੋਂ ਇਲਾਵਾ ਮੁੱਖ ਭੂਮਿਕਾ ਵਿੱਚ ਪੁਲਕਿਤ ਸਮਰਾਟ, ਵਰੁਣ ਸ਼ਰਮਾ, ਅਲੀ ਫਜ਼ਲ, ਮਨਜੋਤ ਸਿੰਘ, ਪਕੰਜ ਤ੍ਰਿਪਾਠੀ ਅਤੇ ਰਿਚਾ ਚੱਡਾ ਮੁੱਖ ਭੂਮਿਕਾ ਵਿੱਚ ਸਨ। ਫਿਲਮ ਫੁਕਰੇ ਨੂੰ ਬਾਕਸ ਆਫਿਸ ‘ਤੇ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਫਿਲਮ ਦੇ ਹਰ ਕਿਰਦਾਰ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਸੀ। ਇਸ ਦੇ ਨਾਲ ਹੀ ਇਸ ਫਿਲਮ ਫੁਕਰੇ ਰਿਟਰਨਜ਼ ਦਾ ਰੀਮੇਕ ਸਾਲ 2017 ਵਿੱਚ ਰਿਲੀਜ਼ ਹੋਇਆ ਸੀ। ਰੀਮੇਕ ਵਿੱਚ ਇਹ ਸਾਰੇ ਸਿਤਾਰੇ ਵੀ ਮੁੱਖ ਭੂਮਿਕਾਵਾਂ ਵਿੱਚ ਸਨ। ਫੁਕਰੇ ਰਿਟਰਨਜ਼ ਨੂੰ ਵੀ ਦਰਸ਼ਕਾਂ ਦੁਆਰਾ ਖੂਬ ਪਸੰਦ ਕੀਤਾ ਗਿਆ।

Actor Olanokiotan Gbolabo Lucas dies

ਇਹ ਵੀ ਵੇਖੋ :ਪਿਆਰ ਨਾਲ ਰਹਿਣਾ ਕੋਈ ਇਹਨਾਂ ਤੋਂ ਸਿੱਖੇ, ਇਕੱਠਾ ਰਹਿ ਰਿਹੈ 53 ਜੀਆਂ ਦਾ ਸਾਂਝਾ ਪਰਿਵਾਰ, ਇੱਕੋ ਥਾਂ ਪੱਕਦੀ ਹੈ ਰੋਟੀ

The post ਅਦਾਕਾਰ Olanokiotan Gbolabo Lucas ਦਾ ਹੋਇਆ ਦਿਹਾਂਤ , ਫਿਲਮ ‘Fukrey’ ਵਿੱਚ ਨਿਭਾਈ ਸੀ ਬਾਡੀਗਾਰਡ ਦੀ ਭੂਮਿਕਾ appeared first on Daily Post Punjabi.