funeral of brigadier ls lidder Archives - Daily Post Punjabi

ਪੰਜ ਤੱਤਾਂ ‘ਚ ਵਲੀਨ ਹੋਏ ਬ੍ਰਿਗੇਡੀਅਰ ਲਿੱਦੜ, ਆਖਰੀ ਵਿਦਾਈ ਦੇਣ ਪਹੁੰਚੇ ਰਾਜਨਾਥ ਸਿੰਘ ਸਣੇ ਕਈ ਵੀ.ਆਈ.ਪੀ.
ਹੈਲੀਕਾਪਟਰ ਹਾਦਸੇ ਵਿੱਚ ਸ਼ਹੀਦ ਹੋਣ ਵਾਲੇ ਬ੍ਰਿਗੇਡੀਅਰ ਐੱਲ. ਐੱਸ. ਲਿੱਦੜ ਪੰਜ ਤੱਤਾਂ ‘ਚ ਵਲੀਨ ਹੋ ਗਏ ਹਨ। ਉਨ੍ਹਾਂ ਨੂੰ ਦਿੱਲੀ ਛਾਉਣੀ ਦੇ ਬਰਾੜ ਸਕੁਏਅਰ ਸ਼ਮਸ਼ਾਨਘਾਟ ਵਿਖੇ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਵਿਦਾਈ ਦਿੱਤੀ ਗਈ ਹੈ। ਇਸ ਮੌਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਸਮੇਤ ਕਈ ਸੀਨੀਅਰ ਆਗੂ ਮੌਜੂਦ ਸਨ।

funeral of brigadier ls lidder

ਦੱਸ ਦੇਈਏ ਕਿ ਬ੍ਰਿਗੇਡੀਅਰ ਲਖਵਿੰਦਰ ਸਿੰਘ ਲਿੱਧੜ ਦਾ ਕੁਨੂਰ ਹਾਦਸੇ ਵਿੱਚ ਬੇਵਕਤੀ ਦਿਹਾਂਤ ਹੋ ਗਿਆ ਸੀ। ਐੱਲ. ਐੱਸ. ਲਿੱਦੜ ਨੇ ਜਨਰਲ ਬਿਪਿਨ ਰਾਵਤ ਦੇ ਰੱਖਿਆ ਸਹਾਇਕ ਵਜੋਂ ਤਿਕੋਣੀ ਸੇਵਾਵਾਂ ਸੁਧਾਰਾਂ ਦੇ ਤੌਰ ‘ਤੇ ਵਿਆਪਕ ਤੌਰ ‘ਤੇ ਕੰਮ ਕੀਤਾ ਸੀ। ਫੌਜ ਅਧਿਕਾਰੀ ਬ੍ਰਿਗੇਡੀਅਰ ਲਿੱਦੜ ਨੇ ਜੰਮੂ ਤੇ ਕਸ਼ਮੀਰ ਵਿੱਚ ਅੱਤਵਾਦੀ ਰੋਕੂ ਮੁਹਿੰਮਾਂ ‘ਚ ਵੀ ਵੱਡੇ ਪੱਧਰ ‘ਤੇ ਸਹਿਯੋਗ ਦਿੱਤਾ ਸੀ ਅਤੇ ਚੀਨ ਨਾਲ ਲੱਗਦੀਆਂ ਭਾਰਤ ਦੀਆਂ ਸਰਹੱਦਾਂ ‘ਤੇ ਵੀ ਇੱਕ ਬ੍ਰਿਗੇਡ ਦੀ ਕਮਾਨ ਸੰਭਾਲੀ ਸੀ।

ਇਹ ਵੀ ਪੜ੍ਹੋ : ਸ਼ਮਸ਼ਾਨਘਾਟ ਲਿਆਂਦੀ ਗਈ ਬ੍ਰਿਗੇਡੀਅਰ LS ਲਿੱਦੜ ਦੀ ਮ੍ਰਿਤਕ ਦੇਹ, ਥੋੜ੍ਹੀ ਦੇਰ ‘ਚ ਹੋਵੇਗਾ ਅੰਤਿਮ ਸਸਕਾਰ

ਐੱਲ. ਐੱਸ. ਲਿੱਦੜ ਦੀ ਜਲਦ ਹੀ ਮੇਜਰ ਜਨਰਲ ਵਜੋਂ ਪ੍ਰਮੋਸ਼ਨ ਹੋਣੀ ਸੀ ਅਤੇ ਇੱਕ ਸਾਲ ਤੋਂ ਵੱਧ ਸਮੇਂ ਤੱਕ ਜਨਰਲ ਰਾਵਤ ਦੀ ਟੀਮ ਵਿੱਚ ਮੁੱਖ ਮੈਂਬਰ ਵਜੋਂ ਸੇਵਾ ਕਰਨ ਤੋਂ ਬਾਅਦ ਉਹ ਆਪਣੀ ਅਗਲੀ ਪੋਸਟਿੰਗ ਦੀ ਤਿਆਰੀ ਕਰ ਰਹੇ ਸਨ।

ਵੀਡੀਓ ਲਈ ਕਲਿੱਕ ਕਰੋ -:

Vegetable Soup Recipe | ਵੈਜ਼ੀਟੇਬਲ ਸੂਪ ਬਨਾਉਣ ਦਾ ਆਸਾਨ ਤਰੀਕਾ | Healthy Veg Soup | Health Diet

The post ਪੰਜ ਤੱਤਾਂ ‘ਚ ਵਲੀਨ ਹੋਏ ਬ੍ਰਿਗੇਡੀਅਰ ਲਿੱਦੜ, ਆਖਰੀ ਵਿਦਾਈ ਦੇਣ ਪਹੁੰਚੇ ਰਾਜਨਾਥ ਸਿੰਘ ਸਣੇ ਕਈ ਵੀ.ਆਈ.ਪੀ. appeared first on Daily Post Punjabi.