Funeral video latest news updates in punjabi Archives - Daily Post Punjabi

ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ‘ਚ ਹਰ ਕਿਸੇ ਦੀ ਅੱਖਾਂ ‘ਚ ਨਜ਼ਰ ਆਏ ਹੰਝੂ
sardool sikander Funeral video: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਬਾਦਸ਼ਾਹ ਸਰਦੂਲ ਸਿਕੰਦਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਅੱਜ ਉਨ੍ਹਾਂ ਦੇ ਅੰਤਿਮ ਸਫ਼ਰ ਵਿੱਚ ਲੱਖਾਂ ਦੀ ਗਿਣਤੀ ਵਿੱਚ ਫੈਨਸ ਉਹਨਾਂ ਦੇ ਨਾਲ ਹਨ। ਇਸ ਮੌਕੇ ਤੇ ਲੋਕਾਂ ਦਾ ਭਾਰੀ ਹਜੂਮ ਦੇਖਣ ਨੂੰ ਨਜ਼ਰ ਆਇਆ। ਇਸ ਮੌਕੇ ਤੇ ਪੰਜਾਬੀ ਗਾਇਕਾ ਰੁਪਿੰਦਰ ਹਾਂਡਾ, ਪੰਜਾਬੀ ਗਾਇਕ ਮਾਸਟਰ ਸਲੀਮ, ਇੰਦਰਜੀਤ ਨਿੱਕੂ ਸਮੇਤ ਕਈ ਗੀਤਕਾਰ ਨਜ਼ਰ ਆਏ।

sardool sikander Funeral video

ਇਸ ਦੁੱਖ ਦੀ ਘੜੀ ਵਿੱਚ ਹਰ ਕਿਸੇ ਦੇ ਅੱਖ ਵਿੱਚ ਹੰਝੂ ਨਜ਼ਰ ਆਏ। ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ਵਿਚ ਲੋਕਾਂ ਨੇ ਉਨ੍ਹਾਂ ਉੱਤੇ ਫੁੱਲਾਂ ਦੀ ਵਰਖਾ ਕੀਤੀ ਅਤੇ ਫੁੱਲਾਂ ਦੀ ਵਰਖਾ ਕਰ ਕੇ ਉਨ੍ਹਾਂ ਨੇ ਸਰਦੂਲ ਸਿਕੰਦਰ ਪ੍ਰਤੀ ਆਪਣਾ ਪਿਆਰ ਜ਼ਾਹਿਰ ਕੀਤਾ।

ਉਨ੍ਹਾਂ ਦੀ ਇਸ ਅੰਤਿਮ ਯਾਤਰਾ ਵਿੱਚ ਹਰ ਕਿਸੇ ਦੀ ਅੱਖਾਂ ਵਿੱਚ ਹੰਝੂ ਨਜ਼ਰ ਆਏ। ਹਰ ਕਿਸੇ ਦਾ ਚਿਹਰਾ ਦਾਸੀ ਨਾਲ ਭਰਿਆ ਹੋਇਆ ਨਜ਼ਰ ਆਇਆ। ਹਾਈਵੇਅ ਤੋਂ ਗੱਡੀਆਂ ਰੁਕ ਗਈਆਂ ਕਿਉਂਕਿ ਸ਼ਾਇਦ ਉਹ ਵੀ ਸਰਦੂਲ ਸਿਕੰਦਰ ਦੀ ਇਸ ਅੰਤਿਮ ਯਾਤਰਾ ਵਿਚ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਰੁਕੇ ਸਨ। ਇਸ ਮੌਕੇ ਤੇ ਸਰਦੂਲ ਸਿਕੰਦਰ ਦੀ ਪਤਨੀ ਅਮਰ ਨੂਰੀ ਦੀਆਂ ਅੱਖਾਂ ਹੰਝੂਆਂ ਨਾਲ ਭਰੀਆਂ ਹੋਈਆਂ ਦਿਖਾਈ ਦਿੱਤੀ

The post ਸਰਦੂਲ ਸਿਕੰਦਰ ਦੀ ਅੰਤਿਮ ਯਾਤਰਾ ‘ਚ ਹਰ ਕਿਸੇ ਦੀ ਅੱਖਾਂ ‘ਚ ਨਜ਼ਰ ਆਏ ਹੰਝੂ appeared first on Daily Post Punjabi.