funny answers fans Archives - Daily Post Punjabi

ਸ਼ਾਹਰੁਖ ਖਾਨ ਦੀ ਇਸ ਖਾਸੀਅਤ ਨੂੰ ਪਸੰਦ ਕਰਦੀ ਹੈ ਅਦਾਕਾਰਾ ਕਾਜੋਲ !
kajol funny answers fans”ਸ਼ਾਹਰੁਖ ਖਾਨ ਅਤੇ ਕਾਜੋਲ ਦੀ ਸੁਪਰਹਿੱਟ ਜੋੜੀ ਨੇ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਫੈਨਜ਼ ਇਸ ਜੋੜੀ ਨੂੰ ਬਹੁਤ ਪਸੰਦ ਕਰਦੇ ਹਨ। ਰੀਲ ਲਾਈਫ ਤੋਂ ਇਲਾਵਾ ਰੀਅਲ ਲਾਈਫ ਵਿੱਚ ਵੀ ਸ਼ਾਹਰੁਖ ਅਤੇ ਕਾਜਲ ਦੀ ਬਹੁਤ ਵਧੀਆ ਦੋਸਤੀ ਹੈ। ਅੱਜ ਕਾਜਲ ਨੇ ਆਪਣੇ ਫੈਨਜ਼ਬਲਈ ਟਵਿੱਟਰ ‘ਤੇ #AskKajol ਦਾ ਸੈਸ਼ਨ ਰੱਖਿਆ ਸੀ। ਜਿਸ ਵਿੱਚ ਫ਼ੈਨਜ਼ ਨਾਲ ਉਹ ਲਾਈਵ ਸਵਾਲ ਜਵਾਬ ਦੇ ਜ਼ਰੀਏ ਗੱਲ ਕਰਦੀ ਨਜ਼ਰ ਆਈ। ਇਸ ਵਿੱਚ ਫੈਨਜ਼ ਨੇ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਤੋਂ ਲੈ ਕੇ ਕਈ ਸਤਰੰਗੀ ਸਵਾਲ ਪੁੱਛੇ ਸਨ। ਇਨ੍ਹਾਂ ਸਵਾਲਾਂ ਵਿੱਚ ਕਾਜੋਲ ਤੋਂ ਉਨ੍ਹਾਂ ਦੇ ਇੱਕ ਫੈਮ ਨੇ ਪੁੱਛਿਆ ਕਿ ਉਨ੍ਹਾਂ ਨੂੰ ਸ਼ਾਹਰੁਖ ਖਾਨ ਵਿੱਚ ਸਭ ਤੋਂ ਜ਼ਿਆਦਾ ਪਸੰਦ ਆਉਣ ਵਾਲੀ ਇੱਕ ਗੱਲ ਕਿਹੜੀ ਲੱਗਦੀ ਹੈ ? ਇਸ ਦਾ ਜਵਾਬ ਦਿੰਦੇ ਹੋਏ ਕਾਜੋਲ ਨੇ ਕਿਹਾ ਸ਼ਾਹਰੁਖ ਖਾਨ ਦੀ ਐਨਰਜੀ ਬਹੁਤ ਪਸੰਦ ਹੈ।

ਇਨ੍ਹਾਂ ਸਵਾਲਾਂ ਦੇ ਵਿੱਚ ਇੱਕ ਫੈਨ ਨੇ ਕਾਜੋਲ ਤੋਂ ਅਜਿਹਾ ਸਵਾਲ ਪੁੱਛ ਲਿਆ ਸੀ ਜਿਸ ਦੀ ਉਮੀਦ ਕਿਸੇ ਨੂੰ ਵੀ ਨਹੀਂ ਸੀ। ਉਸ ਫੈਨ ਨੇ ਪੁੱਛਿਆ ਕਿ ਜੇਕਰ ਤੁਹਾਡੀ ਲਾਈਫ ਵਿੱਚ ਅਜੇ ਦੇਵਗਨ ਨਾ ਹੁੰਦੇ ਤਾਂ ਕੀ ਤੁਸੀਂ ਸ਼ਾਹਰੁਖ ਖਾਨ ਵਿਆਹ ਕਰ ਲੈਂਦੇ ? ਇਸ ‘ਤੇ ਕਾਜੋਲ ਨੇ ਅਜਿਹਾ ਜਵਾਬ ਦਿੱਤਾ ਸੀ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਲਿਆ ਗਿਆ ਸੀ।

ਇਹ ਗੱਲ ਤਾਂ ਸਭ ਜਾਣਦੇ ਹੀ ਹਨ ਕਿ ਕਾਜੋਲ ਆਪਣੀ ਗੱਲ ਕਹਿਣ ਤੋਂ ਕਦੇ ਵੀ ਝਿਜਕਦੀ ਨਹੀਂ ਹੈ। ਫੈਨ ਦੇ ਸਵਾਲ ‘ਤੇ ਵੀ ਉਨ੍ਹਾਂ ਨੇ ਜੋ ਉਨ੍ਹਾਂ ਦੇ ਮਨ ਚਾਹਿਆ ਉਹੀ ਕਹਿ ਦਿੱਤਾ। ਉਸ ਫੈਨ ਨੂੰ ਜਵਾਬ ਦਿੰਦੇ ਹੋਏ ਕਾਜੋਲ ਨੇ ਲਿਖਿਆ ਕੀ ਉਸ ਆਦਮੀ ਨੂੰ ਪ੍ਰਪੋਜ਼ ਨਹੀਂ ਕਰਨਾ ਚਾਹੀਦਾ। ਦੂਸਰੇ ਫੈਨ ਨੇ ਕਾਜੋਲ ਅਤੇ ਸ਼ਾਹਰੁਖ ਦੀ ਬਾਂਡਿੰਗ ਨੂੰ ਲੈ ਕੇ ਸਵਾਲ ਕੀਤਾ ਤਾਂ ਇਸ ‘ਤੇ ਅਦਾਕਾਰਾ ਨੇ ਕਿਹਾ ਦੋਸਤ ਪੂਰੀ ਜਿੰਦਗੀ ਲਈ।

ਕਾਜੋਲ ਨੇ ਸ਼ਾਹਰੁਖ ਦੇ ਨਾਲ ਦਿਲ ਵਾਲੇ ਦੁਲਹਨੀਆਂ ਲੇ ਜਾਏਂਗੇ, ਬਾਜ਼ੀਗਰ, ਕੁਛ ਕੁਛ ਹੋਤਾ ਹੈ, ਕਭੀ ਖੁਸ਼ੀ ਕਭੀ ਗਮ, ਮਾਈ ਨੇਮ ਇਜ ਖ਼ਾਨ ਅਤੇ ਦਿਲਵਾਲੇ ਵਰਗੀਆਂ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ।

The post ਸ਼ਾਹਰੁਖ ਖਾਨ ਦੀ ਇਸ ਖਾਸੀਅਤ ਨੂੰ ਪਸੰਦ ਕਰਦੀ ਹੈ ਅਦਾਕਾਰਾ ਕਾਜੋਲ ! appeared first on Daily Post Punjabi.