funny tik tok Archives - Daily Post Punjabi

ਸ਼ਿਲਪਾ ਸ਼ੈੱਟੀ ਦੀ ਗੁਆਂਢੀ ਨੂੰ ਹੋਇਆ ਕੋਰੋਨਾ, ਸੁਣ ਪਤੀ ਦੀ ਹਾਲਤ ਹੋਈ ਖਰਾਬ
shilpa raj funny tiktok:ਕੋਰੋਨਾ ਵਾਇਰਸ ਦੇ ਖਤਰੇ ਦੇ ਚੱਲਦੇ ਇਨ੍ਹੀਂ ਦਿਨੀਂ ਪੂਰੇ ਦੇਸ਼ ਵਿੱਚ ਲਾਕਡਾਊਨ ਲੱਗਿਆ ਹੋਇਆ ਹੈ। ਉੱਥੇ ਹੀ ਲਾਕਡਾਊਨ ਦੌਰਾਨ ਅਦਾਕਾਰਾ ਸ਼ਿਲਪਾ ਸ਼ੈੱਟੀ ਆਏ ਦਿਨ ਜ਼ਬਰਦਸਤ ਚਰਚਾ ਵਿੱਚ ਬਣੀ ਰਹਿੰਦੀ ਹੈ। ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਹੋ ਗਈ ਹੈ।  ਸ਼ਿਲਪਾ ਸ਼ੈੱਟੀ ਅਕਸਰ ਹੀ ਆਪਣੇ ਪਤੀ ਰਾਜ ਕੁੰਦਰਾ ਨਾਲ ਟਿਕਟਾਕ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ ਜੋ ਕਿ ਕਾਫੀ ਹਿੱਟ ਹੋ ਰਹੀਆਂ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਕ ਮਜੇਦਾਰ ਟਿਕਟਾਕ ਵੀਡੀਓ ਸ਼ੇਅਰ ਕੀਤੀ ਹੈ ਜੋ ਕਿ ਕਾਫੀ ਵਾਇਰਲ ਹੋ ਰਹੀ ਹੈ।

ਵੀਡੀਓ ਵਿੱਚ ਦਿਖ ਰਿਹਾ ਹੈ ਕਿ ਸ਼ਿਲਪਾ ਸ਼ੈੱਟੀ ਕਿਸੇ ਨਾਲ ਫੋਨ ‘ਤੇ ਗੱਲ ਕਰਦੀ ਹੈ ਅਤੇ ਆਪਣੇ ਪਤੀ ਨੂੰ ਦੱਸਦੀ ਹੈ ਕਿ ਉਨ੍ਹਾਂ ਦੇ ਗੁਆਂਢੀ ਨੂੰ ਕਰੋਨਾ ਵਾਇਰਸ ਹੋ ਗਿਆ ਹੈ ਉਹ ਕਹਿੰਦੀ ਹੈ ਸੁਣੋ ਤੁਹਾਨੂੰ ਪਤਾ ਹੈ ਕੀ ਸਾਡੀ ਗੁਆਂਢਣ ਨੂੰ ਕਰੋਨਾ ਹੋ ਗਿਆ ਹੈ। ਉੱਥੇ ਹੀ ਇਹ ਖ਼ਬਰ ਸੁਣ ਕੇ ਰਾਜ ਕੁੰਦਰਾ ਦੀ ਹਾਲਤ ਖਰਾਬ ਹੋ ਜਾਂਦੀ ਹੈ ਅਤੇ ਉਸੇ ਸਮੇਂ ਦੌੜ ਕੇ ਬਾਥਰੂਮ ਵਿੱਚ ਜਾ ਕੇ ਆਪਣੇ ਹੱਥ ਧੋਣ ਅਤੇ ਮੂੰਹ ਸਾਫ਼ ਕਰਨ ਲੱਗ ਜਾਂਦੇ ਹਨ।

ਹਾਲ ਹੀ ਵਿੱਚ ਪਤੀ ਰਾਜ ਕੁੰਦਰਾ ਅਤੇ ਬੇਟੇ ਵਿਆਨ ਨਾਲ ਮਿਲ ਕੇ ਸ਼ਿਲਪਾ ਸ਼ੈੱਟੀ ਨੇ ‘ਮਾਡਰਨ ਮਹਾਭਾਰਤ’ ਦਾ ਵੀਡੀਓ ਬਣਾਇਆ ਸੀ। ਦਰਅਸਲ ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਵਿੱਚ ਦਿਖ ਰਿਹਾ ਹੈ ਕਿ ਕਿਵੇਂ ਉਨ੍ਹਾਂ ਦਾ ਬੇਟਾ ਵਿਆਨ ਆਪਣੇ ਪਾਪਾ ਦੇ ਕੋਲ ਜਾ ਕੇ ਬੋਲਦਾ ਹੈ ਕਿ ਸ਼ਿਲਪਾ ਨੇ ਉਨ੍ਹਾਂ ਨੂੰ ਮੋਟਾ ਕਿਹਾ ਅਤੇ ਸ਼ਿਲਪਾ ਕੋਲ ਜਾ ਕੇ ਬੋਲਦਾ ਹੈ ਕਿ ਪਾਪਾ ਨੇ ਉਨ੍ਹਾਂ ਨੂੰ ਲੇਜੀ ਕਿਹਾ। ਇਸ ਤੋਂ ਬਾਅਦ ਦੋਨੋਂ ਮਹਾਂਭਾਰਤ ਸਟਾਈਲ ਵਿੱਚ ਯੁੱਧ ਦਾ ਐਲਾਨ ਕਰ ਦਿੰਦੇ ਹਨ। ਇਸ ਵੀਡੀਓ ਵਿੱਚ ਦੋਨੋਂ ਟਾਈਗਨ ਨਾਲ ਯੁੱਧ ਕਰਦੇ ਵੀ ਨਜ਼ਰ ਆ ਰਹੇ ਹਨ ਪਰ ਇਸੇ ਵਿੱਚ ਬਹਿਸ ਦੌਰਾਨ ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਅਸਲ ਵਿੱਚ ਦੋਨਾਂ ਦੇ ਵਿੱਚ ਇਹ ਅੱਗ ਬੇਟੇ ਦੇ ਝੂਠ ਨੇ ਲਗਾਈ ਸੀ। ਇਸ ਵਾਰ ਦੋਨੋਂ ਮਿਲ ਕੇ ਬੇਟੇ ਦੇ ਪਿੱਛੇ ਟਾਈਗਨ ਲੈ ਕੇ ਦੌੜਦੇ ਹਨ। ਸ਼ਿਲਪਾ ਅਤੇ ਰਾਜ ਦਾ ਇਹ ਫਨੀ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਛਾਇਆ ਹੋਇਆ ਹੈ।

The post ਸ਼ਿਲਪਾ ਸ਼ੈੱਟੀ ਦੀ ਗੁਆਂਢੀ ਨੂੰ ਹੋਇਆ ਕੋਰੋਨਾ, ਸੁਣ ਪਤੀ ਦੀ ਹਾਲਤ ਹੋਈ ਖਰਾਬ appeared first on Daily Post Punjabi.