gadar 2 film shooting Archives - Daily Post Punjabi

ਲੋਕਾਂ ਦੇ ਸਿਰ ਚੜ੍ਹੀ ‘ਗਦਰ 2’ ਦੀ ਦੀਵਾਨਗੀ, ਸਵੇਰੇ 4 ਵਜੇ ਫਿਲਮ ਦੀ ਸ਼ੂਟਿੰਗ ਦੇਖਣ ਲਈ ਲੋਕਾਂ ਦੀ ਭਾਰੀ ਭੀੜ
ਸਾਲ 2001 ‘ਚ ਆਈ ਸੰਨੀ ਦਿਓਲ ਅਤੇ ਅਮੀਸ਼ਾ ਪਟੇਲ ਦੀ ਬਲਾਕਬਸਟਰ ਫਿਲਮ ‘ਗਦਰ: ਏਕ ਪ੍ਰੇਮ ਕਥਾ’ ਦਾ ਸੀਕਵਲ ਜਲਦ ਹੀ ਆਉਣ ਵਾਲਾ ਹੈ। ਗਦਰ-2 ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਅਤੇ ਮਹਾਰਾਸ਼ਟਰ ਦੇ ਅਹਿਮਦਨਗਰ ‘ਚ ਚੱਲ ਰਹੀ ਹੈ।

gadar 2 film shooting

ਫਿਲਮ ‘ਗਦਰ’ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਅਜਿਹਾ ਹੈ ਕਿ ਲੋਕ ਸਵੇਰੇ 4 ਵਜੇ ਤੋਂ ਹੀ ਫਿਲਮ ਦੇ ਸੀਕਵਲ ਦੀ ਸ਼ੂਟਿੰਗ ਦੇਖਣ ਲਈ ਇਕੱਠੇ ਹੋ ਗਏ। ਨਿਰਦੇਸ਼ਕ ਅਨਿਲ ਸ਼ਰਮਾ ਨੇ ਦੱਸਿਆ ਕਿ ਸਵੇਰੇ 4 ਵਜੇ ਆਸਪਾਸ ਤੋਂ ਸੈਂਕੜੇ ਲੋਕ ਫਿਲਮ ਦੀ ਸ਼ੂਟਿੰਗ ਦੇਖਣ ਲਈ ਪਹੁੰਚ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’

ਨਿਰਦੇਸ਼ਕ ਅਨਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲੋਕਾਂ ਦੀ ਭੀੜ ਦਾ ਵੀਡੀਓ ਸ਼ੇਅਰ ਕਰਦੇ ਹੋਏ ਇਹ ਜਾਣਕਾਰੀ ਦਿੱਤੀ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਸ਼ੂਟਿੰਗ ਵਾਲੀ ਥਾਂ ‘ਤੇ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ ਹੈ। ਵੀਡੀਓ ‘ਚ ‘ਗਦਰ’ ਦਾ ਗੀਤ ‘ਮੁਸਾਫਿਰ ਜਾਨੇ ਵਾਲੇ’ ਵੀ ਸੁਣਾਈ ਦੇ ਰਿਹਾ ਹੈ।

The post ਲੋਕਾਂ ਦੇ ਸਿਰ ਚੜ੍ਹੀ ‘ਗਦਰ 2’ ਦੀ ਦੀਵਾਨਗੀ, ਸਵੇਰੇ 4 ਵਜੇ ਫਿਲਮ ਦੀ ਸ਼ੂਟਿੰਗ ਦੇਖਣ ਲਈ ਲੋਕਾਂ ਦੀ ਭਾਰੀ ਭੀੜ appeared first on Daily Post Punjabi.