gaddi jandi chalaangaan mardi song Archives - Daily Post Punjabi
ਐਮੀ ਵਿਰਕ ਦੀ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਦਾ ਨਵਾਂ ਗੀਤ ‘ਕਿਆ ਹੀ ਬਾਤਾਂ’ ਹੋਇਆ ਰਿਲੀਜ਼
gaddi jandi chalaangaan mardi song: ਪੰਜਾਬੀ ਸਿੰਗਰ ਤੇ ਅਦਾਕਾਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਹੈ। ਦਰਅਸਲ, ਉਨ੍ਹਾਂ ਦੀ ਨਵੀਂ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਫਿਲਮ ਦੇ ਬੇਹਤਰੀਨ ਗਾਣੇ ਰਿਲੀਜ਼ ਹੋ ਰਹੇ […]
The post ਐਮੀ ਵਿਰਕ ਦੀ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਦਾ ਨਵਾਂ ਗੀਤ ‘ਕਿਆ ਹੀ ਬਾਤਾਂ’ ਹੋਇਆ ਰਿਲੀਜ਼ appeared first on Daily Post Punjabi.
gaddi jandi chalaangaan mardi song: ਪੰਜਾਬੀ ਸਿੰਗਰ ਤੇ ਅਦਾਕਾਰ ਐਮੀ ਵਿਰਕ ਇੰਨੀਂ ਦਿਨੀਂ ਖੂਬ ਸੁਰਖੀਆਂ ‘ਚ ਹੈ। ਦਰਅਸਲ, ਉਨ੍ਹਾਂ ਦੀ ਨਵੀਂ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਰਿਲੀਜ਼ ਲਈ ਤਿਆਰ ਹੈ। ਇਹ ਫਿਲਮ 28 ਸਤੰਬਰ ਨੂੰ ਸਿਨੇਮਾਘਰਾਂ ‘ਚ ਦਰਸ਼ਕਾਂ ਦਾ ਮਨੋਰੰਜਨ ਕਰੇਗੀ। ਇਸ ਤੋਂ ਪਹਿਲਾਂ ਇੱਕ ਤੋਂ ਬਾਅਦ ਇੱਕ ਫਿਲਮ ਦੇ ਬੇਹਤਰੀਨ ਗਾਣੇ ਰਿਲੀਜ਼ ਹੋ ਰਹੇ ਹਨ।
gaddi jandi chalaangaan mardi song
ਹੁਣ ਐਮੀ ਵਿਰਕ ਦੀ ਫਿਲਮ ਦਾ ਰੋਮਾਂਟਿਕ ਗਾਣਾ ‘ਕਿਆ ਹੀ ਬਾਤਾਂ’ ਰਿਲੀਜ਼ ਹੋਇਆ ਹੈ। ਇਸ ਗਾਣੇ ਨੂੰ ਰਿਲੀਜ਼ ਹੁੰਦੇ ਹੀ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਗਾਣੇ ਨੂੰ ਐਮੀ ਵਿਰਕ ਨੇ ਆਪਣੀ ਆਵਾਜ਼ ਦਿੱਤੀ ਹੈ। ਐਮੀ ਦੀ ਆਵਾਜ਼ ਤੇ ਗੀਤ ਦੇ ਬੋਲ ਦੋਵੇਂ ਹੀ ਬੇਹੱਦ ਪਿਆਰੇ ਲੱਗ ਰਹੇ ਹਨ। ਇਸ ਗਾਣੇ ਨੂੰ ਐਮੀ ਵਿਰਕ ਤੇ ਜੈਸਮੀਨ ਅਖਤਰ ‘ਤੇ ਫਿਲਮਾਇਆ ਗਿਆ ਹੈ। ਐਮੀ ਨੇ ਇਸ ਗਾਣੇ ਦੀ ਵੀਡੀਓ ਆਪਣੇ ਸੋਸ਼ਲ ਮੀਡਆਿ ਅਕਾਊਂਟ ‘ਤੇ ਸ਼ੇਅਰ ਕੀਤੀ ਹੈ। ਕਾਬਿਲੇਗ਼ੌਰ ਹੈ ਕਿ ਐਮੀ ਵਿਰਕ ਦੀਆਂ ਇਸ ਸਾਲ 2 ਫਿਲਮਾਂ ‘ਅੰਨੀ ਦਿਆ ਮਜ਼ਾਕ ਏ’ ਤੇ ‘ਮੌੜ’ ਰਿਲੀਜ਼ ਹੋਈਆਂ ਸੀ। ਦੋਵੇਂ ਹੀ ਫਿਲਮਾਂ ਨੂੰ ਮਿਲੀ ਜੁਲੀ ਪ੍ਰਤੀਕਿਿਰਿਆ ਮਿਲੀ ਸੀ।
Instagram ‘ਤੇ ਇਸ ਪੋਸਟ ਨੂੰ ਵੇਖੋ
Ammy virk (@ammyvirk) ਰਾਹੀਂ ਸਾਂਝੀ ਕੀਤੀ ਕੋਈ ਪੋਸਟ
<script async src="//www.instagram.com/embed.js"></script> ਹੁਣ ਐਮੀ ਨੂੰ ਆਪਣੀ ਫਿਲਮ ‘ਗੱਡੀ ਜਾਂਦੀ ਏ ਛਲਾਂਗਾਂ ਮਾਰਦੀ’ ਤੋਂ ਕਾਫੀ ਉਮੀਦਾਂ ਹਨ। ਇਹ ਫਿਲਮ 28 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫਿਲਮ ‘ਚ ਐਮੀ ਵਿਰਕ, ਜਸਵਿੰਦਰ ਭੱਲਾ, ਬਿਨੂੰ ਢਿੱਲੋਂ ਤੇ ਜੈਸਮੀਨ ਅਖਤਰ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ। ਫਿਲਮ ਦੀ ਕਹਾਣੀ ਦਾਜ ਦੇ ਲਾਲਚੀ ਇੱਕ ਪਰਿਵਾਰ ਦੇ ਆਲੇ ਦੁਆਲੇ ਘੁੰਮਦੀ ਹੈ। ਜਿਸ ਨੂੰ ਆਪਣੇ ਪੜ੍ਹੇ ਲਿਖੇ ਮੁੰਡੇ ਲਈ ਅਜਿਹੀ ਕੁੜੀ ਚਾਹੀਦੀ ਹੈ, ਜੋ ਦਾਜ ਨਾਲ ਉਨ੍ਹਾਂ ਦਾ ਮੂੰਹ ਭਰ ਸਕੇ।