Gagan Kokri Archives - Daily Post Punjabi

ਰਾਜਵੀਰ ਜਵੰਦਾ ਦੇ ਸਸਕਾਰ ‘ਤੇ ਅਜੀਬੋ-ਗਰੀਬ ਘਟਨਾ! ਮਾੜਾ ਕੰਮ ਕਰਨ ਵਾਲਿਆਂ ‘ਤੇ ਭੜਕੇ ਗਗਨ ਕੋਕਰੀ
ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਜੱਦੀ ਪਿੰਡ ਪੋਨਾ ਵਿੱਚ ਉਨ੍ਹਾਂ ਦੇ ਅੰਤਿਮ ਸੰਸਕਾਰ ਦੌਰਾਨ ਇੱਕ ਹੈਰਾਨ ਕਰਨ ਵਾਲੀ ਘਟਨਾ ਵਾਪਰੀ। ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕਈ ਕਲਾਕਾਰਾਂ ਅਤੇ ਲੋਕਾਂ ਦੇ 150 ਤੋਂ ਵੱਧ ਮੋਬਾਈਲ ਫੋਨ ਚੋਰੀ ਹੋ ਗਏ ਸਨ। ਗਾਇਕ ਗਗਨ ਕੋਕਰੀ ਨੇ ਇਹ ਜਾਣਕਾਰੀ ਇੱਕ ਸੋਸ਼ਲ ਮੀਡੀਆ ਵੀਡੀਓ ਰਾਹੀਂ ਸਾਂਝੀ ਕੀਤੀ।

ਗਗਨ ਕੋਕਰੀ ਨੇ ਦੱਸਿਆ ਕਿ ਸੰਗੀਤ ਜਗਤ ਨਾਲ ਜੁੜੇ ਕਈ ਕਲਾਕਾਰ ਰਾਜਵੀਰ ਜਵੰਦਾ ਨੂੰ ਅੰਤਿਮ ਵਿਦਾਈ ਦੇਣ ਪਹੁੰਚੇ ਸਨ। ਉਥੇ ਮੌਜੂਦ ਭੀੜ ਦਾ ਫਾਇਦਾ ਚੁੱਕ ਕੇ ਕੁਝ ਅਣਪਛਾਤੇ ਲੋਕਾ ਨੇ ਫੋਨ ਚੋਰੀ ਕਰ ਲਏ। ਕੋਕਰੀ ਨੇ ਕਿਹਾ ਕਿ ਉਨ੍ਹਾਂ ਦਾ ਖੁਦ ਦਾ ਫੋਨ, ਜਸਵੀਰ ਜੱਸੀ ਤੇ ਪਿੰਕੀ ਧਾਲੀਵਾਲ ਦੇ ਦੋ ਮੋਬਾਈਲਾਂ ਸਣੇ ਕਈ ਹੋਰ ਗਾਇਕਾਂ, ਸੰਗੀਤਕਾਰਾਂ ਤੇ ਡਾਇਰੈਕਟਰਸ ਦੇ ਫੋਨ ਚੋਰੀ ਹੋ ਗਏ ਹਨ।

ਘਟਨਾ ‘ਤੇ ਆਪਣੀ ਨਾਰਾਜ਼ਗੀ ਜ਼ਾਹਰ ਕਰਦਿਆਂ ਉਨ੍ਹਾਂ ਕਿਹਾ ਕਿ ਸੋਗ ਦੇ ਮੌਕੇ ‘ਤੇ ਅਜਿਹਾ ਕੰਮ ਕਰਨਾ ਬਹੁਤ ਸ਼ਰਮਨਾਕ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਇਹ ਕਿਸੇ ਇੱਕ ਬੰਦੇ ਦਾ ਕੰਮ ਨਹੀਂ ਜਾਪਦਾ; ਲਗਭਗ 20-25 ਲੋਕਾਂ ਦਾ ਇੱਕ ਗਿਰੋਹ ਸ਼ਾਮਲ ਹੋ ਸਕਦਾ ਹੈ। ਗਗਨ ਕੋਕਰੀ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਚੋਰੀ ਸੰਬੰਧੀ ਕੋਈ ਵੀ ਜਾਣਕਾਰੀ ਸਾਂਝੀ ਕਰਨ।

ਇਹ ਵੀ ਪੜ੍ਹੋ : ‘Bye-Bye Guys’, ਵਰਿੰਦਰ ਘੁੰਮਣ ਦਾ ਆਖਰੀ ਵੀਡੀਓ ਆਇਆ ਸਾਹਮਣੇ, ਫੈਨਸ ਨੂੰ ਦਿੱਤੀ ਸੀਖ

ਦੱਸਿਆ ਜਾ ਰਿਹਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਆਪਣੇ ਫ਼ੋਨ ਚੋਰੀ ਹੋਣ ਕਾਰਨ ਘਰ ਵਾਪਸ ਜਾਣ ਵਿੱਚ ਮੁਸ਼ਕਲ ਆਈ, ਕਿਉਂਕਿ ਉਨ੍ਹਾਂ ਕੋਲ ਨੈਵੀਗੇਸ਼ਨ ਜਾਂ ਸੰਪਰਕ ਦਾ ਕੋਈ ਸਾਧਨ ਨਹੀਂ ਸੀ। ਦੱਸ ਦੇਈਏ ਕਿ ਰਾਜਵੀਰ ਜਵੰਦਾ ਨੇ ਵੀ ਆਪਣਾ ਬਚਪਨ ਇਸੇ ਪਿੰਡ ਵਿੱਚ ਬਿਤਾਇਆ ਅਤੇ ਆਪਣੇ ਸੰਗੀਤਕ ਕਰੀਅਰ ਦੀ ਸ਼ੁਰੂਆਤ ਉੱਥੋਂ ਹੀ ਕੀਤੀ ਸੀ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਰਾਜਵੀਰ ਜਵੰਦਾ ਦੇ ਸਸਕਾਰ ‘ਤੇ ਅਜੀਬੋ-ਗਰੀਬ ਘਟਨਾ! ਮਾੜਾ ਕੰਮ ਕਰਨ ਵਾਲਿਆਂ ‘ਤੇ ਭੜਕੇ ਗਗਨ ਕੋਕਰੀ appeared first on Daily Post Punjabi.

ਗਾਇਕ ਗਗਨ ਕੋਕਰੀ ਨੇ ਕੁੱਝ ਇਸ ਤਰਾਂ ਬਿਆਨ ਕੀਤੇ ਦਿਲ ਦੇ ਜਜ਼ਬਾਤ , ਸਾਂਝੀ ਕੀਤੀ ਪੋਸਟ
Gagan kokri shared post : ਬੀਤੇ ਦਿਨੀ ਗਾਇਕ ਗਗਨ ਕੋਕਰੀ ਨੇ ਆਪਣੇ ਫੈਨਜ਼ ਨਾਲ ਇੱਕ ਪੋਸਟ ਸਾਂਝੀ ਕੀਤੀ ਸੀ। ਜਿਸ ਦੇ ਵਿੱਚ ਉਹਨਾਂ ਨੇ ਆਪਣੇ ਦਿਲ ਦੇ ਜਜਬਾਤਾਂ ਨੂੰ ਬਿਆਨ ਕੀਤਾ। ਇਸ ਪੋਸਟ ਦੇ ਰਾਹੀਂ ਗਗਨ ਕੋਕਰੀ ਨੇ ਕੀਤੇ ਨਾ ਕੀਤੇ ਗੈਰੀ ਸੰਧੂ ਨੂੰ ਜਵਾਬ ਵੀ ਦਿੱਤਾ ਸੀ। ਗਗਨ ਕੋਕਰੀ ਨੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ – ਗਾਉਣ ਵਾਲੇ ਨਹੀਂ ਹਾਂ , ਇਹ ਤਾਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਹੈ।

ਸਭ ਆਪਣੇ ਤੋਂ ਵਧੀਆ ਗਾਉਂਦੇ ਹਨ ਪਰ ਸਭ ਦੀ ਆਪਣੀ ਆਪਣੀ ਕਿਸਮਤ ਹੈ ਪਰ ਸ਼ੋਂਕੀ ਹਾਂ , ਜਜ਼ਬਾਤੀ ਹਾਂ ਤੇ ਮਿਹਨਤ ਵਾਲੇ ਹਾਂ ਤੇ ਉਹ ਅਜੇ ਵੀ ਜਾਰੀ ਹੈ। ਜਿਵੇ ਇੱਕ ਮੁੰਡਾ ਆਪਣੇ ਮਾਂ ਪਿਓ ਨੂੰ ਖੁਸ਼ ਰੱਖਣ ਲਈ ਕਰਦਾ ਹੈ। ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਮਿਹਨਤ ਵਾਲੇ ਦਾ ਮੁੱਲ ਪਾਵੇ ਇਸ ਦੁਨੀਆਂ ਤੇ। ਗਗਨ ਨੇ ਅੱਗੇ ਲਿਖਿਆ ਕਿ – ਰੱਬ ਨੂੰ ਕਦੇ ਵੀ ਨਹੀਂ ਕਿਹਾ ਤੇ ਨਾ ਹੀ ਕਿਸੇ ਦੀ ਮਿਹਨਤ ਨੂੰ ਮਾੜਾ ਕਿਹਾ। ਉਹ ਭਾਵੇ ਕਿਸੇ ਛੋਟੀ ਚੀਜ ਲਈ ਹੋਵੇ ਜਾ ਵੱਡੀ ਲਈ ਤੇ ਜਿੰਨੇ ਵੀ ਪ੍ਰਸ਼ੰਸਕ ਹਨ , ਉਹ ਭਾਵੇ ਘੱਟ ਜਾ ਵੱਧ ਉਹਨਾਂ ਸਭ ਦੀ ਕਦਰ ਹੈ। ਜ਼ਿੰਦਗੀ ‘ਚ ਕਿਉਕਿ ਸ਼ਾਇਦ ਇੰਨੇ ਜੋਗੇ ਵੀ ਨਹੀਂ ਸੀ , ਜਿੰਨੇ ਦੇ ਦਿੱਤੇ ਰੱਬ ਨੇ। ਅਖੀਰ ਦੇ ਵਿੱਚ ਗਗਨ ਨੇ ਲਿਖਿਆ , ‘ਜੋ ਤੁਹਾਨੂੰ ਚੰਗਾ ਲਗਦਾ ਸਕੂਨ ਦਿੰਦਾ ‘ਉਹ ਸੁਣੋ।

Gagan kokri shared post

ਕਿਉਕਿ ਧੱਕੇ ਨਾਲ ਕੋਈ ਵੀ ਤੁਹਾਨੂੰ ਕੁੱਝ ਵੀ ਨਹੀਂ ਸੁਣਾ ਸਕਦਾ। ਤੇ ਵੇਹਲੇ ਬੰਦੇ ਨੂੰ ਸਾਰੀ ਉਮਰ ਖਵਾ ਨਹੀਂ ਸਕਦਾ। ਮਾਲੀ ਦਾ ਕੰਮ ਪਾਣੀ ਲਾਉਣਾ ਭਰ ਭਰ ਮਸ਼ਕਾ ਲਾਵੇ। ਮਾਲਕ ਦਾ ਕੰਮ ਫਲ ਫੁਲ ਲਾਉਣਾ ਹੈ। ਕਲਾਵੇ ਜਾ ਨਾ ਲਾਵੇ। ਦੱਸਣਯੋਗ ਹੈ ਕਿ ਕੁੱਝ ਦਿਨ ਪਹਿਲਾਂ ਗਾਇਕ ਗੈਰੀ ਸੰਧੂ ਨੇ ਕੰਮੈਂਟ ਕੀਤਾ ਸੀ ਕਿ ਉਹ ਪਰਮੀਸ਼ ਵਰਮਾ ,ਗਗਨ ਕੋਕਰੀ , ਨੀਤੂ ਸ਼ਟਰਾਂ ਵਾਲਾ , ਤੇ ਹਰਮਨ ਚੀਮਾ ਤੋਂ ਤਾਂ ਵਧੀਆ ਗਾਉਂਦਾ ਹਾਂ। ਜਿਸ ਤੇ ਗਗਨ ਨੇ ਪਹਿਲਾਂ ਜਵਾਬ ਦਿੱਤਾ ਸੀ ਪਰ ਹੁਣ ਉਹਨਾਂ ਫਿਰ ਮੁੜ ਤੋ ਫੈਨਜ਼ ਨਾਲ ਦਿਲ ਦੇ ਜਜ਼ਬਾਤ ਸਾਂਝੇ ਕੀਤੇ।

ਇਹ ਵੀ ਦੇਖੋ : Lockdown/Curfew ਤੋਂ ਪਰੇਸ਼ਾਨ ਕਰਜ਼ ਹੇਠ ਦਬੇ Gym ਮਾਲਕ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਦਿੱਤੀ ਜਾਨ

The post ਗਾਇਕ ਗਗਨ ਕੋਕਰੀ ਨੇ ਕੁੱਝ ਇਸ ਤਰਾਂ ਬਿਆਨ ਕੀਤੇ ਦਿਲ ਦੇ ਜਜ਼ਬਾਤ , ਸਾਂਝੀ ਕੀਤੀ ਪੋਸਟ appeared first on Daily Post Punjabi.

ਗੈਰੀ ਸੰਧੂ ਦੀ ਗੱਲ ਦਾ ਗਗਨ ਕੋਕਰੀ ਨੇ ਦਿੱਤਾ ਠੋਕਵਾਂ ਜਵਾਬ , ਦੇਖੋ ਕੀ ਕਿਹਾ
gagan kokri angry on garry sandhu : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਜਿਹਨਾਂ ਦੀ ਹਾਲ ਹੀ ਵਿੱਚ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਉਹ ਗਾਇਕੀ ਛੱਡਣ ਦੀ ਗੱਲ ਕਰ ਰਹੇ ਹਨ। ਜਿਸ ਦੇ ਪਿੱਛੇ ਉਹ ਕੋਰੋਨਾ ਵਾਇਰਸ ਦੀ ਵਜ੍ਹਾ ਦੱਸ ਰਹੇ ਹਨ। ਗੈਰੀ ਸੰਧੂ ਦੀ ਇਹ ਗੱਲ ਸੁਣ ਕੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ – ਭਰਾ ਗਾਉਣਾ ਨਾ ਸ਼ੱਡ ਦਈ।ਜਿਵੇਂ ਦੀ ਵੀ ਆਵਾਜ਼ ਹੈ ਤੁਹਾਡੀ ਅਸੀਂ ਸੁਣ ਲਵਾ ਗਏ ਤੁਹਾਡਾ ਗੀਤ ।

ਜਿਸ ਦੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਪਰਮੀਸ਼ ਵਰਮਾ , ਗਗਨ ਕੋਕਰੀ , ਨੀਟੂ ਸ਼ਟਰਾ ਵਾਲਾ , ਹਰਮਨ ਚੀਮਾ ਨੂੰ ਟੈਗ ਕਰਦੇ ਹੋਏ ਕਿਹਾ , ਹਨ ਜਿਨ੍ਹਾਂ ਵੀ ਮਾੜਾ ਨਹੀਂ ਗਾਉਂਦਾ ਮੈਂ। ਭਾਵੇ ਇਹ ਸਭ ਗੁੱਸਾ ਕਰ ਲੈਣ। ਜਿਸ ਤੋਂ ਬਾਅਦ ਹੁਣ ਗਾਇਕ ਗਗਨ ਕੋਕਰੀ ਨੇ ਗੈਰੀ ਸੰਧੂ ਵਲੋਂ ਦਿੱਤੇ ਇਸ ਬਿਆਨ ਦੇ ਇਤਰਾਜ਼ ਜਤਾਇਆ ਹੈ ਤੇ ਸੋਸ਼ਲ ਮੀਡੀਆ ਰਹੀ ਠੋਕਵਾਂ ਜਵਾਬ ਦਿੱਤਾ ਹੈ। ਗਗਨ ਕੋਕਰੀ ਨੇ ਕਿਹਾ – ਗਗਨ ਕੋਕਰੀ ਨੇ ਆਪਣੀ ਸਟੋਰੀ ਵਿੱਚ ਲਿਖਿਆ ਕਿ – ਉਹ ਨੁਸਰਤ ਦਿਆ ਮੁੰਡਿਆ , ਜਿਹੜਾ ਰੱਬ ਉਪਰ ਬੈਠਾ ਉਹ ਸੁਰੀਲਾ ਹੈ ਜਾਂ ਬੇਸੁਰਾ ? ਖੂਬਸੂਰਤ ਜਾ ਬਦਸੂਰਤ ਦੇਖ ਕ ਨਹੀਂ ਦਿੰਦਾ। ਸੁਰੀਲਾ ਹੋ ਕੇ ਕਿ ਖੱਟਿਆ ਤੇ ਬੇਸੁਰਾ ਹੋ ਕੇ ਕਿ ਕੀਤਾ। ਇਹ ਸਭ ਰੱਬ ਜਾਂਦਾ ਹੈ ਤੇ ਤੇਰਾ ਜਾ ਮੇਰਾ ਦਿਲ ਜਾਣਦਾ ਹੈ।

gagan kokri angry on garry sandhu

ਗਗਨ ਨੇ ਲਿਖਿਆ ਕਿ ਬਾਕੀ ਨੰਬਰ ਤੇਰੇ ਕੋਲ ਵੀ ਹੈ ਜੇ ਇੰਨੇ ਸਾਲਾਂ ਦੀ ਕੋਈ ਗੱਲ ਰਹਿ ਗਈ ਹੋਵੇ ਪਿੰਡ ਤੈਨੂੰ ਵੀ ਪਤਾ ਚਲੋ ਸੁਰ ਲਵਾ ਲੇਨੇ ਆ ਤੇ ਲੈ ਲੇਨੇ ਆ ਦਰਬਾਰੀ ਰਾਗ ਵਿੱਚ। ਹੁਣ ਤੂੰ ਗੁੱਸਾ ਕਰਨਾ ਤਾ ਕਰ ਲਈ ਜਿਵੇ ਤੂੰ ਕਿਹਾ ਸੀ। ਅਸਲ ਵਿੱਚ ਗੈਰੀ ਸੰਧੂ ਨੂੰ ਪਿਛਲੇ ਸਾਲ ਕੋਰੋਨਾ ਹੋਇਆ ਸੀ।ਜਿਸ ਤੋਂ ਬਾਅਦ ਹੁਣ ਗੈਰੀ ਸੰਧੂ ਨੂੰ ਲਗਦਾ ਹੈ ਕਿ ਹੁਣ ਵਧੀਆ ਢੰਗ ਨਾਲ ਗੀਤ ਨਹੀਂ ਗਾ ਸਕਣਗੇ। ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਹੁਣ 2-4 ਗੀਤ ਆਉਣੇ ਹਨ ਉਹ ਸ਼ਾਇਦ ਉਹਨਾਂ ਦੇ ਆਖਰੀ ਗੀਤ ਹੋਣ । ਗੈਰੀ ਸੰਧੂ ਦਾ ਇਹ ਕੰਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਇਸ ਤੇ ਹਰਮਨ ਚੀਮਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਅਸੀਂ ਗੁੱਸਾ ਨਹੀਂ ਕਰਦੇ ਭਾਜੀ। ਹੁਣ ਦੇਖਣਾ ਇਹ ਹੋਵੇਗਾ ਇਸ ਤੇ ਬਾਕੀ ਕਲਾਕਾਰਾਂ ਦੀ ਕੀ ਪ੍ਰਤਿਕਿਰਿਆ ਆਉਂਦੀ ਹੈ।

ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ

The post ਗੈਰੀ ਸੰਧੂ ਦੀ ਗੱਲ ਦਾ ਗਗਨ ਕੋਕਰੀ ਨੇ ਦਿੱਤਾ ਠੋਕਵਾਂ ਜਵਾਬ , ਦੇਖੋ ਕੀ ਕਿਹਾ appeared first on Daily Post Punjabi.

ਗਾਇਕ ਗੈਰੀ ਸੰਧੂ ਨੇ ਇਹਨਾਂ ਕਲਾਕਾਰਾਂ ਤੇ ਤੰਜ ਕੱਸਦੇ ਹੋਏ ਕਿਹਾ – ‘ਇਹਨਾਂ ਜਿੰਨ੍ਹਾਂ ਮਾੜਾ ਤਾਂ ਨਹੀਂ ਗਾਉਂਦਾ ਮੈਂ ‘
garry sandhu to these singers : ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਗੈਰੀ ਸੰਧੂ ਜਿਹਨਾਂ ਨੇ ਹੁਣ ਤੱਕ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਹਾਲ ਹੀ ਵਿੱਚ ਗੈਰੀ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜਿਸ ਦੇ ਵਿਚ ਉਹ ਗਾਇਕੀ ਛੱਡਣ ਦੀ ਗੱਲ ਕਰ ਰਹੇ ਹਨ। ਜਿਸ ਦੇ ਪਿੱਛੇ ਉਹ ਕੋਰੋਨਾ ਵਾਇਰਸ ਦੀ ਵਜ੍ਹਾ ਦੱਸ ਰਹੇ ਹਨ। ਅਸਲ ਵਿੱਚ ਗੈਰੀ ਸੰਧੂ ਨੂੰ ਪਿਛਲੇ ਸਾਲ ਕੋਰੋਨਾ ਹੋਇਆ ਸੀ।

garry sandhu to these singers

ਜਿਸ ਤੋਂ ਬਾਅਦ ਹੁਣ ਗੈਰੀ ਸੰਧੂ ਨੂੰ ਲਗਦਾ ਹੈ ਕਿ ਹੁਣ ਵਧੀਆ ਢੰਗ ਨਾਲ ਗੀਤ ਨਹੀਂ ਗਾ ਸਕਣਗੇ। ਜਿਸ ਦੇ ਚਲਦੇ ਉਹਨਾਂ ਨੇ ਕਿਹਾ ਕਿ ਜਿਹੜੇ ਉਹਨਾਂ ਦੇ ਹੁਣ 2-4 ਗੀਤ ਆਉਣੇ ਹਨ ਉਹ ਸ਼ਾਇਦ ਉਹਨਾਂ ਦੇ ਆਖਰੀ ਗੀਤ ਹੋਣ । ਉਹਨਾਂ ਦੀ ਇਹ ਗੱਲ ਸੁਨ ਕੇ ਗੈਰੀ ਸੰਧੂ ਦੇ ਫੈਨਜ਼ ਨੂੰ ਝਟਕਾ ਲੱਗਾ ਹੈ ਪਰ ਗੈਰੀ ਸੰਧੂ ਨੇ ਇਸ ਤੇ ਮਜੇਦਾਰ ਪ੍ਰਤੀਕ੍ਰਿਆ ਦਿੱਤੀ ਹੈ। ਹਾਲ ਹੀ ਵਿੱਚ ਗੈਰੀ ਸੰਧੂ ਦਾ ਗੀਤ ‘ਇਸ਼ਕ’ ਆਇਆ ਹੈ। ਜਿਸ ਨੂੰ ਪ੍ਰਸ਼ੰਸਕਾਂ ਦੇ ਵਲੋਂ ਕਾਫੀ ਪਿਆਰ ਮਿਲਿਆ ਹੈ। ਜਿਸ ਤੇ ਗੈਰੀ ਸੰਧੂ ਦੀ ਇਹ ਗੱਲ ਸੁਣ ਕੇ ਇੱਕ ਪ੍ਰਸ਼ੰਸਕ ਨੇ ਕਿਹਾ ਕਿ – ਭਰਾ ਗਾਉਣਾ ਨਾ ਸ਼ੱਡ ਦਈ।

garry sandhu to these singers

ਜਿਵੇਂ ਦੀ ਵੀ ਆਵਾਜ਼ ਹੈ ਤੁਹਾਡੀ ਅਸੀਂ ਸੁਣ ਲਵਾ ਗਏ ਤੁਹਾਡਾ ਗੀਤ। ਜਿਸ ਦੇ ਗੈਰੀ ਸੰਧੂ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਪਰਮੀਸ਼ ਵਰਮਾ , ਗਗਨ ਕੋਕਰੀ , ਨੀਟੂ ਸ਼ਟਰਾ ਵਾਲਾ , ਹਰਮਨ ਚੀਮਾ ਨੂੰ ਟੈਗ ਕਰਦੇ ਹੋਏ ਕਿਹਾ , ਹਨ ਜਿਨ੍ਹਾਂ ਵੀ ਮਾੜਾ ਨਹੀਂ ਗਾਉਂਦਾ ਮੈਂ। ਭਾਵੇ ਇਹ ਸਭ ਗੁੱਸਾ ਕਰ ਲੈਣ ਪਰ ਬਹੁਤ ਚਿਰ ਦੀ ਇਹ ਗੱਲ ਦਿਲ ਦੇ ਵਿੱਚ ਸੀ। ਜਿਸ ਦੇ ਬਾਅਦ ਗੈਰੀ ਸੰਧੂ ਦਾ ਇਹ ਕੰਮੈਂਟ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਜਿਸ ਤੇ ਹਰਮਨ ਚੀਮਾ ਨੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ – ਅਸੀਂ ਗੁੱਸਾ ਨਹੀਂ ਕਰਦੇ ਭਾਜੀ। ਹੁਣ ਦੇਖਣਾ ਇਹ ਹੋਵੇਗਾ ਇਸ ਤੇ ਬਾਕੀ ਕਲਾਕਾਰਾਂ ਦੀ ਕੀ ਪ੍ਰਤਿਕਿਰਿਆ ਆਉਂਦੀ ਹੈ।

ਇਹ ਵੀ ਦੇਖੋ : ਕੀ ਤੁਸੀਂ ਵੀ ਜਾਣਦੇ ਹੋ ਬਰਗਾੜੀ ਵਾਲੇ ਪੀਤਾ ਲੱਥ ਨੂੰ, ਦੇਖੋ ਤੇ ਦੱਸੋ ਤੁਹਾਨੂੰ ਕੀ ਲੱਗਦਾ

The post ਗਾਇਕ ਗੈਰੀ ਸੰਧੂ ਨੇ ਇਹਨਾਂ ਕਲਾਕਾਰਾਂ ਤੇ ਤੰਜ ਕੱਸਦੇ ਹੋਏ ਕਿਹਾ – ‘ਇਹਨਾਂ ਜਿੰਨ੍ਹਾਂ ਮਾੜਾ ਤਾਂ ਨਹੀਂ ਗਾਉਂਦਾ ਮੈਂ ‘ appeared first on Daily Post Punjabi.

ਜਾਣੋ ਜ਼ਿਲ੍ਹਾ ਮੋਗਾ ਦੇ ਇਹਨਾਂ ਸਿਤਾਰਿਆਂ ਬਾਰੇ ਜਿਹਨਾਂ ਨੇ ਵਧਾਇਆ ਆਪਣੇ ਇਲਾਕੇ ਦਾ ਮਾਣ
Stars of District Moga : ਪੰਜਾਬ ਦੇ ਵਿੱਚ ਕੁੱਝ ਅਜਿਹੇ ਬਹੁਤ ਸਾਰੇ ਸਿਤਾਰੇ ਹੋਏ ਹਨ ਜਿਹਨਾਂ ਨੇ ਆਪਣੇ ਹੁਨਰ ਤੇ ਉਚੇਚੇ ਪੱਧਰ ਦੇ ਵਿਸ਼ੇਸ਼ ਕੰਮਾਂ ਦੇ ਨਾਲ ਆਪਣੇ ਇਲਾਕੇ ਤੇ ਪੰਜਾਬ ਦਾ ਮਾਣ ਵਧਾਇਆ ਹੈ। ਜੀ ਹਾਂ ਅੱਜ ਅਸੀਂ ਕੁੱਝ ਅਜਿਹੇ ਸਿਤਾਰਿਆਂ ਬਾਰੇ ਹੀ ਗੱਲ ਕਰਾਂਗੇ ਜਿਹਨਾਂ ਨੇ ਆਪਣੇ ਇਲਾਕੇ ਦਾ ਮਾਣ ਵਧਾਇਆ ਹੈ ਤੇ ਅੱਜ ਉਹਨਾਂ ਨੂੰ ਸਾਰੀ ਦੁਨੀਆਂ ਜਾਣਦੀ ਹੈ। ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਵਿੱਚ ਅਜਿਹੇ ਬਹੁਤ ਸਾਰੇ ਸਿਤਾਰੇ ਹੋਏ ਹਨ ਜਿਹਨਾ ਨੇ ਹੁਣ ਤੱਕ ਆਪਣੇ ਕੰਮਾਂ ਨਾਲ ਮੋਗੇ ਦਾ ਨਾਮ ਉੱਚਾ ਕੀਤਾ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕੀ ਮੋਗਾ ਸਿਰਫ ਚਾਹ ਜੋਗਾ ਹੈ ਪਰ ਮੋਗਾ ਦੇ ਇਹਨਾਂ ਮਸ਼ਹੂਰ ਸਿਤਾਰਿਆਂ ਬਾਰੇ ਸਭ ਨੂੰ ਥੋੜ੍ਹਾ ਘਟ ਹੀ ਪਤਾ ਹੈ। ਹਰਮਨਪ੍ਰੀਤ ਕੋਕਰੀ ਕਲਾਂ ਮੋਗਾ , ਗਗਨ ਕੋਕਰੀ ਕਲਾਂ ਮੋਗਾ , ਗਿੱਲ ਹਰਦੀਪ ਕੋਕਰੀ ਕਲਾਂ ਮੋਗਾ , ਸੋਨੂੰ ਸੂਦ ਮੋਗਾ, ਨਰਿੰਦਰ ਸਿੰਘ ਮੋਗਾ, ਹਰਪ੍ਰੀਤ ਬਰਾੜ ਹਰੀਏਵਾਲਾ ਮੋਗਾ ਇਹ ਉਹ ਨਾਮ ਹਨ ਜਿਹਨਾਂ ਨੇ ਮੋਗੇ ਦਾ ਮਾਨ ਵਧਾਇਆ ਹੈ। ਆਓ ਜਾਣਦੇ ਹਾਂ ਉਹਨਾਂ ਬਾਰੇ ਕੁੱਝ ਖਾਸ ਗੱਲਾਂ।

Stars of District Moga

1.ਹਰਮਨਪ੍ਰੀਤ ਕੋਕਰੀ ਕਲਾਂ ਮੋਗਾ

ਹਰਮਨਪ੍ਰੀਤ ਕੌਰ ਇੱਕ ਭਾਰਤੀ ਕ੍ਰਿਕਟ ਖਿਡਾਰਨ ਹੈ। ਉਹ ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਅੰਤਰਰਾਸ਼ਟਰੀ ਕ੍ਰਿਕਟ ਖੇਡਦੀ ਹੈ। ਉਸਦੇ ਚੰਗੇ ਪ੍ਰਦਰਸ਼ਨ ਕਰਕੇ ਹੀ ਉਸਨੂੰ ਪੰਜਾਬ ਦੀ ਕੈਪਟਨ ਸਰਕਾਰ ਨੇ ਪੰਜ ਲੱਖ ਦਾ ਇਨਾਮ ਦਾ ਦਿੱਤਾ ਹੈ ਅਤੇ ਡੀ.ਐੱਸ.ਪੀ. ਦੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ।  ਉਸਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਵਾਲੀਬਾਲ ਅਤੇ ਬਾਸਕਟਬਾਲ ਖੇਡਦੇ ਰਹੇ ਹਨ। ਹਰਮਨਪ੍ਰੀਤ ਦੀ ਮਾਤਾ ਦਾ ਨਾਮ ਸਤਵਿੰਦਰ ਕੌਰ ਹੈ। ਉਸਦੀ ਛੋਟੀ ਭੈਣ ਹੇਮਜੀਤ, ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਟ ਹੈ ਅਤੇ ਉਹ ਗੁਰੂ ਨਾਨਕ ਕਾਲਜ, ਮੋਗਾ ਵਿੱਚ ਸਹਾਇਕ ਪ੍ਰੋਫ਼ੈਸਰ ਹੈ। ਗਿਆਨ ਜੋਤੀ ਸਕੂਲ ਅਕੈਡਮੀ ਨਾਲ ਹਰਮਨਪ੍ਰੀਤ ਕ੍ਰਿਕਟ ਨਾਲ ਜੁੜੀ ਸੀ। ਇਹ ਅਕੈਡਮੀ ਉਸਦੇ ਸ਼ਹਿਰ ਮੋਗਾ ਤੋਂ 30 kiloਮੀਟਰs (19 ਮੀਲ) ਦੂਰ ਹੈ। ਉੱਥੇ ਉਸਨੇ ਕਮਲਦੀਸ਼ ਸਿੰਘ ਸੋਢੀ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ। ਫਿਰ 2014 ਵਿੱਚ ਉਹ ਭਾਰਤੀ ਰੇਲਵੇ ਵਿੱਚ ਕੰਮ ਕਰਨ ਮੁੰਬਈ ਚਲੀ ਗਈ। ਹਰਮਨਪ੍ਰੀਤ ਦਾ ਕਹਿਣਾ ਹੈ ਕਿ ਉਹ ਭਾਰਤੀ ਬੱਲੇਬਾਜ਼ ਵਿਰੇਂਦਰ ਸਹਿਵਾਗ ਤੋਂ ਬਹੁਤ ਪ੍ਰਭਾਵਿਤ ਹੁੰਦੀ ਰਹੀ ਹੈ।

Stars of District Moga

2.ਗਗਨ ਕੋਕਰੀ

ਗਗਨ ਕੋਕਰੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ।  ਜਿਹਨਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਵੀ ਦਿਤੇ ਹਨ।  ਗੀਤਾਂ ਦੇ ਨਾਲ ਨਾਲ ਫਿਲਮਾਂ ਦ ਵਿੱਚ ਵੀ ਹੁਣ ਉਹ ਦਿਖਾਈ ਦਿੰਦੇ ਹਨ।  ਆਪਣੀ ਅਦਾਕਾਰੀ ਤੇ ਸੰਗੀਤ ਨਾਲ ਉਨ੍ਹਾਂ ਨੇ ਹੁਣ ਤੱਕ ਪੰਜਾਬੀ ਇੰਡਸਟਰੀ ਵਿੱਚ ਬਹੁਤ ਨਾਮ ਕਮਾਇਆ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿਤਿਆ ਹੈ। ਗਗਨ ਕੋਕਰੀ ਇਕ ਇੰਡੀਅਨ, ਸਿੰਗਰ, ਮਾਡਲ, ਬਿਜ਼ਨਸਮੈਨ ਹੈ। ਗਗਨ ਕੋਕਰੀ ਦਾ ਜਨਮ 3 ਅਪ੍ਰੈਲ 1986 ਨੂੰ ਹੋਇਆ ਸੀ ਅਤੇ ਰਾਸ਼ੀ ਚਿੰਨ੍ਹ ਲਿਬਰਾ ਹੈ।  ਗਗਨ ਕੋਕਰੀ ਪਿੰਡ ਕੋਕਰੀ ਕਲਾਂ, ਮੋਗਾ, ਪੰਜਾਬ, ਭਾਰਤ ਦਾ ਰਹਿਣ ਵਾਲਾ ਹੈ, ਧਰਮ ਸਿੱਖ ਧਰਮ ਅਤੇ ਰਾਸ਼ਟਰੀਅਤਾ, ਭਾਰਤੀ ਹੈ।

Stars of District Moga

3.ਸੋਨੂੰ ਸੂਦ

ਸੋਨੂੰ ਸੂਦ ਇੱਕ ਭਾਰਤੀ ਫ਼ਿਲਮ ਅਭਿਨੇਤਾ, ਮਾਡਲ ਅਤੇ ਨਿਰਮਾਤਾ ਹੈ ਜੋ ਮੁੱਖ ਤੌਰ ਤੇ ਹਿੰਦੀ, ਤੇਲਗੂ, ਅਤੇ ਤਮਿਲ ਫਿਲਮਾਂ ਵਿੱਚ ਕੰਮ ਕਰਦਾ ਹੈ। ਉਹਨਾਂ ਦਾ ਜਨਮ 30 ਜੁਲਾਈ 1973 ਨੂੰ ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਵਿੱਚ ਹੋਇਆ ਸੀ।  ਉਹ ਕੁਝ ਕੁ ਕੰਨੜ ਅਤੇ ਪੰਜਾਬੀ ਫਿਲਮਾਂ ਵਿੱਚ ਵੀ ਆਏ ਹਨ। 2009 ਵਿਚ, ਉਸ ਨੇ ਬੈਸਟ ਵਿਲਨ ਲਈ ਆਂਧਰਾ ਪ੍ਰਦੇਸ਼ ਸਟੇਟ ਨੰਦੀ ਅਵਾਰਡ ਅਤੇ ਤੇਲਗੂ ਫਿਲਹਾਲ ਅਰੁਧਧਤੀ ਵਿੱਚ ਤੇਲਗੂ ਦੇ ਸਰਬੋਤਮ ਸਹਾਇਕ ਅਦਾਕਾਰ ਲਈ ਫਿਲਮਫੇਅਰ ਅਵਾਰਡ ਪ੍ਰਾਪਤ ਕੀਤਾ। 2010 ਵਿੱਚ, ਉਸਨੇ ਇੱਕ ਨੈਗੇਟਿਵ ਭੂਮਿਕਾ ਵਿੱਚ ਬੇਸਟ ਐਕਟਰ ਲਈ ਅਪਸਾਰਾ ਅਵਾਰਡ ਅਤੇ ਬਾਲੀਵੁੱਡ ਦੇ ਬਲਬਿਊਨ ਡਬੰਗ ਲਈ ਇੱਕ ਨੈਗੇਟਿਵ ਭੂਮਿਕਾ ਵਿੱਚ ਵਧੀਆ ਕਾਰਗੁਜ਼ਾਰੀ ਲਈ ਆਈ.ਆਈ.ਐਫ.ਏ. ਅਵਾਰਡ ਪ੍ਰਾਪਤ ਕੀਤਾ।

Stars of District Moga

ਨਰਿੰਦਰ ਸਿੰਘ ਕਪਾਨੀ :  ਪੰਜਾਬ ਦੇ ਮੋਗਾ ਜ਼ਿਲ੍ਹਾ ਦੇ ਵਿੱਚ ਪੈਦਾ ਹੋਏ ਨਰਿੰਦਰ ਸਿੰਘ ਨੂੰ ਫਾਈਬਰ ਆਪਟੀਕਲ ਦਾ ਪਿਤਾਮਾ ਵੀ ਕਿਹਾ ਜਾਂਦਾ ਹੈ। ਡਾਕਟਰ ਨਰਿੰਦਰ ਸਿੰਘ ਕਪਨੀ ਦੁਨੀਆਂ ਦੇ 10 ਸਭ ਤੋਂ ਪ੍ਰਸਿੱਧ ਸਿੱਖਾਂ ਵਿਚੋਂ ਇਕ ਹਨ। ਉਸ ਨੇ “ਫਾਈਬਰ-ਆਪਟਿਕਸ ਦਾ ਪਿਤਾ” ਦਾ ਖਿਤਾਬ ਵੀ ਹਾਸਲ ਕੀਤਾ ਹੈ। ਫੌਰਚਿਊਨ ਮੈਗਜ਼ੀਨ ਨੇ ਉਨ੍ਹਾਂ ਨੂੰ “ਅਨਸੰਗ ਹੀਰੋਜ਼” ਵਜੋਂ ਨਾਮਜ਼ਦ ਕੀਤਾ ਸੀ ਅਤੇ 22 ਨਵੰਬਰ, 1999 ਦੇ ਇਸ ਅੰਕ ਵਿਚ ਸਦੀ ਦਾ ਬਿਜ਼ਨੈੱਸਮੈਨ ਦੱਸਿਆ ਸੀ। ਮੋਗਾ ਵਿੱਚ ਜੰਮੇ, ਕਪਾਨੀ ਨੇ ਆਗਰਾ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ ਅਤੇ ਲੰਡਨ ਦੇ ਇੰਪੀਰੀਅਲ ਕਾਲਜ ਆਫ਼ ਸਾਇੰਸ ਐਂਡ ਟੈਕਨੋਲੋਜੀ ਵਿੱਚ ਆਪਟਿਕਸ ਵਿੱਚ ਤਕਨੀਕੀ ਪੜ੍ਹਾਈ ਕੀਤੀ। ਅਖੀਰ ਵਿੱਚ, ਉਸਨੇ ਆਪਣੀ ਡਾਕਟਰੇਟ ਲੰਡਨ ਯੂਨੀਵਰਸਿਟੀ ਤੋਂ 1955 ਵਿੱਚ ਪ੍ਰਾਪਤ ਕੀਤੀ। ਸੰਯੁਕਤ ਰਾਜ ਅਮਰੀਕਾ ਚਲੇ ਜਾਣ ਤੇ, ਉਹ ਇੱਕ ਵਿਗਿਆਨੀ ਬਣ ਕੇ ਚਰਚਾ ਵਿੱਚ ਆ ਗਏ।

Stars of District Moga

5.ਹਰਪ੍ਰੀਤ ਬਰਾੜ ਹਰੀਏਵਾਲਾ

ਹਰਪ੍ਰੀਤ ਬਰਾੜ ਪੰਜਾਬ ਦੇ ਮੋਗਾ ਜ਼ਿਲ੍ਹੇ ਦੇ ਪਿੰਡ ਹਰੀਏਵਾਲਾ ਦਾ ਰਹਿਣ ਵਾਲਾ ਹੈ ਤੇ ਹਰਪ੍ਰੀਤ 2019 ਵਿੱਚ IPL ਦੀ ਟੀਮ ਲਈ ਸਿਲੇਕਟ ਹੋਏ ਸਨ। ਉਨ੍ਹਾਂ ਦੇ ਚੰਗੇ ਪ੍ਰਦਰਸ਼ਨ ਤੋਂ ਬਾਅਦ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਹੈ। ਹਾਲ ਹੀ ਵਿੱਚ ਹਰਪ੍ਰੀਤ ਬਰਾੜ ਨੇ ਪੂਰੀ ਦੁਨੀਆ ਵਿੱਚ ਮੋਗਾ ਜ਼ਿਲ੍ਹੇ ਦਾ ਨਾਂ ਰੌਸ਼ਨ ਕੀਤਾ ਹੈ। ਕ੍ਰਿਕਟ ਦੇ ਦਿਗਜ਼ਾਂ ਵਿਰਾਟ ਕੋਹਲੀ, ਗਲੇਨ ਮੈਕਸਵੇਲ ਤੇ ਏਬੀ ਡਿਵਿਲਇਰਸ ਨੂੰ ਹਰਪ੍ਰੀਤ ਬਰਾੜ ਨੇ ਆਊਟ ਕੀਤਾ। ਹਰਪ੍ਰੀਤ ਬਰਾਰ ਨੇ IPL ਵਿੱਚ ਕਿੰਗਸ ਇਲੇਵਨ ਪੰਜਾਬ ਦੀ ਟੀਮ ਵਿੱਚ ਆਪਣੀ ਜਗ੍ਹਾ ਬਣਾ ਕੇ ਵਧੀਆ ਪ੍ਰਦਰਸ਼ਨ ਕਰ ਟੀਮ ਨੂੰ ਜਿੱਤ ਵੀ ਦਵਾਈ।

ਇਹ ਵੀ ਦੇਖੋ : ਕੋਰੋਨਾ ਪੀੜਤ ਪਿਤਾ ਦੀ ਲਾਸ਼ ਮੰਗਣ ‘ਤੇ ਮਾਰੇ ਥੱਪੜ,ਹਸਪਤਾਲ ਦੇ ਪੜ੍ਹੇ-ਲਿਖੇ CMO ਦਾ ਕਾਰਨਾਮਾ,ਕੀ ਲੁਕੋ ਰਿਹਾ ਹਸਪਤਾਲ?

The post ਜਾਣੋ ਜ਼ਿਲ੍ਹਾ ਮੋਗਾ ਦੇ ਇਹਨਾਂ ਸਿਤਾਰਿਆਂ ਬਾਰੇ ਜਿਹਨਾਂ ਨੇ ਵਧਾਇਆ ਆਪਣੇ ਇਲਾਕੇ ਦਾ ਮਾਣ appeared first on Daily Post Punjabi.

ਕਿਸਾਨੀ ਧਰਨੇ ਵਾਲੀ ਥਾਂ ‘ਤੇ ਲਗਾ ਦਿੱਤੇ ਫੁੱਲ ਬੂਟੇ, ਗਾਇਕ ਦਿਲਜੀਤ ਦੋਸਾਂਝ ਅਤੇ ਗਗਨ ਕੋਕਰੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ
Diljit Dosanjh and Gagan Kokari : ਖੇਤੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨ ਦਿੱਲੀ ਦੀਆਂ ਸਰਹੱਦਾਂ ‘ਤੇ ਪਿਛਲੇ ਦੋ ਮਹੀਨਿਆਂ ਤੋਂ ਬੈਠੇ ਹਨ । ਇਸ ਧਰਨੇ ਪ੍ਰਦਰਸ਼ਨ ਵਾਲੀ ਜਗ੍ਹਾ ਤੋਂ ਬਹੁਤ ਹੀ ਖੂਬਸੂਰਤ ਤਸਵੀਰਾਂ ਸਾਹਮਣੇ ਆ ਰਹੀਆਂ ਹਨ । ਦਿਲਜੀਤ ਦੋਸਾਂਝ ਨੇ ਆਪਣੇ ਟਵਿੱਟਰ ‘ਤੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਜਿਸ ‘ਚ ਕਿਸਾਨ ਧਰਨੇ ਵਾਲੀ ਜਗ੍ਹਾ ‘ਤੇ ਫੁੱਲ ਬੂਟੁੇ ਲਗਾਉਂਦੇ ਹੋਏ ਨਜ਼ਰ ਆ ਰਹੇ ਹਨ ।ਗਗਨ ਕੋਕਰੀ ਨੇ ਵੀ ਅਜਿਹਾ ਹੀ ਇੱਕ ਵੀਡੀਓ ਸਾਂਝਾ ਕੀਤਾ ਹੈ ।

<svg width="50px" height="50px" viewBox="0 0 60 60" version="1.1" xmlns="https://www.w3.org/2000/svg" xmlns:xlink="https://www.w3.org/1999/xlink"><g stroke="none" stroke-width="1" fill="none" fill-rule="evenodd"><g transform="translate(-511.000000, -20.000000)" fill="#000000"><g><path d="M556.869,30.41 C554.814,30.41 553.148,32.076 553.148,34.131 C553.148,36.186 554.814,37.852 556.869,37.852 C558.924,37.852 560.59,36.186 560.59,34.131 C560.59,32.076 558.924,30.41 556.869,30.41 M541,60.657 C535.114,60.657 530.342,55.887 530.342,50 C530.342,44.114 535.114,39.342 541,39.342 C546.887,39.342 551.658,44.114 551.658,50 C551.658,55.887 546.887,60.657 541,60.657 M541,33.886 C532.1,33.886 524.886,41.1 524.886,50 C524.886,58.899 532.1,66.113 541,66.113 C549.9,66.113 557.115,58.899 557.115,50 C557.115,41.1 549.9,33.886 541,33.886 M565.378,62.101 C565.244,65.022 564.756,66.606 564.346,67.663 C563.803,69.06 563.154,70.057 562.106,71.106 C561.058,72.155 560.06,72.803 558.662,73.347 C557.607,73.757 556.021,74.244 553.102,74.378 C549.944,74.521 548.997,74.552 541,74.552 C533.003,74.552 532.056,74.521 528.898,74.378 C525.979,74.244 524.393,73.757 523.338,73.347 C521.94,72.803 520.942,72.155 519.894,71.106 C518.846,70.057 518.197,69.06 517.654,67.663 C517.244,66.606 516.755,65.022 516.623,62.101 C516.479,58.943 516.448,57.996 516.448,50 C516.448,42.003 516.479,41.056 516.623,37.899 C516.755,34.978 517.244,33.391 517.654,32.338 C518.197,30.938 518.846,29.942 519.894,28.894 C520.942,27.846 521.94,27.196 523.338,26.654 C524.393,26.244 525.979,25.756 528.898,25.623 C532.057,25.479 533.004,25.448 541,25.448 C548.997,25.448 549.943,25.479 553.102,25.623 C556.021,25.756 557.607,26.244 558.662,26.654 C560.06,27.196 561.058,27.846 562.106,28.894 C563.154,29.942 563.803,30.938 564.346,32.338 C564.756,33.391 565.244,34.978 565.378,37.899 C565.522,41.056 565.552,42.003 565.552,50 C565.552,57.996 565.522,58.943 565.378,62.101 M570.82,37.631 C570.674,34.438 570.167,32.258 569.425,30.349 C568.659,28.377 567.633,26.702 565.965,25.035 C564.297,23.368 562.623,22.342 560.652,21.575 C558.743,20.834 556.562,20.326 553.369,20.18 C550.169,20.033 549.148,20 541,20 C532.853,20 531.831,20.033 528.631,20.18 C525.438,20.326 523.257,20.834 521.349,21.575 C519.376,22.342 517.703,23.368 516.035,25.035 C514.368,26.702 513.342,28.377 512.574,30.349 C511.834,32.258 511.326,34.438 511.181,37.631 C511.035,40.831 511,41.851 511,50 C511,58.147 511.035,59.17 511.181,62.369 C511.326,65.562 511.834,67.743 512.574,69.651 C513.342,71.625 514.368,73.296 516.035,74.965 C517.703,76.634 519.376,77.658 521.349,78.425 C523.257,79.167 525.438,79.673 528.631,79.82 C531.831,79.965 532.853,80.001 541,80.001 C549.148,80.001 550.169,79.965 553.369,79.82 C556.562,79.673 558.743,79.167 560.652,78.425 C562.623,77.658 564.297,76.634 565.965,74.965 C567.633,73.296 568.659,71.625 569.425,69.651 C570.167,67.743 570.674,65.562 570.82,62.369 C570.966,59.17 571,58.147 571,50 C571,41.851 570.966,40.831 570.82,37.631"></path></g></g></g></svg>

View this post on Instagram

A post shared by Gagan Kokri (@gagankokri)

ਜਿਸ ‘ਚ ਕਿਸਾਨਾਂ ਵੱਲੋਂ ਲਗਾਏ ਗਏ ਫੁੱਲ ਬੂਟੇ ਵਿਖਾਏ ਗਏ ਹਨ। ਗਗਨ ਕੋਕਰੀ ਨੇ ਵੀ ਆਪਣੇ ਇੰਸਟਾਗ੍ਰਾਮ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਜਿੱਥੇ ਜਾਣ ਪੰਜਾਬੀ’ ਦੋ ਦਿਨ ਪਹਿਲਾਂ ਟੀਕਰੀ ਬਾਰਡਰ ਤੇ ਆਹ ਜਗ੍ਹਾ ਵੇਖਣ ਦਾ ਮੌਕਾ ਮਿਲਿਆ ਤੇ ਦਿਲ ਖੁਸ਼ ਹੋ ਗਿਆ ਸਾਫ ਸਫਾਈ ਵੇਖ ਕੇ’ । ਦੋਵਾਂ ਗਾਇਕਾਂ ਵੱਲੋਂ ਸਾਂਝੀ ਕੀਤੀ ਗਈ ਇਸ ਵੀਡੀਓ ‘ਤੇ ਤਸਵੀਰਾਂ ਨੂੰ ਪ੍ਰਸ਼ੰਸਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।

Diljit Dosanjh and Gagan Kokari

ਦੱਸ ਦੇਈਏ ਕਿ ਪਿਛਲੇ ਕਾਫੀ ਸਮੇ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ। ਜਿਸ ਵਿੱਚ ਆਮ ਲੋਕਾਂ ਦੇ ਨਾਲ – ਨਾਲ ਕਿਸਾਨਾਂ ਨੂੰ ਹੋਰ ਵੀ ਬਹੁਤ ਸਾਰੇ ਵਰਗਾ ਦਾ ਸਮਰਥਨ ਮਿਲ ਰਿਹਾ ਹੈ। ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਕਿਸਾਨਾਂ ਦਾ ਸਮਰਥਨ ਕਰਨ ਲਈ ਅੱਗੇ ਆ ਰਹੇ ਹਨ। ਰੋਜ਼ ਕੋਈ ਨਾ ਕੋਈ ਕਲਾਕਾਰ ਤੇ ਅਦਾਕਾਰ ਕਿਸਾਨੀ ਧਰਨੇ ਤੇ ਸਿੰਘੂ ਬਾਰਡਰ ਤੇ ਜਾ ਟਿਕਰੀ ਬਾਰਡਰ ਤੇ ਪਹੁੰਚਿਆ ਹੁੰਦਾ ਹੈ। ਸੋਸ਼ਲ ਮੀਡਿਆ ਰਾਹੀਂ ਵੀ ਅਦਕਾਰ ਕਿਸਾਨਾਂ ਨੂੰ ਬਹੁਤ ਸਪੋਰਟ ਕਰ ਰਹੇ ਹਨ। ਜਿਹੜੇ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਮਾੜਾ ਕਹਿ ਰਹੇ ਹਨ ਉਹਨਾਂ ਨੂੰ ਹਰ ਰੋਜ ਮੁੰਹਤੋੜ ਜਵਾਬ ਵੀ ਦਿੱਤੇ ਜਾਂਦੇ ਹਨ।

ਇਹ ਵੀ ਦੇਖੋ :ਨਿਹੰਗ ਜਥੇਬੰਦੀਆਂ ਤੇ ਦਿੱਲੀ ਪੁਲਿਸ ਹੋਈ ਆਹਮੋ ਸਾਹਮਣੇ

The post ਕਿਸਾਨੀ ਧਰਨੇ ਵਾਲੀ ਥਾਂ ‘ਤੇ ਲਗਾ ਦਿੱਤੇ ਫੁੱਲ ਬੂਟੇ, ਗਾਇਕ ਦਿਲਜੀਤ ਦੋਸਾਂਝ ਅਤੇ ਗਗਨ ਕੋਕਰੀ ਨੇ ਸਾਂਝੀਆਂ ਕੀਤੀਆਂ ਤਸਵੀਰਾਂ appeared first on Daily Post Punjabi.

ਪੰਜਾਬੀ ਗਾਇਕ ਗਗਨ ਕੋਕਰੀ ਕਿਸਾਨ ਆਗੂ ਟਿਕੈਤ ਬਾਰੇ ਆਖੀ ਇਹ ਗੱਲ , ਸਾਂਝੀ ਕੀਤੀ ਪੋਸਟ
Punjabi singer Gagan Kokri : ਕਿਸਾਨਾਂ ਦਾ ਧਰਨਾ ਪ੍ਰਦਰਸ਼ਨ ਦਿੱਲੀ ‘ਚ ਜਾਰੀ ਹੈ । ਪਰ ਕਿਸਾਨਾਂ ਦੇ ਇਸ ਸ਼ਾਂਤਮਈ ਪ੍ਰਦਰਸ਼ਨ ਨੂੰ ਹੋਰ ਰੂਪ ਦੇਣ ਦੀ ਕੋੋਸ਼ਿਸ਼ ਸਰਕਾਰ ਵੱਲੋਂ ਕੀਤੀ ਜਾ ਰਹੀ ਹੈ।ਜਿਸ ਤੋਂ ਬਾਅਦ ਪੰਜਾਬ ਦੇ ਗਾਇਕਾਂ ਅਤੇ ਅਦਾਕਾਰਾਂ ਵੱਲੋਂ ਲਗਾਤਾਰ ਇਸ ਧਰਨੇ ‘ਤੇ ਹੋਰ ਵੀ ਜੋਸ਼ ਨਾਲ ਜਾਣ ਦੀ ਅਪੀਲ ਕੀਤੀ ਜਾ ਰਹੀ ਹੈ ।ਪੰਜਾਬੀ ਗਾਇਕ ਅਤੇ ਅਦਾਕਾਰ ਗਗਨ ਕੋਕਰੀ ਨੇ ਵੀ ਇਸ ਧਰਨੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ ।

Punjabi singer Gagan Kokri

ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਰਾਕੇਸ਼ ਟਿਕੈਤ ਦੇ ਪਿਤਾ ਤੇ ਉਨ੍ਹਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ । ਉਨ੍ਹਾਂ ਨੇ ਟਿਕੈਤ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ‘ਕੁਝ ਕਹਿਣ ਦੀ ਲੋੜ ਨਹੀਂ ਬੰਦਾ ਆਪਣੇ ਦਮ ‘ਤੇ ਦੁਬਾਰਾ ਖੜਾ ਕਰ ਗਿਆ ਸਭ ਕੁਝ । ਟਿਕੈਤ ਬੰਦਾ ਘੈਂਟ ਆ ਪੂਰਾ ਯੂਪੀ ਆਲਾ ਜੱਟ । ਆਉਣ ਵਾਲੇ ਦਿਨਾਂ ‘ਚ ਲੋੜ ਆ ਦਿੱਲੀ ਸਭ ਦੀ ਤੇ ਅਸੀਂ ਸਾਰੇ ਉੱਥੇ ਪਹੁੰਚੀਏ, ਸਾਡੇ ਪਿੰਡ ‘ਚ ਪੰਚਾਇਤ ਨੇ ਇੱਕ –ਇੱਕ ਮੈਂਬਰ ਨੂੰ ਪਹੁੰਚਣ ਲਈ ਕਿਹਾ । ਸੋ ਬਹੁਤ ਵਧੀਆ ਉਪਰਾਲਾ, ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਇੱਕਠੇ ਹੋ ਕੇ ਚੱਲੀਏ ਓਥੇ।

Punjabi singer Gagan Kokri

ਇਹ ਸਾਨੂੰ ਵੰਡਣਾ ਚਾਹੁੰਦੇ ਹਨ, ਪਰ ਆਪਾਂ ਧਰਮਾ ਦੇ ਨਾਂਅ ‘ਤੇ ਧਰੁਵੀਕਰਨ ਨਹੀਂ ਕਰਾਂਗੇ’। 26 ਜਨਵਰੀ ਦੇ ਹੋਈ ਘਟਨਾ ਤੋਂ ਬਾਅਦ ਕਿਸਾਨੀ ਅੰਦੋਲਨ ਠੰਡਾ ਪੈਂਦਾ ਦਿਖਾਈ ਦੇ ਰਿਹਾ ਸੀ, ਪਰ ਵੀਰਵਾਰ ਨੂੰ ਗਾਜੀਪੁਰ ਸਰਹੱਦ ‘ਤੇ ਰਾਕੇਸ਼ ਟਿਕੈਤ ਦੇ ਬਿਆਨ ਤੇ ਰੋਣ ਤੋਂ ਬਾਅਦ ਮਾਹੌਲ ਫਿਰ ਬਦਲ ਗਿਆ ਹੈ । ਕਿਸਾਨਾਂ ਦਾ ਅੰਦੋਲਨ ਇੱਕ ਵਾਰ ਫਿਰ ਜ਼ੋਰ ਫੜਦਾ ਜਾ ਰਿਹਾ ਹੈ । ਰਾਕੇਸ਼ ਟਿਕੈਤ ਦੇ ਬਿਆਨ ਤੋਂ ਬਾਅਦ ਇੱਕ ਵਾਰ ਫਿਰ ਕਿਸਾਨ ਬਾਰਡਰ ‘ਤੇ ਆਉਣਾ ਸ਼ੁਰੂ ਹੋ ਗਏ ਹਨ। ਜਿਸ ਨਾਲ ਅੰਦੋਲਨ ਨੂੰ ਤੇਜ਼ੀ ਮਿਲਦੀ ਨਜ਼ਰ ਆ ਰਹੀ ਹੈ। ਪੱਛਮੀ ਉੱਤਰ ਪ੍ਰਦੇਸ਼ ਅਤੇ ਹਰਿਆਣਾ ਦੇ ਵੱਖ-ਵੱਖ ਇਲਾਕਿਆਂ ਦੇ ਕਿਸਾਨ ਗਾਜ਼ੀਪੁਰ ਸਰਹੱਦ ‘ਤੇ ਇਕੱਠੇ ਹੋਣੇ ਸ਼ੁਰੂ ਹੋ ਗਏ ਹਨ। ਪਰਸੋ ਸ਼ਾਮ ਨੂੰ ਕੁੱਝ ਘੰਟਿਆਂ ‘ਚ ਹੀ ਗਾਜ਼ੀਪੁਰ ਬਾਰਡਰ ਦੀ ਤਸਵੀਰ ਬਦਲ ਗਈ ਸੀ। ਜਾਂ ਇਹ ਕਿਹਾ ਜਾ ਸਕਦਾ ਹੈ ਕਿ ਰਾਕੇਸ਼ ਟਿਕੈਤ ਦੇ ਹੰਝੂ ਕਿਸਾਨ ਅੰਦੋਲਨ ਦੇ ਲਈ ਸੰਜੀਵਨੀ ਬੂਟੀ ਸਾਬਿਤ ਹੋਏ ਹਨ।

ਦੇਖੋ ਵੀਡੀਓ : ਗਾਜ਼ੀਪੁਰ ਬਾਰਡਰ ‘ਤੇ ਚੱਲਦੀ ਸਟੇਜ ‘ਤੇ ਪਤਾ ਹੀ ਨਹੀਂ ਲੱਗਾ ਕਦੋਂ ਸਿਆਸੀ ਨੇਤਾ ਵੀ ਚੜ੍ਹਨ ਦਾ ਦਾਅ ਲਗਾ ਗਏ

The post ਪੰਜਾਬੀ ਗਾਇਕ ਗਗਨ ਕੋਕਰੀ ਕਿਸਾਨ ਆਗੂ ਟਿਕੈਤ ਬਾਰੇ ਆਖੀ ਇਹ ਗੱਲ , ਸਾਂਝੀ ਕੀਤੀ ਪੋਸਟ appeared first on Daily Post Punjabi.