Gal ban jau Archives - Daily Post Punjabi

ਗੁਰਨਾਮ ਭੁੱਲਰ-ਬੀਨੂੰ ਢਿੱਲੋਂ ਸਟਾਰਰ ਫ਼ਿਲਮ ‘ਫੁੱਫੜ ਜੀ’ ਦਾ ਨਵਾਂ ਗਾਣਾ ਕੱਲ੍ਹ ਹੋਵੇਗਾ ਰਿਲੀਜ਼
Fuffad Ji movie song: ਪੰਜਾਬੀ ਸਿਨੇਮਾ ਪ੍ਰੇਮੀ ਉਤਸ਼ਾਹਿਤ ਹਨ ਕਿਉਂਕਿ ਉਨ੍ਹਾਂ ਨੂੰ ਆਪਣੇ ਆਲੇ-ਦੁਆਲੇ ਦੇ ਸਿਨੇਮਾਘਰਾਂ ’ਚ ਇਕ ਤੋਂ ਬਾਅਦ ਇਕ ਹਿੱਟ ਫ਼ਿਲਮ ਦੇਖਣ ਨੂੰ ਮਿਲ ਰਹੀ ਹੈ। ‘ਪੁਆੜਾ’ ਤੇ ‘ਕਿਸਮਤ 2’ ਵਰਗੀਆਂ ਫ਼ਿਲਮਾਂ ਨੂੰ ਸਿਨੇਮਾਘਰਾਂ ’ਚ ਚੰਗੀ ਪ੍ਰਤੀਕਿਰਿਆ ਮਿਲਣ ਤੋਂ ਬਾਅਦ ਜ਼ੀ ਸਟੂਡੀਓਜ਼ ਨੇ ਹਾਲ ਹੀ ’ਚ ਗੁਰਨਾਮ ਭੁੱਲਰ ਨਾਲ ਬੀਨੂੰ ਢਿੱਲੋਂ ਸਟਾਰਰ ਆਪਣੀ ਅਗਲੀ ਫ਼ਿਲਮ ‘ਫੁੱਫੜ ਜੀ’ ਦੇ ਨਵੇਂ ਗੀਤ ਦਾ ਐਲਾਨ ਕਰ ਦਿੱਤਾ ਹੈ।

Fuffad Ji movie song

ਇਸ ਗੀਤ ਦਾ ਨਾਮ ਗੱਲ ਬਣ ਜਾਊ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਫ਼ਿਲਮ 11 ਨਵੰਬਰ, 2021 ਨੂੰ ਦੁਨੀਆ ਭਰ ਦੇ ਸਿਨੇਮਾਘਰਾਂ ’ਚ ਹਿੱਟ ਹੋਣ ਲਈ ਪੂਰੀ ਤਰ੍ਹਾਂ ਨਾਲ ਤਿਆਰ ਹੈ। ਨਿਰਦੇਸ਼ਕ ਪੰਕਜ ਬੱਤਰਾ ਨੇ ਕਿਹਾ, ‘ਅਸੀਂ ਦਰਸ਼ਕਾਂ ਲਈ ਉਤਸ਼ਾਹਿਤ ਹਾਂ ਕਿ ਉਹ ਆਖਿਰਕਾਰ ਸਾਡੀ ਫ਼ਿਲਮ ਦੇਖਣ ਜਾ ਰਹੇ ਹਨ। ਮੈਂ ਇਸ ਮਹਾਮਾਰੀ ਵਿਚਾਲੇ ਆਪਣੀ ਫ਼ਿਲਮ ਨੂੰ ਰਿਲੀਜ਼ ਕਰਨ ’ਚ ਸਮਰੱਥ ਹੋਣ ਲਈ ਖੁਸ਼ਕਿਸਮਤ ਮਹਿਸੂਸ ਕਰਦਾ ਹਾਂ ਤੇ ਉਮੀਦ ਕਰਦਾ ਹਾਂ ਕਿ ਲੋਕ ਇਸ ਨੂੰ ਪਿਆਰ ਦੇ ਰਹੇ ਹਨ।’

ਦਰਸ਼ਕਾਂ ਦੀ ਦਿਲਚਸਪੀ ਨੂੰ ਦੇਖਦਿਆਂ ਮੇਕਰਜ਼ ਨੇ ਹੁਣ ਫ਼ਿਲਮ ਦਾ ਪਹਿਲਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਕੇ. ਕੁਮਾਰ ਸਟੂਡੀਓਜ਼ ਦੇ ਸਹਿਯੋਗ ਨਾਲ ਜ਼ੀ ਸਟੂਡੀਓਜ਼ ਨੇ ‘ਫੁੱਫੜ ਜੀ’ ਨੂੰ ਪੇਸ਼ ਕੀਤਾ ਹੈ, ਜੋ ਪੰਕਜ ਬੱਤਰਾ ਵਲੋਂ ਨਿਰਦੇਸ਼ਿਤ ਤੇ ਰਾਜੂ ਵਰਮਾ ਵਲੋਂ ਲਿਖੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

ਆਹ ਏ ਉਹ ਸਿੰਗਰ ਜਿਹਦੇ ਰੌਲੇ ਹਾਈਕੋਰਟ ਤੱਕ ਨੇ ਤੇ ਫੁਕਰਿਆਂ ਤੋਂ ਮੰਗਵਾਉਂਦਾ ਫਿਰਦੈ ਮਾਫੀਆਂ.!

The post ਗੁਰਨਾਮ ਭੁੱਲਰ-ਬੀਨੂੰ ਢਿੱਲੋਂ ਸਟਾਰਰ ਫ਼ਿਲਮ ‘ਫੁੱਫੜ ਜੀ’ ਦਾ ਨਵਾਂ ਗਾਣਾ ਕੱਲ੍ਹ ਹੋਵੇਗਾ ਰਿਲੀਜ਼ appeared first on Daily Post Punjabi.