gallantry awards Archives - Daily Post Punjabi

ਆਜ਼ਾਦੀ ਦਿਵਸ ਮੌਕੇ 1037 ਜ਼ਾਂਬਾਜ਼ਾਂ ਨੂੰ ਮਿਲੇਗਾ ਬਹਾਦਰੀ ਤੇ ਸੇਵਾ ਮੈਡਲ
ਆਜ਼ਾਦੀ ਦਿਵਸ 2024 ਮੌਕੇ ਪੁਲਿਸ, ਫਾਇਰ ਬ੍ਰਿਗੇਡ, ਹੋਮਗਾਰਡ ਤੇ ਨਾਗਰਿਕ ਸੁਰੱਖਿਆ ਤੇ ਸੁਧਾਰ ਸੇਵਾਵਾਂ ਦੇ ਕੁੱਲ 1037 ਕਰਮਚਾਰੀਆਂ ਨੂੰ ਬਹਾਦਰੀ ਤੇ ਸੇਵਾ ਮੈਡਲ ਦੇ ਲਈ ਚੁਣਿਆ ਗਿਆ ਹੈ। ਗ੍ਰਹਿ ਮੰਤਰਾਲੇ ਨੇ ਬੁੱਧਵਾਰ ਨੂੰ ਆਜ਼ਾਦੀ ਦਿਵਸ 2024 ਦੇ ਮੌਕੇ ਸੁਧਾਰਾਤਮਕ ਸੇਵਾਵਾਂ ਦੇ ਲਈ ਰਾਸ਼ਟਰਪਤੀ ਮੈਡਲ ਹਾਸਿਲ ਕਰਨ ਵਾਲਿਆਂ ਦੀ ਸੂਚੀ ਜਾਰੀ ਕੀਤੀ ਹੈ। ਇਨ੍ਹਾਂ ਸਾਰਿਆਂ ਨੂੰ 15 ਅਗਸਤ ਦੇ ਮੌਕੇ ਸਨਮਾਨਿਤ ਕੀਤਾ ਜਾਵੇਗਾ।

MHA announces 1037 gallantry awards

ਇਸ ਵਾਰ ਬਹਾਦਰੀ ਦੇ ਲਈ ਰਾਸ਼ਟਰਪਤੀ ਮੈਡਲ 213 ਕਰਮਚਾਰੀਆਂ ਨੂੰ ਦਿੱਤਾ ਜਾਵੇਗਾ। ਇਸ ਵਿੱਚ ਪੁਲਿਸ ਸੇਵਾ ਨੂੰ 208, ਫਾਇਰ ਸਰਵਿਸ ਨੂੰ 4, ਹੋਮਗਾਰਡ ਤੇ ਨਾਗਰਿਕ ਸੁਰੱਖਿਆ ਨੂੰ 1 ਮੈਡਲ ਦਿੱਤਾ ਜਾਵੇਗਾ। ਬਹਾਦਰੀ ਦੇ ਲਈ ਰਾਸ਼ਟਰਪਤੀ ਮੈਡਲ (PMG) ਤੇਲੰਗਾਨਾ ਪੁਲਿਸ ਦੇ ਹੈੱਡ ਕਾਂਸਟੇਬਲ ਚਦੁਵੁ ਯਾਦੈਯਾ ਨੂੰ ਮਿਲੇਗਾ । ਸੁਧਾਰਾਤਮਕ ਸੇਵਾਵਾਂ ਦੇ ਲਈ 94 ਟੇਸ਼ਟ੍ਰਪਤੀ ਮੈਡਲ (PSM0 ਵਿੱਚੋਂ 75 ਪੁਲਿਸ ਸੇਵਾ ਨੂੰ, 8 ਫਾਇਰ ਸੇਵਾ ਨੂੰ, 8 ਨਾਗਰਿਕ ਸੁਰੱਖਿਆ-ਗ੍ਰਹਿ ਰੱਖਿਅਕ ਸੇਵਾ ਨੂੰ ਤੇ 3 ਸੁਧਾਰ ਸੇਵਾ ਨੂੰ ਪ੍ਰਦਾਨ ਕੀਤੇ ਗਏ ਹਨ। ਪ੍ਰਸ਼ੰਸਾਯੋਗ ਸੇਵਾ ਦੇ ਲਈ 729 ਮੈਡਲ (MSM) ਵਿੱਚੋਂ 624 ਪੁਲਿਸ ਸੇਵਾ ਨੂੰ, 47 ਫਾਇਰ ਸਰਵਿਸ ਨੂੰ, 47 ਨਾਗਰਿਕ ਸੁਰੱਖਿਆ ਤੇ ਗ੍ਰਹਿ ਰੱਖਿਅਕ ਸੇਵਾ ਨੂੰ ਤੇ 11 ਸੁਧਾਰ ਸੇਵਾ ਨੂੰ ਪ੍ਰਦਾਨ ਕੀਤੇ ਗਏ ਹਨ।

ਇਹ ਵੀ ਪੜ੍ਹੋ: AGTF ਪੰਜਾਬ ਨੂੰ ਮਿਲੀ ਵੱਡੀ ਸਫਲਤਾ, ਅਪਰਾਧਿਕ ਮਾਮਲਿਆਂ ‘ਚ ਲੋੜੀਂਦੇ 5 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

ਦੱਸ ਦੇਈਏ ਕਿ ਗੈਲੇਂਟ੍ਰੀ ਐਵਾਰਡ ਸਾਲ ਵਿੱਚ ਦੋ ਵਾਰ ਦਿੱਤੇ ਜਾਂਦੇ ਹਨ। ਹਰ ਵਾਰ ਵੱਖ-ਵੱਖ ਕਰਮਚਾਰੀਆਂ ਨੂੰ ਇਸ ਮੈਡਲ ਦੇ ਲਈ ਚੁਣਿਆ ਜਾਂਦਾ ਹੈ। ਸਭ ਤੋਂ ਪਹਿਲਾਂ 26 ਜਨਵਰੀ ਯਾਨੀ ਕਿ ਗਣਤੰਤਰ ਦਿਵਸ ਮੌਕੇ ਤੇ ਦੂਜੀ ਵਾਰ 15 ਅਗਸਤ ਯਾਨੀ ਆਜ਼ਾਦੀ ਦਿਹਾੜੇ ਮੌਕੇ ਇਹ ਮੈਡਲ ਦਿੱਤਾ ਜਾਂਦਾ ਹੈ। ਇਨ੍ਹਾਂ ਵਿੱਚੋਂ ਕੁਝ ਪੁਰਸਕਾਰ ਸਿਰਫ ਸੈਨਿਕਾਂ ਨੂੰ ਦਿੱਤੇ ਜਾਂਦੇ ਹਨ, ਜਦਕਿ ਕੁਝ ਪੁਰਸਕਾਰ ਪੁਲਿਸ, ਜੇਲ੍ਹ ਕਰਮਚਾਰੀਆਂ ਤੇ ਆਮ ਨਾਗਰਿਕਾਂ ਨੂੰ ਮਿਲਦੇ ਹਨ।

ਵੀਡੀਓ ਲਈ ਕਲਿੱਕ ਕਰੋ -:

ਮਸ਼ਹੂਰ Youtuber ਪਿੱਛੇ ਸ.ਲ. ਫਾਸ ਖਾਣ ਵਾਲੀ ਕੁੜੀ ਆਈ ਕੈਮਰੇ ਸਾਹਮਣੇ, ਕਰ ’ਤੇ ਵੱਡੇ ਖੁਲਾਸੇ

The post ਆਜ਼ਾਦੀ ਦਿਵਸ ਮੌਕੇ 1037 ਜ਼ਾਂਬਾਜ਼ਾਂ ਨੂੰ ਮਿਲੇਗਾ ਬਹਾਦਰੀ ਤੇ ਸੇਵਾ ਮੈਡਲ appeared first on Daily Post Punjabi.

ਗਣਤੰਤਰ ਦਿਵਸ ਮੌਕੇ 412 ਬਹਾਦਰੀ ਪੁਰਸਕਾਰ ਦੇਣ ਦਾ ਐਲਾਨ, 6 ਨੂੰ ਕੀਰਤੀ ਤੇ 15 ਨੂੰ ਸ਼ੌਰਿਆ ਚੱਕਰ ਦਾ ਸਨਮਾਨ
ਗਣਤੰਤਰ ਦਿਵਸ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ 412 ਜਾਂਬਾਜਾਂ ਨੂੰ ਬਹਾਦਰੀ ਪੁਰਸਕਾਰ ਦੇਣ ਦਾ ਐਲਾਨ ਕੀਤਾ ਗਿਆ ਹੈ । ਇਨ੍ਹਾਂ ਵਿੱਚੋਂ 6 ਬਹਾਦਰਾਂ ਨੂੰ ਕੀਰਤੀ ਚੱਕਰ, 15 ਨੂੰ ਸ਼ੌਰਿਆ ਚੱਕਰ ਦਿੱਤਾ ਗਿਆ ਹੈ । ਜਾਣਕਾਰੀ ਮੁਤਾਬਕ ਮੇਜਰ ਸ਼ੁਭਾਂਗ ਅਤੇ ਨਾਇਕ ਜਤਿੰਦਰ ਸਿੰਘ ਨੂੰ ਕੀਰਤੀ ਚੱਕਰ ਨਾਲ ਸਨਮਾਨਿਤ ਕੀਤਾ ਜਾਵੇਗਾ । ਉੱਥੇ ਹੀ ਮੇਜਰ ਆਦਿਤਿਆ ਭਦੌਰੀਆ, ਕੈਪਟਨ ਅਰੁਣ ਕੁਮਾਰ, ਕੈਪਟਨ ਯੁੱਧਵੀਰ ਸਿੰਘ, ਕੈਪਟਨ ਰਾਕੇਸ਼ ਟੀਆਰ, ਨਾਇਕ ਜਸਬੀਰ ਸਿੰਘ (ਮਰਨ ਉਪਰੰਤ), ਲਾਂਸ ਨਾਇਕ ਵਿਕਾਸ ਚੌਧਰੀ ਅਤੇ ਕਾਂਸਟੇਬਲ ਮੁਦਾਸਿਰ ਅਹਿਮਦ ਸ਼ੇਖ (ਮਰਨ ਤੋਂ ਬਾਅਦ) ਨੂੰ ਸ਼ੌਰਿਆ ਚੱਕਰ ਮਿਲੇਗਾ।

412 Armed Forces personnel

ਰੱਖਿਆ ਮੰਤਰਾਲੇ ਮੁਤਾਬਕ 19 ਪਰਮ ਵਿਸ਼ਿਸ਼ਟ ਸੇਵਾ ਮੈਡਲ, 3 ਉੱਤਮ ਯੁੱਧ ਸੇਵਾ ਮੈਡਲ, ਇੱਕ ਵਾਰ ਅਤਿ ਵਿਸ਼ਿਸ਼ਟ ਸੇਵਾ ਮੈਡਲ, 32 ਅਤਿ ਵਿਸ਼ਿਸ਼ਟ ਸੇਵਾ ਮੈਡਲ, 8 ਯੁੱਧ ਸੇਵਾ ਮੈਡਲ, ਇੱਕ ਵਾਰ ਸੈਨਾ ਮੈਡਲ (ਬਹਾਦਰੀ) ਅਤੇ 92 ਸੈਨਾ ਮੈਡਲ (ਬਹਾਦਰੀ) ਲਈ ਦਿੱਤੇ ਜਾਣਗੇ। ਕੁੱਲ 901 ਪੁਲਿਸ ਮੁਲਾਜ਼ਮਾਂ ਨੂੰ ਪੁਲਿਸ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 140 ਜਵਾਨਾਂ ਨੂੰ ਬਹਾਦਰੀ ਲਈ ਪੁਲਿਸ ਮੈਡਲ (PMG), 93 ਨੂੰ ਰਾਸ਼ਟਰਪਤੀ ਪੁਲਿਸ ਮੈਡਲ (PPM) ਅਤੇ 668 ਨੂੰ ਪੁਲਿਸ ਮੈਡਲ ਫਾਰ ਮੈਰੀਟੋਰੀਅਸ ਸਰਵਿਸ (PM) ਨਾਲ ਸਨਮਾਨਿਤ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਫਲਾਈਟ ਟਿਕਟ ਰਿਫੰਡ ਦੇ ਨਵੇਂ ਨਿਯਮ, ਟਿਕਟ ਡਾਊਨਗ੍ਰੇਡ ਜਾਂ ਕੈਂਸਲ ਕਰਨ ‘ਤੇ ਵਾਪਸ ਮਿਲੇਗਾ 75 ਫੀਸਦੀ ਪੈਸਾ

140 ਬਹਾਦਰੀ ਪੁਰਸਕਾਰਾਂ ਵਿੱਚੋਂ ਨਕਸਲ ਪ੍ਰਭਾਵਿਤ ਖੇਤਰਾਂ ਦੇ 80 ਪੁਲਿਸ ਕਰਮੀਆਂ ਅਤੇ ਜੰਮੂ-ਕਸ਼ਮੀਰ ਖੇਤਰ ਦੇ 45 ਪੁਲਿਸ ਕਰਮਚਾਰੀਆਂ ਨੂੰ ਉਨ੍ਹਾਂ ਦੀ ਬਹਾਦਰੀ ਲਈ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਬਹਾਦਰੀ ਪੁਰਸਕਾਰ ਪ੍ਰਾਪਤ ਕਰਨ ਵਾਲਿਆਂ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ 48, ਮਹਾਰਾਸ਼ਟਰ ਪੁਲਿਸ ਦੇ 31, ਜੰਮੂ-ਕਸ਼ਮੀਰ ਪੁਲਿਸ ਦੇ 25, ਝਾਰਖੰਡ ਦੇ 9 ਅਤੇ ਦਿੱਲੀ ਪੁਲਿਸ, ਛੱਤੀਸਗੜ੍ਹ ਪੁਲਿਸ ਅਤੇ ਸੀਮਾ ਸੁਰੱਖਿਆ ਬਲ (BSF) ਦੇ ਸੱਤ-ਸੱਤ ਵਿਅਕਤੀ ਸ਼ਾਮਲ ਹਨ। ਇਹ ਬਾਕੀ ਦੇ ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ CAPF ਦੇ ਜਵਾਨ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਗਣਤੰਤਰ ਦਿਵਸ ਮੌਕੇ 412 ਬਹਾਦਰੀ ਪੁਰਸਕਾਰ ਦੇਣ ਦਾ ਐਲਾਨ, 6 ਨੂੰ ਕੀਰਤੀ ਤੇ 15 ਨੂੰ ਸ਼ੌਰਿਆ ਚੱਕਰ ਦਾ ਸਨਮਾਨ appeared first on Daily Post Punjabi.