Gambhir blames CM Kejriwal Archives - Daily Post Punjabi

ਗੌਤਮ ਗੰਭੀਰ ਨੇ ਸਾਧਿਆ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਘਰ-ਘਰ ਸ਼ਰਾਬ ਵੰਡਣ ‘ਚ ਲਗਾ ਦਿੱਤਾ ਕੋਰੋਨਾ ਵੈਕਸੀਨ ਦਾ ਪੈਸਾ
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਸਰੀ ਲਹਿਰ ਨੇ ਹਜ਼ਾਰਾਂ ਪਰਿਵਾਰ ਤਬਾਹ ਕਰ ਦਿੱਤੇ। ਹਾਲਾਂਕਿ ਦੇਸ਼ ਵਿੱਚ ਕੋਰੋਨਾ ਸੰਕ੍ਰਮਣ ਦੀ ਰਫਤਾਰ ਭਾਵੇਂ ਹੀ ਰੁਕ ਗਈ ਹੈ, ਪਰ ਮੌਤਾਂ ਦੇ ਇਹ ਅੰਕੜੇ ਨਿਸ਼ਚਤ ਤੌਰ ‘ਤੇ ਦਰਸਾਉਂਦੇ ਹਨ ਕਿ ਕੋਰੋਨਾ ਦਾ ਖ਼ਤਰਾ ਅਜੇ ਖਤਮ ਨਹੀਂ ਹੋਇਆ ਹੈ । ਇਸ ਵਿਚਾਲੇ ਕੋਰੋਨਾ ਰੱਖਿਆ ਕਵਚ ਯਾਨੀ ਕੋਵਿਡ-19 ਟੀਕੇ ਨੂੰ ਲੈ ਕੇ ਰਾਜਨੀਤੀ ਵੀ ਲਗਾਤਾਰ ਜਾਰੀ ਹੈ।

Gambhir blames CM Kejriwal

ਇਸ ਕੜੀ ਵਿੱਚ ਭਾਰਤੀ ਜਨਤਾ ਪਾਰਟੀ (BJP) ਦੇ ਸੰਸਦ ਮੈਂਬਰ ਅਤੇ ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਨਿਸ਼ਾਨਾ ਸਾਧਿਆ ਹੈ । ਗੌਤਮ ਗੰਭੀਰ ਨੇ ਦੋਸ਼ ਲਾਇਆ ਹੈ ਕਿ ਸੀਐਮ ਕੇਜਰੀਵਾਲ ਕੇਂਦਰ ਸਰਕਾਰ ਤੋਂ ਵੈਕਸੀਨ ਲੈ ਕੇ ਦਿੱਲੀ ਦਾ ਮਸੀਹਾ ਬਣਨਾ ਚਾਹੁੰਦੇ ਹਨ ।

ਇਹ ਵੀ ਪੜ੍ਹੋ: ਸ੍ਰੀ ਹਰਿਮੰਦਰ ਸਾਹਿਬ ‘ਚ ਮੌਜੂਦ ਸ਼ਰਧਾਲੂਆਂ ਨੇ ਇੱਕ ਚੋਰ ਨੂੰ ਕਾਬੂ ਕਰ ਸ਼੍ਰੋਮਣੀ ਕਮੇਟੀ ਦੇ ਕੀਤਾ ਹਵਾਲੇ

ਇਸ ਬਾਰੇ ਗੌਤਮ ਗੰਭੀਰ ਨੇ ਟਵੀਟ ਕਰਦਿਆਂ ਕਿਹਾ ਕਿ ‘ਦਿੱਲੀ ਦੇ ਪੁੱਤਰ ਕੌਮੀ ਰਾਜਧਾਨੀ ਦਿੱਲੀ ਦੇ ਮਸੀਹਾ ਚਾਹੁੰਦੇ ਹਨ । ਪ੍ਰਧਾਨ ਮੰਤਰੀ ਵੈਕਸੀਨ ਖਰੀਦ ਕੇ ਉਨ੍ਹਾਂ ਨੂੰ ਦਿਓ ਅਤੇ ਉਹ ਮੁਫ਼ਤ ਵਿੱਚ ਲਗਾ ਕੇ ਆਪਣਾ ਢਿੰਡੋਰਾ ਪਿੱਟਣ ! ਖੁਦ ਟੀਕਿਆਂ ਨੂੰ ਨਿੱਜੀ ਹਸਪਤਾਲਾਂ ਨੂੰ ਵੇਚ ਦਿੱਤਾ ਅਤੇ ਪੈਸੇ ਘਰ-ਘਰ ਸ਼ਰਾਬ ਵਿੱਚ ਲਗਾ ਦਿੱਤੇ।’ ਇਸ ਟਵੀਟ ਵਿੱਚ ਗੰਭੀਰ ਨੇ #PunjabModelInDelhi ਦੀ ਵੀ ਵਰਤੋਂ ਕੀਤੀ ਹੈ।

दिल्ली के बेटे, दिल्ली के मसीहा चाहते हैं मोदी जी वैक्सीन खरीद कर दें और वो मुफ़्त में लगागर अपना ढिंढोरा पीटें! खुद वैक्सीन निजी अस्पतालों को बेच दी और पैसा घर घर शराब में लगा दिया! #PunjabModelInDelhi #CriminalKejriwal
— Gautam Gambhir (@GautamGambhir) June 5, 2021

ਦੱਸ ਦੇਈਏ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਪਿਛਲੇ ਲੰਬੇ ਸਮੇਂ ਤੋਂ ਕੇਂਦਰ ਸਰਕਾਰ ‘ਤੇ ਕੋਰੋਨਾ ਟੀਕੇ ਨੂੰ ਲੈ ਕੇ ਹਮਲੇ ਕਰ ਰਹੇ ਹਨ । ਉਨ੍ਹਾਂ ਦੀ ਪਾਰਟੀ ਦੇ ਉੱਘੇ ਨੇਤਾ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੀ ਨਵੇਂ ਦੋਸ਼ ਲਗਾ ਕੇ ਭਾਜਪਾ ਅਤੇ ਕੇਂਦਰ ਨੂੰ ਨਿਸ਼ਾਨਾ ਬਣਾ ਰਹੇ ਹਨ ।

ਇਹ ਵੀ ਦੇਖੋ: Darbar Sahib ਵਿਖੇ ਨਤਮਸਤਕ ਹੋਇਆ Deep Sidhu , ਸਿੰਘਾਂ ਵਿਚ ਖੜ੍ਹ ਕੇ ਕਹਿ ਦਿੱਤੀਆਂ ਵੱਡੀਆਂ ਗੱਲਾਂ, ਦੇਖੋ ਮਾਹੌਲ

The post ਗੌਤਮ ਗੰਭੀਰ ਨੇ ਸਾਧਿਆ ਕੇਜਰੀਵਾਲ ‘ਤੇ ਨਿਸ਼ਾਨਾ, ਕਿਹਾ- ਘਰ-ਘਰ ਸ਼ਰਾਬ ਵੰਡਣ ‘ਚ ਲਗਾ ਦਿੱਤਾ ਕੋਰੋਨਾ ਵੈਕਸੀਨ ਦਾ ਪੈਸਾ appeared first on Daily Post Punjabi.