gambhir questions on kohli captaincy Archives - Daily Post Punjabi

ਗੰਭੀਰ ਨੇ ਕੋਹਲੀ ਦੀ ਕਪਤਾਨੀ ‘ਤੇ ਚੁੱਕੇ ਸਵਾਲ, ਕਿਹਾ – ‘ਖਿਤਾਬ ਜਿੱਤਣ ਲਈ ਸਿਰਫ ਜੋਸ਼ ਤੇ Energy ਹੀ ਨਹੀਂ ਬਲਕਿ..’
ਕੱਲ੍ਹ ਆਈਪੀਐਲ ਦੇ ਐਲੀਮੀਨੇਟਰ ਮੈਚ ਵਿੱਚ ਰਾਇਲ ਚੈਲੰਜਰਜ਼ ਬੰਗਲੌਰ (ਆਰਸੀਬੀ) ਦੀ ਹਾਰ ਦੇ ਨਾਲ ਹੀ ਵਿਰਾਟ ਕੋਹਲੀ ਦੀ ਆਲੋਚਨਾ ਦਾ ਦੌਰ ਵੀ ਸ਼ੁਰੂ ਹੋ ਗਿਆ ਹੈ। ਭਾਰਤ ਦੇ ਸਾਬਕਾ ਕਪਤਾਨ ਗੌਤਮ ਗੰਭੀਰ ਨੇ ਵੀ ਕੋਹਲੀ ਦੀ ਲੀਡਰਸ਼ਿਪ ਕੁਆਲਟੀ ‘ਤੇ ਸਵਾਲ ਖੜ੍ਹੇ ਕੀਤੇ ਹਨ।

gambhir questions on kohli captaincy

ਗੰਭੀਰ ਦਾ ਮੰਨਣਾ ਹੈ ਕਿ ਕੋਹਲੀ ਕੋਲ ਆਈਪੀਐਲ ਵਰਗਾ ਟੂਰਨਾਮੈਂਟ ਜਿੱਤਣ ਲਈ ਲੋੜੀਂਦੀ ਰਣਨੀਤੀ ਅਤੇ ਚਲਾਕੀ ਦੀ ਹਮੇਸ਼ਾ ਘਾਟ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਖਿਤਾਬ ਜਿੱਤਣ ਲਈ ਜਨੂੰਨ ਅਤੇ ਊਰਜਾ ਸਭ ਕੁੱਝ ਨਹੀਂ ਹੁੰਦੀ, ਬਲਕਿ ਇੱਕ ਕਪਤਾਨ ਵਿੱਚ ਪੂਰੇ ਮੈਚ ਦੇ ਦੌਰਾਨ ਦੋ ਕਦਮ ਅੱਗੇ ਸੋਚਣ ਦੀ ਸਮਰੱਥਾ ਹੋਣੀ ਚਾਹੀਦੀ ਹੈ। ਮੈਚ ਦੇ ਬਾਅਦ ਗੰਭੀਰ ਨੇ ਕਿਹਾ, “ਆਈਪੀਐਲ ਵਿੱਚ ਆਰਸੀਬੀ ਦੀ ਕਪਤਾਨੀ ਕਰਦੇ ਹੋਏ ਬਹੁਤ ਸਮਾਂ ਹੋ ਗਿਆ ਹੈ। ਅੱਠ ਸਾਲ ਤੱਕ ਟੀਮ ਦੀ ਕਪਤਾਨੀ ਕਰਨਾ ਕੋਈ ਛੋਟਾ ਸਮਾਂ ਨਹੀਂ ਹੈ। ਜਿੱਥੋਂ ਤੱਕ ਮੇਰਾ ਮੰਨਣਾ ਹੈ, ਵਿਰਾਟ ਕਦੇ ਵੀ ਚੰਗੇ ਰਣਨੀਤੀਕਾਰ ਨਹੀਂ ਸਨ ਅਤੇ ਨਾ ਹੀ ਮੈਦਾਨ ‘ਤੇ ਕਪਤਾਨ ਤੋਂ ਜਿਸ ਤਰ੍ਹਾਂ ਦੀ ਸੂਝ -ਬੂਝ ਦੀ ਆਸ ਕੀਤੀ ਜਾਂਦੀ ਸੀ, ਉਹ ਉਸ ਵਿੱਚ ਸੀ।

ਇਹ ਵੀ ਪੜ੍ਹੋ : ਤਿਉਹਾਰਾਂ ‘ਚ ਮੋਦੀ ਸਰਕਾਰ ਦੇਣ ਵਾਲੀ ਹੈ ਵੱਡਾ ਝਟਕਾ, GST ਦਰਾਂ ‘ਤੇ ਹੋਣ ਜਾ ਰਿਹੈ ਇਹ ਫ਼ੈਸਲਾ

ਤੁਹਾਨੂੰ ਹਰ ਸਮੇਂ ਅੱਗੇ ਦੀ ਖੇਡ ਨੂੰ ਲੈ ਕੇ ਤਿਆਰ ਰਹਿਣਾ ਚਾਹੀਦਾ ਹੈ। ਹਾਂ ਕੋਹਲੀ ਵਿੱਚ ਜੋਸ਼ ਜਾਂ ਊਰਜਾ ਦੀ ਕੋਈ ਕਮੀ ਨਹੀਂ ਹੈ ਪਰ ਇਹ ਖਿਤਾਬ ਜਿੱਤਣ ਲਈ ਕਾਫੀ ਨਹੀਂ ਹੈ।” ਕੇਕੇਆਰ ਦੇ ਸਾਬਕਾ ਕਪਤਾਨ ਨੇ ਕਿਹਾ, “ਵਿਰਾਟ ਨੇ ਲੰਮੇ ਸਮੇਂ ਤੋਂ ਆਰਸੀਬੀ ਅਤੇ ਟੀਮ ਇੰਡੀਆ ਦੀ ਕਪਤਾਨੀ ਕਰ ਰਿਹਾ ਹੈ ਅਤੇ ਪਰ ਰਣਨੀਤੀ ਜਾਂ ਚਲਾਕੀ ਦੇ ਲਿਹਾਜ਼ ਨਾਲ, ਉਹ ਦੂਜੇ ਕਪਤਾਨਾਂ ਦੇ ਮੁਕਾਬਲੇ ਕਮਜ਼ੋਰ ਜਾਪਦਾ ਹੈ।”

ਵੀਡੀਓ ਲਈ ਕਲਿੱਕ ਕਰੋ-: Chana Recipe | ਨਰਾਤਿਆਂ ‘ਚ ਭੋਗ ਲਈ ਮਸਾਲੇਦਾਰ ਚਨੇ | Black Chana Masala | Easy Chana Masala

The post ਗੰਭੀਰ ਨੇ ਕੋਹਲੀ ਦੀ ਕਪਤਾਨੀ ‘ਤੇ ਚੁੱਕੇ ਸਵਾਲ, ਕਿਹਾ – ‘ਖਿਤਾਬ ਜਿੱਤਣ ਲਈ ਸਿਰਫ ਜੋਸ਼ ਤੇ Energy ਹੀ ਨਹੀਂ ਬਲਕਿ..’ appeared first on Daily Post Punjabi.