Gambhir slams CM Kejriwal Archives - Daily Post Punjabi
ਕੇਜਰੀਵਾਲ ‘ਤੇ ਗੰਭੀਰ ਦਾ ਵਾਰ, ਕਿਹਾ- ਕੋਰੋਨਾ ਤੋਂ ਫਿਰ ਅਮਿਤ ਸ਼ਾਹ ਹੀ ਬਚਾਉਣਗੇ
Gambhir slams CM Kejriwal: ਦਿੱਲੀ ਵਿੱਚ ਕੋਰੋਨਾ ਤੋਂ ਵਿਗੜਦੇ ਹਾਲਾਤਾਂ ‘ਤੇ ਭਾਜਪਾ ਦੇ ਸੰਸਦ ਮੈਂਬਰ ਗੌਤਮ ਗੰਭੀਰ ਨੇ ਸੀਐਮ ਅਰਵਿੰਦ ਕੇਜਰੀਵਾਲ ਨੂੰ ਘੇਰਿਆ ਹੈ। ਗੰਭੀਰ ਨੇ ਇਸ ਸਬੰਧੀ ਇੱਕ ਟਵੀਟ ਕੀਤਾ ਹੈ।  ਜਿਸ ਵਿੱਚ ਉਨ੍ਹਾਂ ਲਿਖਿਆ ਸੀਐਮ ਕੇਜਰੀਵਾਲ ਕੋਰੋਨਾ ਮਹਾਂਮਾਰੀ ਰੋਕਣ ਵਿੱਚ ਅਸਫਲ ਰਹੇ ਹਨ। ਗੰਭੀਰ ਨੇ ਟਵੀਟ ਕੀਤਾ, ‘ਨਮਸਕਾਰ ਦਿੱਲੀ, ਮੈਂ ਅਰਵਿੰਦ ਕੇਜਰੀਵਾਲ ਬੋਲ ਰਿਹਾ ਹਾਂ । ਮੈਂ ਇੱਕ ਵਾਰ ਫਿਰ ਕੋਵਿਡ ਮਹਾਂਮਾਰੀ ਨੂੰ ਰੋਕਣ ਵਿੱਚ ਅਸਫਲ ਰਿਹਾ ਹੈ, ਮਈ ਦੀ ਤਰ੍ਹਾਂ ਦੁਬਾਰਾ ਸਾਨੂੰ ਅਮਿਤ ਸ਼ਾਹ ਹੀ ਬਚਾਉਣਗੇ। ਤੁਹਾਡਾ ਆਪਣਾ ਇਸ਼ਤਿਹਾਰਬਾਜ਼ੀ ਵਾਲਾ ਮੁੱਖ ਮੰਤਰੀ।’
नमस्कार दिल्ली,
मैं अरविंद केजरीवाल बोल रहा हूँ
कोविड महामारी को रोकने में मैं एक बार फिर विफल रहा हूँ,
मई की तरह दोबारा हमें श्री @AmitShah जी ही बचाएँगे
आपका अपना विज्ञापन वाला मुख्यमंत्री
— Gautam Gambhir (@GautamGambhir) November 15, 2020
ਦੱਸ ਦੇਈਏ ਕਿ ਰਾਜਧਾਨੀ ਦਿੱਲੀ ਵਿੱਚ ਵੱਧ ਰਹੇ ਕੋਰੋਨਾ ਮਾਮਲਿਆਂ ਦੇ ਵਿਚਕਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਨੂੰ ਇੱਕ ਐਮਰਜੈਂਸੀ ਬੈਠਕ ਵਿੱਚ 12 ਸੂਤਰੀ ਯੋਜਨਾ ਦਾ ਸੁਝਾਅ ਦਿੱਤਾ ਸੀ । ਦਿੱਲੀ ਵਿੱਚ ਸਿਹਤ ਕਰਮਚਾਰੀਆਂ ਦੀ ਘਾਟ ਦੇ ਮੱਦੇਨਜ਼ਰ CAPF ਤੋਂ ਹੋਰ ਡਾਕਟਰਾਂ ਅਤੇ ਪੈਰਾ ਮੈਡੀਕਲ ਨੂੰ ਦਿੱਲੀ ਲਿਜਾਣ ਦਾ ਫੈਸਲਾ ਲਿਆ ਗਿਆ। ਇਸ ਬੈਠਕ ਵਿਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਕੇਂਦਰੀ ਸਿਹਤ ਮੰਤਰੀ ਹਰਸ਼ ਵਰਧਨ ਸਮੇਤ ਕਈ ਸੀਨੀਅਰ ਆਗੂ ਅਤੇ ਅਧਿਕਾਰੀ ਮੌਜੂਦ ਸਨ । ਇਸ ਬੈਠਕ ਵਿੱਚ ਇਹ ਵੀ ਕਿਹਾ ਗਿਆ ਕਿ ਕੇਂਦਰ ਦਿੱਲੀ ਨੂੰ ਆਈ.ਸੀ.ਯੂ. ਬੈੱਡ ਮੁਹੱਈਆ ਕਰਵਾਏਗਾ ਅਤੇ ਹੋਰ ਉਪਕਰਣ ਮੁਹੱਈਆ ਕਰਵਾਏਗਾ।
Gambhir slams CM Kejriwal
ਇਸ ਸਬੰਧੀ ਅਮਿਤ ਸ਼ਾਹ ਨੇ ਇੱਕ ਟਵੀਟ ਵਿੱਚ ਕਿਹਾ ਕਿ ਮੀਟਿੰਗ ਵਿੱਚ ਕੋਰੋਨਾ ‘ਤੇ ਕੰਟਰੋਲ ਲਈ ਵੱਖ-ਵੱਖ ਨਿਰਦੇਸ਼ ਦਿੱਤੇ ਗਏ ਹਨ। ਦਿੱਲੀ ਵਿੱਚ RT-PCR ਟੈਸਟ ਵਿੱਚ ਦੋ ਗੁਣਾ ਵਾਧਾ ਕਰਨ ਦੀ ਗੱਲ ਕਹੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਵਿੱਚ ਲੈਬਾਂ ਦੀ ਸਮਰੱਥਾ ਦੀ ਵੱਧ ਤੋਂ ਵੱਧ ਵਰਤੋਂ ਕਰ ਕੇ, ਜਿੱਥੇ ਕੋਰੋਨਾ ਹੋਣ ਦਾ ਖਤਰਾ ਜ਼ਿਆਦਾ ਹੈ, ਉੱਥੇ ਸਿਹਤ ਮੰਤਰਾਲੇ ਅਤੇ ਆਈਸੀਐਮਆਰ ਦੀਆਂ ਮੋਬਾਈਲ ਟੈਸਟਿੰਗ ਵੈਨਾਂ ਨੂੰ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਹੈ।
आज बैठक में विभिन्न निर्देश दिये।
— Amit Shah (@AmitShah) November 15, 2020
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਕੋਰੋਨਾ ਦੀ ਤੀਜੀ ਲਹਿਰ ਵਧੇਰੇ ਖ਼ਤਰਨਾਕ ਬਣ ਗਈ ਹੈ। ਦਿੱਲੀ ਵਿੱਚ 24 ਘੰਟਿਆਂ ਵਿੱਚ 7340 ਲੋਕ ਕੋਰੋਨਾ ਪੀੜਤ ਮਿਲੇ ਹਨ, ਜਦੋਂ ਕਿ ਕੋਰੋਨਾ ਦੀ ਲਾਗ ਕਾਰਨ ਦਿੱਲੀ ਵਿੱਚ 96 ਲੋਕਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿੱਚ ਹੁਣ ਤੱਕ 4 ਲੱਖ 82 ਹਜ਼ਾਰ ਤੋਂ ਵੱਧ ਲੋਕ ਪੀੜਤ ਹੋ ਚੁੱਕੇ ਹਨ, ਜਿਨ੍ਹਾਂ ਵਿੱਚੋਂ 4 ਲੱਖ 30 ਹਜ਼ਾਰ ਲੋਕ ਠੀਕ ਹੋ ਚੁੱਕੇ ਹਨ । ਦਿੱਲੀ ਵਿੱਚ ਹੁਣ ਤੱਕ 7519 ਲੋਕਾਂ ਦੀ ਮੌਤ ਕੋਰੋਨਾ ਦੀ ਲਾਗ ਕਾਰਨ ਹੋਈ ਹੈ।
ਇਹ ਵੀ ਦੇਖੋ: ਪੰਜਾਬੀਆਂ ਦੀ ਸੋਚ ਨੂੰ ਹੋਇਆ #Cancer ? ਸੁਣੋ, Lakha Sidhana ਨੇ ਕਿਉਂ ਕਹੀ ਇਹ ਗੱਲ?
The post ਕੇਜਰੀਵਾਲ ‘ਤੇ ਗੰਭੀਰ ਦਾ ਵਾਰ, ਕਿਹਾ- ਕੋਰੋਨਾ ਤੋਂ ਫਿਰ ਅਮਿਤ ਸ਼ਾਹ ਹੀ ਬਚਾਉਣਗੇ appeared first on Daily Post Punjabi.