gambling racket busted Archives - Daily Post Punjabi

ਘਰ ‘ਚ ਚਲਾਏ ਜਾ ਰਹੇ ਜੂਏ ਦੇ ਅੱਡੇ ਦਾ ਪੁਲਿਸ ਨੇ ਕੀਤਾ ਪਰਦਾਫਾਸ਼, 3 ਕਾਬੂ
gambling racket busted accuse arrest: ਲੁਧਿਆਣਾ ਪੁਲਿਸ ਨੇ ਵੱਡੀ ਸਫਲਤਾ ਹਾਸਿਲ ਕਰਦਿਆਂ ਘਰ ‘ਚ ਜੂਆ ਖਿਡਾਉਣ ਵਾਲਿਆਂ ਦਾ ਪਰਦਾਫਾਸ਼ ਕੀਤਾ। ਇਸ ਦੌਰਾਨ ਪੁਲਿਸ ਨੇ 3 ਦੋਸ਼ੀਆਂ ਨੂੰ ਕਾਬੂ ਕਰ ਲਿਆ ਜਦਕਿ 3 ਦੋਸ਼ੀ ਫਰਾਰ ਦੱਸੇ ਜਾ ਰਹੇ ਹਨ। ਜੂਏ ਖੇਡਣ ਸਮੇਂ ਵਰਤੇ ਜਾਣ ਵਾਲੇ 13 ਟੋਕਨ ਅਤੇ ਹੋਰ ਸਾਮਾਨ ਵੀ ਬਰਾਮਦ ਕੀਤਾ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ‘ਚ ਜੁੱਟ ਗਈ ਹੈ।

gambling racket busted accuse arrest

ਦੱਸਣਯੋਗ ਹੈ ਕਿ ਪੁਲਿਸ ਨੇ ਇਲਾਕੇ ‘ਚ ਨਾਕਾਬੰਦੀ ਕਰ ਰੱਖੀ ਸੀ। ਇਸ ਦੌਰਾਨ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਦੋਸ਼ੀ ਘਰ ‘ਚ ਜੂਆ ਖਿਡਾ ਰਹੇ ਹਨ। ਸੂਚਨਾ ਮਿਲਦਿਆਂ ਹੀ ਪੁਲਿਸ ਨੇ ਛਾਪਾ ਮਾਰਿਆ ਅਤੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਫਿਲਹਾਲ 3 ਦੋਸ਼ੀ ਹੁਣ ਵੀ ਫਰਾਰ ਹਨ। ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਦੀ ਪਛਾਣਾ ਗਗਨਦੀਪ ਸਿੰਘ ਉਰਫ ਰਾਜੂ, ਰਾਜ ਕੁਮਾਰ, ਸੁਖਵਿੰਦਰ ਪਾਲ ਸਿੰਘ ਹਨ। ਇਸ ਤੋਂ ਇਲਾਵਾ ਮੁਹੰਮਦ ਤਾਹਿਰ, ਪ੍ਰਿੰਸ ਮੱਕੜ ਅਤੇ ਹਰਵਿੰਦਰ ਸਿੰਘ ਹੁਣ ਵੀ ਫਰਾਰ ਦੱਸੇ ਜਾ ਰਹੇ ਹਨ।

The post ਘਰ ‘ਚ ਚਲਾਏ ਜਾ ਰਹੇ ਜੂਏ ਦੇ ਅੱਡੇ ਦਾ ਪੁਲਿਸ ਨੇ ਕੀਤਾ ਪਰਦਾਫਾਸ਼, 3 ਕਾਬੂ appeared first on Daily Post Punjabi.