gambling Archives - Daily Post Punjabi

ਦੋਸਤ ਨਾਲ ਜੂਏ ‘ਚ ਪਤਨੀ ਨੂੰ ਹਾਰਿਆ ਬੰਦਾ, ਹੈਰਾਨ-ਪ੍ਰੇਸ਼ਾਨ ਔਰਤ ਨੇ ਚੁੱਕਿਆ ਇਹ ਕਦਮ
ਉੱਤਰ ਪ੍ਰਦੇਸ਼ ਦੇ ਮੇਰਠ ਨਾਲ ਰਿਸ਼ਤੇ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਘਟਨਾ ਸਾਹਮਣੇ ਆਈ ਹੈ। ਦੱਸਿਆ ਗਿਆ ਹੈ ਕਿ ਇੱਥੇ ਇੱਕ ਸ਼ਰਾਬੀ ਵਿਅਕਤੀ ਨੇ ਆਪਣੀ ਪਤਨੀ ਨੂੰ ਜੂਏ ਵਿੱਚ ਹਾਰ ਦਿੱਤਾ। ਦੋਸ਼ ਹੈ ਕਿ ਜੂਏ ‘ਚ ਹਾਰਨ ਤੋਂ ਬਾਅਦ ਘਰ ਕੇ ਬੰਦਾ ਆਪਣੀ ਪਤਨੀ ‘ਤੇ ਦੋਸਤ ਨਾਲ ਸਬੰਧ ਬਣਾਉਣ ਲਈ ਦਬਾਅ ਬਣਾਉਣ ਲੱਗਾ।

ਇਸ ਦੇ ਨਾਲ ਹੀ ਵਿਰੋਧ ਕਰਨ ‘ਤੇ ਬੰਦੇ ਨੇ ਪਤਨੀ ਨਾਲ ਵੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਔਰਤ ਨੇ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਔਰਤ ਦੀ ਰਿਪੋਰਟ ਲਿਖ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

man lost his wife

ਇਹ ਘਟਨਾ ਸ਼ਹਿਰ ਦੇ ਲਿਸਾਡੀ ਗੇਟ ਦੇ ਪੂਰਬ ਵੱਲ ਅਹਿਮਦਨਗਰ ਦੀ ਦੱਸੀ ਜਾ ਰਹੀ ਹੈ। ਔਰਤ ਨੇ ਪੁਲਿਸ ਕੋਲ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ ਉਸਦਾ ਵਿਆਹ 12 ਸਾਲ ਪਹਿਲਾਂ ਹੋਇਆ ਸੀ। ਉਸ ਦਾ ਪਤੀ ਨਸ਼ੇ ਅਤੇ ਜੂਏ ਦਾ ਆਦੀ ਹੈ। ਉਹ ਅਕਸਰ ਆਪਣੇ ਦੋਸਤਾਂ ਨਾਲ ਜੂਆ ਖੇਡਦਾ ਹੈ, ਪਰ ਕਦੇ ਵੀ ਅਜਿਹਾ ਮੌਕਾ ਨਹੀਂ ਆਇਆ ਜਦੋਂ ਉਸ ਨੇ ਮੈਨੂੰ ਦਾਅ ‘ਤੇ ਲਗਾਇਆ ਹੋਵੇ।

ਉਸ ਨੇ ਅੱਗੇ ਦੱਸਿਆ, ‘ਅੱਜ ਜਦੋਂ ਉਹ ਸ਼ਰਾਬ ਪੀ ਕੇ ਘਰ ਆਇਆ ਤਾਂ ਉਸ ਨੇ ਕਿਹਾ ਕਿ ਮੈਂ ਤੈਨੂੰ ਆਪਣੇ ਦੋਸਤ ਤੋਂ ਜੂਏ ‘ਚ ਹਾਰ ਗਿਆ ਹਾਂ, ਉਹ ਤੈਨੂੰ ਲੈਣ ਆ ਰਿਹਾ ਹੈ। ਉਸ ਕੋਲ ਜਾ। ਮੈਂ ਕਿਸੇ ਤਰ੍ਹਾਂ ਆਪਣੇ ਆਪ ਨੂੰ ਬਚਾਇਆ ਅਤੇ ਥਾਣੇ ਪਹੁੰਚ ਗਈ। ਕਿਰਪਾ ਮੇਰੀ ਮਦਦ ਕਰੋ।

ਇਹ ਵੀ ਪੜ੍ਹੋ : CM ਮਾਨ ਬੋਲੇ- ‘ਗੁਰਬਾਣੀ ਸਮੇਂ ਦੀ ਲੋੜ, ਹਰ ਚੈਨਲ ਨੂੰ ਮੁਫਤ ਪ੍ਰਸਾਰਣ ਦੀ ਇਜਾਜ਼ਤ ਦਿੱਤੀ ਜਾਵੇ’

ਔਰਤ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਜ਼ਬਰਦਸਤੀ ਆਪਣੇ ਦੋਸਤ ਨਾਲ ਸਬੰਧ ਬਣਾਉਣ ਦੀ ਜ਼ਿੱਦ ਕਰਨ ਲੱਗਾ ਤਾਂ ਉਹ ਕਿਸੇ ਤਰ੍ਹਾਂ ਭੱਜ ਕੇ ਥਾਣੇ ਪਹੁੰਚ ਗਈ, ਪਰ ਹੁਣ ਉਸ ਨੂੰ ਸਮਝ ਨਹੀਂ ਆ ਰਹੀ ਕਿ ਉਹ ਕੀ ਕਰੇ।

ਦੂਜੇ ਪਾਸੇ ਲਸਾੜੀ ਥਾਣੇ ਦੇ ਪੁਲਿਸ ਅਧਿਕਾਰੀ ਨੇ ਔਰਤ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਪੁਲਿਸ ਨੇ ਦੱਸਿਆ ਕਿ ਔਰਤ ਨੇ ਆਪਣੇ ਪਤੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਦੀ ਟੀਮ ਉਸ ਦੇ ਪਤੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਔਰਤ ਦੇ ਪਤੀ ਨਾਲ ਗੱਲ ਕਰਨ ਤੋਂ ਬਾਅਦ ਹੀ ਸਾਰਾ ਮਾਮਲਾ ਸਾਹਮਣੇ ਆਵੇਗਾ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਦੋਸਤ ਨਾਲ ਜੂਏ ‘ਚ ਪਤਨੀ ਨੂੰ ਹਾਰਿਆ ਬੰਦਾ, ਹੈਰਾਨ-ਪ੍ਰੇਸ਼ਾਨ ਔਰਤ ਨੇ ਚੁੱਕਿਆ ਇਹ ਕਦਮ appeared first on Daily Post Punjabi.

ਮਹਾਂਭਾਰਤ ਵਾਂਗ ਜੂਏ ‘ਚ ਹਾਰੀ ਪਤਨੀ ! ਗੱਲ ਨਾਂ ਮੰਨੀ ਤਾਂ ਪ੍ਰਾਈਵੇਟ ਪਾਰਟ ‘ਚ ਪਾਇਆ ਤੇਜ਼ਾਬ, ਪੜ੍ਹੋ ਲੂੰ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ
Bihar man losses wife in bet: ਅੱਜ ਦੇ ਕਲਯੁੱਗੀ ਜ਼ਮਾਨੇ ਵਿੱਚ ਬਹੁਤ ਸਾਰੀਆਂ ਅਜੀਬ ਤੇ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਇੱਕ ਮਾਮਲਾ ਭਾਗਲਪੁਰ ਦੇ ਹਸਨਗੰਜ ਪਿੰਡ ਤੋਂ ਸਾਹਮਣੇ ਆਇਆ ਹੈ, ਜਿੱਥੇ ਮਹਾਂਭਾਰਤ ਦੀ ਕਹਾਣੀ ਕਲਿਯੁਗ ਵਿੱਚ ਦੁਹਰਾਈ ਗਈ ਹੈ। ਦਰਅਸਲ, ਇੱਥੇ ਇੱਕ ਪਤੀ ਆਪਣੀ ਪਤਨੀ ਨੂੰ ਜੂਏ ਵਿੱਚ ਗੁਆ ਬੈਠਾ । ਜਦੋਂ ਪਤਨੀ ਨੇ ਜੂਆ ਖੇਡਣ ਵਾਲਿਆਂ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ ਤਾਂ ਕਲਯੁੱਗੀ ਪਤੀ ਨੇ ਉਸ ਦੇ ਪ੍ਰਾਈਵੇਟ ਪਾਰਟ ਵਿੱਚ ਤੇਜ਼ਾਬ ਪਾ ਦਿੱਤਾ ।

Bihar man losses wife in bet

ਜਾਣੋ ਕੀ ਹੈ ਮਾਮਲਾ
ਦਰਅਸਲ, ਇਹ ਘਟਨਾ 2 ਨਵੰਬਰ ਦੀ ਦੱਸੀ ਜਾ ਰਹੀ ਹੈ। ਇਸ ਘਟਨਾ ਵਿੱਚ ਜਦੋਂ ਪੀੜਤ ਦਾ ਪਤੀ ਆਪਣੀ ਪਤਨੀ ਨੂੰ ਜੂਏ ਵਿੱਚ ਹਾਰ ਗਿਆ ਅਤੇ ਫਿਰ ਦੂਜੇ ਜੁਆਰੀ ਦੇ ਹਵਾਲੇ ਕਰ ਦਿੱਤਾ । ਜਦੋਂ ਮਹਿਲਾ ਨੇ ਇਸ ਤੋਂ ਮਨ੍ਹਾਂ ਕੀਤਾ ਤਾਂ ਉਸਨੇ ਉਸਦੇ ਸਰੀਰ ‘ਤੇ ਤੇਜ਼ਾਬ ਸੁੱਟ ਦਿੱਤਾ।  ਪੀੜਤ ਅਨੁਸਾਰ ਪਹਿਲਾਂ ਵੀ ਉਸ ‘ਤੇ ਤੇਜ਼ਾਬ ਸੁੱਟਿਆ ਗਿਆ ਸੀ । ਪੀੜਤ ਨੇ ਦੱਸਿਆ ਕਿ ਉਸਦੇ ਪਤੀ ਨੇ ਉਸ ਨੂੰ ਘਰ ਵਿੱਚ ਕੈਦ ਕਰ ਕੇ ਰੱਖਿਆ ਹੋਇਆ ਸੀ । ਬੀਤੀ ਦੇਰ ਰਾਤ ਉਹ ਕਿਸੇ ਤਰ੍ਹਾਂ ਆਪਣੇ ਸਹੁਰੇ ਹਸਨਗੰਜ ਤੋਂ ਜਾਨ ਬਚਾ ਕੇ ਲੋਧੀਪੁਰ ਥਾਣਾ ਖੇਤਰ ਦੇ ਲੀਛੋ ਪਿੰਡ ਆ ਗਈ । ਜਿਸ ਤੋਂ ਬਾਅਦ ਉਸਨੇ ਇਹ ਸਾਰੀ ਘਟਨਾ ਆਪਣੇ ਮਾਪਿਆਂ ਨੂੰ ਦੱਸੀ।

ਦੱਸ ਦੇਈਏ ਕਿ ਪੀੜਤ ਅਨੁਸਾਰ ਵਿਆਹ ਦੇ 10 ਸਾਲ ਬਾਅਦ ਵੀ ਉਹ ਮਾਂ ਨਹੀਂ ਬਣ ਸਕੀ । ਜਿਸ ਕਾਰਨ ਉਸਦੇ ਜ਼ਾਲਿਮ ਪਤੀ ਨੇ ਉਸ ਨੂੰ ਅਜਿਹੀ ਭਿਆਨਕ ਸਜ਼ਾ ਦਿੱਤੀ ਹੈ । ਸਜ਼ਾ ਵਜੋਂ ਉਸਦੇ ਪਤੀ ਨੇ ਉਸਦੇ ਪ੍ਰਾਈਵੇਟ ਪਾਰਟ ਵਿੱਚ ਤੇਜ਼ਾਬ ਪਾ ਦਿੱਤਾ। ਹਾਲਾਂਕਿ ਉਸ ਦਾ ਮਾਇਆਗੰਜ ਵਿਖੇ ਇਲਾਜ ਵੀ ਕੀਤਾ ਗਿਆ ਸੀ, ਪਰ ਸਹੁਰਿਆਂ ਦੇ ਡਰੋਂ ਉਹ ਪੁਲਿਸ ਕੋਲ ਨਹੀਂ ਪਹੁੰਚ ਸਕੀ।

ਇਹ ਵੀ ਦੇਖੋ: ਟਰੈਟਕਰ ਨਾਲ ਖੇਤ ਵਾਹੁੰਦੀ ਇਸ M.A. Economics ਕਿਸਾਨ ਬੇਬੇ ਨੇ ਕੱਢ ਦਿੱਤਾ ਖੇਤੀ ਕਨੂੰਨਾਂ ਦਾ ਨਿਚੋੜ

The post ਮਹਾਂਭਾਰਤ ਵਾਂਗ ਜੂਏ ‘ਚ ਹਾਰੀ ਪਤਨੀ ! ਗੱਲ ਨਾਂ ਮੰਨੀ ਤਾਂ ਪ੍ਰਾਈਵੇਟ ਪਾਰਟ ‘ਚ ਪਾਇਆ ਤੇਜ਼ਾਬ, ਪੜ੍ਹੋ ਲੂੰ ਕੰਡੇ ਖੜ੍ਹੇ ਕਰਨ ਵਾਲੀ ਕਹਾਣੀ appeared first on Daily Post Punjabi.

BCA ਪਾਸ ਸਖਸ਼ ਬਣਿਆ ਚੋਰ, 60 ਵਾਰਦਾਤਾਂ ਨੂੰ ਦਿੱਤਾ ਅੰਜ਼ਾਮ
gambling thief bca passout: ਲੰਬੇ ਸਮੇਂ ਤੋਂ ਲੁਧਿਆਣਾ ਪੁਲਿਸ ਲਈ ਸਿਰਦਰਦੀ ਬਣਿਆ ਮੋਟਰਸਾਈਕਲ ਚੋਰ ਆਖਰਕਾਰ ਪੁਲਿਸ ਦੇ ਹੱਥੇ ਚੜ੍ਹ ਗਿਆ। ਜਾਣਕਾਰੀ ਮੁਤਾਬਕ ਲੁਧਿਆਣਾ ਦੇ ਪਾਸ਼ ਇਲਾਕੇ ਮਾਡਲ ਟਾਊਨ ‘ਚ ਰਹਿਣ ਵਾਲਾ ਅਤੇ ਬੀ.ਸੀ.ਏ ਪਾਸ ਸਖਸ਼ ਉਦੋਂ ਚੋਰ ਬਣ ਗਿਆ, ਜਦੋਂ ਉਹ ਜੂਏ ‘ਚ ਆਪਣਾ ਰੈਸਟੋਰੈਂਟ ਹਾਰ ਗਿਆ ਅਤੇ 25 ਲੱਖ ਦਾ ਕਰਜ਼ਦਾਰ ਬਣ ਗਿਆ। ਇੰਨਾ ਹੀ ਇਸ ਸ਼ਾਤਿਰ ਚੋਰ ਨੇ ਕੰਪਿਊਟਰ ‘ਤੇ ਫਰਜ਼ੀ ਆਰਸੀਆਂ ਤਿਆਰ ਕਰਕੇ ਓ.ਐੱਲ.ਐਕਸ ‘ਤੇ ਮੋਟਰਸਾਈਕਲ ਵੀ ਵੇਚੇ ਹਨ। ਦੱਸ ਦੇਈਏ ਕਿ ਇਸ ਸ਼ਾਤਿਰ ਚੋਰ ਨੇ ਪਿਛਲੇ 3 ਸਾਲਾਂ ਦੌਰਾਨ ਲਗਭਗ 60 ਤੋਂ ਜਿਆਦਾ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ।

gambling thief bca passout

ਦੱਸਣਯੋਗ ਹੈ ਕਿ ਇਹ ਦੋਸ਼ੀ ਸਖਸ਼ ਸ਼ਹਿਰ ਦੇ ਮਸ਼ਹੂਰ ਮੈਡੀਕਲ ਸਟੋਰ ਦੇ ਮਾਲਕ ਦਾ ਭਾਣਜਾ ਹੈ। ਦੋਸ਼ੀ ਇੰਨਾ ਸ਼ਾਤਿਰ ਹੈ ਕਿ 3 ਸਾਲਾਂ ਤੋਂ ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਹੈ ਅਤੇ ਹਰ ਰੋਜ਼ ਲੁਧਿਆਣਾ ‘ਚ ਰੋਜ਼ 3 ਵਾਰਦਾਤਾਂ ਨੂੰ ਅੰਜ਼ਾਮ ਦੇ ਰਿਹਾ ਸੀ। ਦੂਜੇ ਪਾਸੇ ਪੁਲਿਸ ਨੇ ਦੋਸ਼ੀ ਨੂੰ 3 ਦਿਨਾਂ ਦੇ ਲਈ ਰਿਮਾਂਡ ‘ਤੇ ਲੈ ਲਿਆ ਫਿਲਹਾਲ ਪੁੱਛਗਿੱਛ ਜਾਰੀ ਹੈ ਅਤੇ ਦੋਸ਼ੀ ਹੋਰ ਵੀ ਖੁਲਾਸੇ ਕਰ ਸਕਦਾ ਹੈ।

The post BCA ਪਾਸ ਸਖਸ਼ ਬਣਿਆ ਚੋਰ, 60 ਵਾਰਦਾਤਾਂ ਨੂੰ ਦਿੱਤਾ ਅੰਜ਼ਾਮ appeared first on Daily Post Punjabi.