games effect on children Archives - Daily Post Punjabi

ਤਾਲਾਬੰਦੀ ਦੌਰਾਨ ਬੱਚਿਆਂ ਦੀ ਮਾਨਸਿਕਤਾ ‘ਤੇ ਪਇਆ ਮੋਬਾਇਲ ਗੇਮਾਂ ਦਾ ਪ੍ਰਭਾਵ
ਜਿੱਥੇ ਪੂਰੇ ਦੇਸ਼ ਵਿਚ ਤਾਲਾਬੰਦੀ ਦੌਰਾਨ ਬੱਚਿਆਂ ‘ਚ ਮੋਬਾਈਲ ਗੇਮਿੰਗ ਦੇ ਮਾਰੂ ਪ੍ਰਭਾਵ ਦੀਆਂ ਘਟਨਾਵਾਂ ‘ਚ ਕਾਫੀ ਹੱਦ ਤਕ ਵਾਧਾ ਹੋਇਆ ਹੈ। ਘਰਾਂ ਵਿਚ ਤਾਲਾਬੰਦੀ ਦੌਰਾਨ ਮਜਬੂਰਨ ਕੈਦ ਬੈਠੇ ਬੱਚੇ ਆਪਣੇ ਵਿਹਲੇ ਸਮੇਂ ਦਾ ਪ੍ਰਯੋਗ ਮੋਬਾਈਲ ਵਿਚ ਸਟੋਰ ਵੱਖ-ਵੱਖ ਚੁਣੌਤੀਪੂਰਨ ਗੇਮਾਂ ਨਾਲ ਕਰ ਰਹੇ ਹਨ ਪਰ ਸਿੱਟੇ ਵਜੋਂ ਇਹ ਗੇਮਾਂ ਬੱਚਿਆਂ ਦੇ ਸਰੀਰਕ ਪ੍ਰਭਾਵ ਦੇ ਨਾਲ-ਨਾਲ ਮਾਨਸਿਕ ਤਣਾਅ ਵੀ ਪੈਦਾ ਕਰਦੀਆਂ ਹਨ। ਮਾਨਸਿਕ ਤਣਾਅ ਨਾਲ ਬੱਚੇ ਦੇ ਸੁਭਾਅ ਵਿਚ ਚਿੜਚਿੜਾਪਣ ਤੇ ਗੁੱਸੇ ਵਰਗੀਆਂ ਭਾਵਨਾਵਾਂ ਪੈਦਾ ਹੁੰਦੀਆਂ ਹਨ। ਇਹ ਗੇਮਾਂ ਬੱਚਿਆਂ ਦੇ ਦਿਮਾਗ ‘ਤੇ ਇਸ ਕਦਰ ਕਾਬਜ਼ ਹੋ ਜਾਂਦੀਆਂ ਹਨ ਕਿ ਉਨ੍ਹਾਂ ਦਾ ਹੋਰ ਕਿਸੇ ਕੰਮ ਜਾਂ ਪੜ੍ਹਾਈ ਵੱਲ ਧਿਆਨ ਨਹੀਂ ਜਾਂਦਾ ਅਤੇ ਉਹ ਗੇਮ ਵਿਚ ਏਨੇ ਮਗਨ ਹੋ ਜਾਂਦੇ ਹਨ ਕਿ ਆਪਣੇ ਮਾਤਾ-ਪਿਤਾ ਦੀ ਦਖ਼ਲਅੰਦਾਜ਼ੀ ਵੀ ਬਰਦਾਸ਼ਤ ਨਹੀਂ ਕਰਦੇ।

ਇਸ ਲਾਪਰਵਾਹੀ ਪਿੱਛੇ ਦੋਸ਼ੀ ਮਾਤਾ-ਪਿਤਾ ਹਨ, ਜੋ ਆਪਣੇ ਬੱਚਿਆਂ ਵੱਲ ਧਿਆਨ ਨਹੀਂ ਦਿੰਦੇ ਤੇ ਉਹ ਆਪਣੇ ਬੱਚਿਆਂ ਦੇ ਲਾਡ-ਪਿਆਰ ਕਾਰਨ ਉਨ੍ਹਾਂ ਦੀ ਜ਼ਿੱਦ ਅੱਗੇ ਮਜਬੂਰਨ ਝੁਕ ਜਾਂਦੇ ਹਨ ਪਰ ਹੁਣ ਮਾਤਾ-ਪਿਤਾ ਨੂੰ ਮੋਬਾਈਲ ਗੇਮਿੰਗ ਦੇ ਘਾਤਕ ਨਤੀਜਿਆਂ ਤੋਂ ਜਾਗਰੂਕ ਹੋਣ ਦੀ ਲੋੜ ਹੈ ਤੇ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਹੌਲੀ-ਹੌਲੀ ਬੱਚਿਆਂ ਦੀ ਇਸ ਆਦਤ ਨੂੰ ਘੱਟ ਕਰਨ ਵੱਲ ਧਿਆਨ ਦੇਣ ਤੇ ਇਸ ਮੋਬਾਈਲ ਗੇਮਿੰਗ ਦੇ ਵਧਦੇ ਰੁਝਾਨ ਤੋਂ ਛੁਟਕਾਰਾ ਦਿਵਾਉਣ।

The post ਤਾਲਾਬੰਦੀ ਦੌਰਾਨ ਬੱਚਿਆਂ ਦੀ ਮਾਨਸਿਕਤਾ ‘ਤੇ ਪਇਆ ਮੋਬਾਇਲ ਗੇਮਾਂ ਦਾ ਪ੍ਰਭਾਵ appeared first on Daily Post Punjabi.