Gandhi Godse ek yudh Archives - Daily Post Punjabi

ਮੁੰਬਈ ‘ਚ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਦੀ ਸਕਰੀਨਿੰਗ ‘ਤੇ ਹੰਗਾਮਾ, ਨਿਰਦੇਸ਼ਕ ਸਾਹਮਣੇ ਲੋਕਾਂ ਨੇ ਦਿਖਾਏ ਕਾਲੇ ਝੰਡੇ
26 ਜਨਵਰੀ ਨੂੰ ਰਾਜਕੁਮਾਰ ਸੰਤੋਸ਼ੀ ਦੀ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਰਿਲੀਜ਼ ਹੋਵੇਗੀ। ਇਸ ਫਿਲਮ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਮੱਧ ਪ੍ਰਦੇਸ਼ ਤੋਂ ਬਾਅਦ ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਵੀ ਇਸ ਫਿਲਮ ਦਾ ਤਿੱਖਾ ਵਿਰੋਧ ਹੋਇਆ ਹੈ।

Gandhi Godse Ek Yudh

ਬੀਤੇ ਦਿਨ ਮੁੰਬਈ ਦੇ ਇੱਕ ਥੀਏਟਰ ਵਿੱਚ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਦੀ ਸਕਰੀਨਿੰਗ ਦੌਰਾਨ ਹੰਗਾਮਾ ਹੋ ਗਿਆ ਸੀ। ਇੱਥੇ ਸਕਰੀਨਿੰਗ ਨਾਲ ਸਬੰਧਤ ਪ੍ਰੈੱਸ ਕਾਨਫਰੰਸ ਦੌਰਾਨ ਮੀਡੀਆ ‘ਚ ਬੈਠੇ ਕੁਝ ਅਣਪਛਾਤੇ ਲੋਕ ਉੱਠ ਕੇ ਫਿਲਮ ਦਾ ਵਿਰੋਧ ਕਰਨ ਲੱਗੇ।

Mumbai: Director Rajkumar Santoshi faced Protest by unknown Protestors in the middle of the press conference of his film Gandhi Godse Ek Yudh, #Mumbai Police responded quickly and came in action immediately to the press conference venue#GandhiGodse #GandhiGodseEkYudhTrailer pic.twitter.com/y5kpwmAA6Y
— Amit Sahu (@amitsahujourno) January 20, 2023

ਪ੍ਰਦਰਸ਼ਨਕਾਰੀਆਂ ਨੇ ਕਾਲੇ ਝੰਡੇ ਦਿਖਾਉਂਦੇ ਹੋਏ ‘ਗਾਂਧੀ ਜ਼ਿੰਦਾਬਾਦ’ ਦੇ ਜ਼ੋਰਦਾਰ ਨਾਅਰੇ ਲਾਏ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਫਿਲਮ ਵਿੱਚ ਮਹਾਤਮਾ ਗਾਂਧੀ ਦਾ ਅਪਮਾਨ ਕੀਤਾ ਗਿਆ ਹੈ ਜਦਕਿ ਉਨ੍ਹਾਂ ਦੇ ਕਾਤਲ ਨੱਥੂਰਾਮ ਗੋਡਸੇ ਦੀ ਵਡਿਆਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਰਕਤ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਖਾਸ ਗੱਲ ਇਹ ਹੈ ਕਿ ਜਦੋਂ ਇਹ ਹੰਗਾਮਾ ਹੋਇਆ ਤਾਂ ਫਿਲਮ ਦੇ ਨਿਰਦੇਸ਼ਕ ਰਾਜਕੁਮਾਰ ਸੰਤੋਸ਼ੀ ਵੀ ਉੱਥੇ ਮੌਜੂਦ ਸਨ। ਫਿਲਮ ਦੇ ਕੁਝ ਅਣਦੇਖੇ ਫੁਟੇਜ ਅਤੇ ਸੰਵਾਦ ਅੰਧੇਰੀ ਖੇਤਰ ਵਿੱਚ ਸਥਿਤ ਇੱਕ ਥੀਏਟਰ ਵਿੱਚ ਦਿਖਾਈ ਗਏ ਸਨ। ਮਾਮਲਾ ਇੰਨਾ ਵੱਧ ਗਿਆ ਕਿ ਪੁਲਿਸ ਨੇ ਤੁਰੰਤ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਆਪਣੇ ਅਧੀਨ ਕਰ ਲਿਆ। ਰਾਜਕੁਮਾਰ ਸੰਤੋਸ਼ੀ ਦੇ ਨਾਲ, ਅਭਿਨੇਤਾ ਦੀਪਕ ਅੰਤਾਨੀ ਅਤੇ ਫਿਲਮ ਦੇ ਸਹਿਯੋਗੀ ਨਿਰਮਾਤਾ ਲਲਿਤ ਸ਼ਿਆਮ ਟੇਕਚੰਦਾਨੀ ਵੀ ਮੌਜੂਦ ਸਨ।

The post ਮੁੰਬਈ ‘ਚ ਫਿਲਮ ‘ਗਾਂਧੀ ਗੋਡਸੇ ਏਕ ਯੁੱਧ’ ਦੀ ਸਕਰੀਨਿੰਗ ‘ਤੇ ਹੰਗਾਮਾ, ਨਿਰਦੇਸ਼ਕ ਸਾਹਮਣੇ ਲੋਕਾਂ ਨੇ ਦਿਖਾਏ ਕਾਲੇ ਝੰਡੇ appeared first on Daily Post Punjabi.