gang arrested Archives - Daily Post Punjabi

ਲੁਧਿਆਣਾ ‘ਚ ਸਾਈਕਲ ਪਾਰਟਸ ਡੀਲਰਾਂ ਨਾਲ 20 ਕਰੋੜ ਦੀ ਠੱਗੀ ਮਾਰਨ ਵਾਲਾ ਗਿਰੋਹ ਕਾਬੂ
ਸਾਈਕਲ ਪਾਰਟਸ ਵਪਾਰੀਆਂ ਨਾਲ ਕਰੀਬ 20 ਕਰੋੜ ਰੁਪਏ ਦੀ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰ ਨੂੰ ਸ਼ੁੱਕਰਵਾਰ ਨੂੰ ਲੁਧਿਆਣਾ ਦੇ ਗਿੱਲ ਰੋਡ ਸਥਿਤ ਦਸਮੇਸ਼ ਨਗਰ ‘ਚ ਵਪਾਰੀਆਂ ਨੇ ਕਾਬੂ ਕਰ ਲਿਆ। ਉਸ ਨੂੰ ਥਾਣਾ ਡਵੀਜ਼ਨ ਨੰਬਰ 6 ਦੀ ਪੁਲਿਸ ਹਵਾਲੇ ਕਰ ਦਿੱਤਾ ਗਿਆ ਹੈ। ਪੁਲਿਸ ਕਾਰੋਬਾਰੀਆਂ ਵੱਲੋਂ ਦਿੱਤੀ ਸ਼ਿਕਾਇਤ ਦੀ ਜਾਂਚ ਕਰ ਰਹੀ ਹੈ। ਫੜਿਆ ਗਿਆ ਵਿਅਕਤੀ ਅਨੁਜ ਕੁਮਾਰ, ਗੋਰਖਪੁਰ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ। ਉਹ ਮੈਗਾਸਨ ਸਾਈਕਲ ਕੰਪਨੀ ਦੀ ਤਰਫੋਂ ਸਾਈਕਲ ਦੇ ਪਾਰਟਸ ਲੈਣ ਆਇਆ ਸੀ। ਉਸ ਤੋਂ ਪਹਿਲਾਂ ਗੌਰਵ ਕੁਮਾਰ ਨਾਂ ਦਾ ਵਿਅਕਤੀ ਸੌਦਾ ਕਰਨ ਆਇਆ ਸੀ। ਉਹ ਚੈੱਕ ਲੈ ਕੇ ਚਲਾ ਗਿਆ।

ludhiana cheated gang arrested

ਹੁਣ ਅਨੁਜ ਕੁਮਾਰ ਡਿਲੀਵਰੀ ਲੈਣ ਆਇਆ। ਵਪਾਰੀਆਂ ਨੂੰ ਸ਼ੱਕ ਸੀ ਕਿ ਉਹ ਇਸ ਕੰਪਨੀ ਨਾਲ ਪਹਿਲੀ ਵਾਰ ਲੈਣ-ਦੇਣ ਕਰ ਰਹੇ ਹਨ। ਪਾਰਟਸ ਦੇਣ ਤੋਂ ਪਹਿਲਾਂ ਦਿੱਤੇ ਗਏ ਚੈੱਕ ਅਤੇ ਉਨ੍ਹਾਂ ਦੇ ਬੈਂਕ ਖਾਤਿਆਂ ਦੀ ਜਾਂਚ ਕੀਤੀ ਜਾਵੇ। ਜਦੋਂ ਉਕਤ ਕਾਰੋਬਾਰੀ ਨੇ ਉਕਤ ਵਿਅਕਤੀਆਂ ਵੱਲੋਂ ਦਿੱਤੇ 2 ਲੱਖ 80 ਹਜ਼ਾਰ ਰੁਪਏ ਦੇ ਚੈੱਕ ਦੀ ਬੈਂਕ ਵੈਰੀਫਿਕੇਸ਼ਨ ਕਰਵਾਈ ਤਾਂ ਪਤਾ ਲੱਗਾ ਕਿ ਇਸ ਕੰਪਨੀ ਦਾ ਬੈਂਕ ਵਿੱਚ ਕੋਈ ਖਾਤਾ ਨਹੀਂ ਹੈ। ਇਸ ਤੋਂ ਬਾਅਦ ਕਾਰੋਬਾਰੀ ਨੇ ਯੂਨਾਈਟਿਡ ਸਾਈਕਲ ਪਾਰਟਸ ਮੈਨੂਫੈਕਚਰਰਜ਼ ਐਸੋਸੀਏਸ਼ਨ (ਯੂਸੀਪੀਐਮਏ) ਦੇ ਪ੍ਰਧਾਨ ਡੀਐਸ ਚਾਵਲਾ ਅਤੇ ਫਿਕੋ ਦੇ ਪ੍ਰਧਾਨ ਗੁਰਮੀਤ ਕੁਲਾਰ ਅਤੇ ਹੋਰ ਕਾਰੋਬਾਰੀਆਂ ਨੂੰ ਮੌਕੇ ’ਤੇ ਬੁਲਾਇਆ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ !

ਗੁਰਮੀਤ ਕੁਲਾਰ ਨੇ ਦੱਸਿਆ ਕਿ ਪਿਛਲੇ ਦੋ ਸਾਲਾਂ ਤੋਂ ਇਸ ਗਰੋਹ ਨੇ ਲੁਧਿਆਣਾ ਦੇ ਕਰੀਬ 30 ਸਾਈਕਲ ਪਾਰਟਸ ਉਦਯੋਗਾਂ ਨਾਲ ਅਜਿਹੀਆਂ ਠੱਗੀਆਂ ਮਾਰ ਕੇ 20 ਕਰੋੜ ਰੁਪਏ ਦੀ ਠੱਗੀ ਮਾਰੀ ਹੈ। ਇਹ ਲੋਕ ਫਰਜ਼ੀ ਕੰਪਨੀਆਂ ਦਿਖਾਉਂਦੇ ਹਨ, ਆਰਡਰ ਦੇਣ ਦੇ ਨਾਲ-ਨਾਲ ਚੈੱਕ ਦਿੰਦੇ ਹਨ ਅਤੇ ਸਾਮਾਨ ਦੀ ਡਿਲੀਵਰੀ ਲੈਂਦੇ ਹਨ। ਬੈਂਕ ‘ਚ ਚੈਕਿੰਗ ਕਰਨ ‘ਤੇ ਪਤਾ ਲੱਗਾ ਕਿ ਨਾ ਤਾਂ ਇਸ ਨਾਂ ਦੀ ਕੋਈ ਕੰਪਨੀ ਹੈ ਅਤੇ ਨਾ ਹੀ ਉਨ੍ਹਾਂ ਦਾ ਕੋਈ ਬੈਂਕ ਖਾਤਾ ਹੈ।

The post ਲੁਧਿਆਣਾ ‘ਚ ਸਾਈਕਲ ਪਾਰਟਸ ਡੀਲਰਾਂ ਨਾਲ 20 ਕਰੋੜ ਦੀ ਠੱਗੀ ਮਾਰਨ ਵਾਲਾ ਗਿਰੋਹ ਕਾਬੂ appeared first on Daily Post Punjabi.

ਨਕਲੀ ਆਧਾਰ ਕਾਰਡ ਬਣਾ ਸ਼ਾਤਿਰ ਗਿਰੋਹ ਨੇ ਪੁਲਿਸ ਨੂੰ ਵੀ ਦਿੱਤਾ ਚਕਮਾ
fake aadhaar card gang arrested: ਲੁਧਿਆਣਾ (ਤਰਸੇਮ ਭਾਰਦਵਾਜ)- ਜ਼ਿਲ੍ਹਾਂ ਪੁਲਿਸ ਨੇ ਇਕ ਵੱਡੀ ਸਫਲਤਾ ਪ੍ਰਾਪਤ ਹਾਸਲ ਕਰਦੇ ਹੋਏ ਇਕ ਅਜਿਹੇ ਸ਼ਾਤਿਰ ਗਿਰੋਹ ਦਾ ਪਰਦਾਫਾਸ਼ ਕੀਤਾ ਹੈ, ਜੋ ਕਿ ਚੰਦ ਮਿੰਟਾਂ ’ਚ ਨਕਲੀ ਅਧਾਰ ਕਾਰਡ ਬਣਾ ਕੇ ਲੋਕਾਂ ਦੀਆਂ ਜ਼ਮਾਨਤਾਂ ਦਿੰਦੇ ਸੀ। ਪੁਲਿਸ ਵੱਲੋਂ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਲਿਆ ਗਿਆ ਹੈ। ਇਸ ਦੌਰਾਨ ਹੈਰਾਨੀਜਨਕ ਖੁਲਾਸਾ ਇਹ ਹੋਇਆ ਕਿ ਸ਼ਾਤਿਰ ਦੋਸ਼ੀਆਂ ਨੇ ਪੁਲਿਸ ਨੂੰ ਵੀ ਬੜੀ ਆਸਾਨੀ ਨਾਲ ਚਕਮਾ ਦੇ ਹੁਣ ਤੱਕ ਲੁੱਟ-ਖੋਹ, ਚੋਰੀ ਅਤੇ ਕੁੱਟਮਾਰ ਤੋਂ ਇਲਾਵਾ ਹੈਰੋਇਨ ਤਸਕਰੀ ਦੀਆਂ 200 ਤੋਂ ਵੱਧ ਜ਼ਮਾਨਤਾ ਕਰਵਾ ਚੁੱਕੇ ਹਨ।

fake aadhaar card gang arrested

ਪੁਲਸ ਵੱਲੋਂ ਦੇ ਸਰਗਣਾ ਸਮੇਤ 4 ਮੈਂਬਰਾਂ ਨੂੰ ਦਬੋਚਿਆ ਹੈ। ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ, ਏ. ਡੀ. ਸੀ. ਪੀ.-3 ਸਮੀਰ ਵਰਮਾ, ਏ. ਸੀ. ਪੀ. ਸਿਵਲ ਲਾਈਨ ਜਤਿੰਦਰ ਕੁਮਾਰ ਨੇ ਦਿੱਤੀ।ਉਨ੍ਹਾਂ ਦੱਸਿਆ ਕਿ ਫੜ੍ਹੇ ਗਏ ਮੁਲਜ਼ਮਾਂ ਦੀ ਪਛਾਣ ਸਰਗਣਾ ਹਰਪਾਲ ਸਿੰਘ ਉਰਫ ਮਨੋਜ ਕੁਮਾਰ (32), ਰਾਹੁਲ ਕੁਮਾਰ (39), ਨਵਦੀਨ ਸਿੰਘ (34) ਅਤੇ ਹਰਵਿੰਦਰ ਸਿੰਘ (32) ਦੇ ਰੂਪ ‘ਚ ਹੋਈ ਹੈ। ਪੁਲਸ ਨੂੰ ਮੁਲਜ਼ਮਾਂ ਕੋਲੋਂ ਵੱਖ-ਵੱਖ ਲੋਕਾਂ ਦੀਆਂ 20 ਫਰਦਾਂ ਅਤੇ 50 ਜਾਅਲੀ ਆਧਾਰ ਕਾਰਡ ਬਰਾਮਦ ਹੋਏ ਹਨ। ਗੈਂਗ ਕਚਹਿਰੀ ਕੰਪਲੈਕਸ ਦੇ ਆਲੇ-ਦੁਆਲੇ ਹੀ ਘੁੰਮ ਕੇ ਆਪਣੇ ਗਾਹਕਾਂ ਦੀ ਭਾਲ ਕਰਦਾ ਸੀ। ਪੁਲਸ ਮੁਤਾਬਕ ਗਿਰੋਹ ਦੇ ਸਰਗਣਾ ਵੱਲੋਂ ਪਹਿਲਾਂ ਆਨਲਾਈਨ ਅਜਿਹੇ ਵਿਅਕਤੀਆਂ ਦੀਆਂ ਫਰਦਾਂ ਕਢਵਾਈਆਂ ਜਾਂਦੀਆਂ ਸਨ, ਜਿਨ੍ਹਾਂ ਦੇ ਨਾਂ ’ਤੇ ਕੋਈ ਕਰਜ਼ਾ ਨਾ ਹੋਵੇ।

fake aadhaar card gang arrested

ਫਿਰ ਇਕ ਐਪ ਜ਼ਰੀਏ ਉਸੇ ਵਿਅਕਤੀ ਦੇ ਨਾਂ ’ਤੇ ਆਪਣੇ ਘਰ ਹੀ ਜਾਅਲੀ ਆਧਾਰ ਕਾਰਡ ਤਿਆਰ ਕਰ ਲੈਂਦੇ ਸਨ, ਜਿਸ ’ਤੇ ਸਰਗਣੇ ਸਮੇਤ ਹੋਰ ਮੁਲਜ਼ਮ ਖੁਦ ਦੀ ਫੋਟੋ ਲਗਾ ਕੇ ਜਾਅਲੀ ਆਈ.ਡੀ. ਪਰੂਫ ਤਿਆਰ ਕਰ ਲੈਂਦੇ ਸਨ, ਜਿਸ ਦੀ ਵਰਤੋਂ ਬਾਅਦ ‘ਚ ਜਾਅਲੀ ਜ਼ਮਾਨਤ ਕਰਵਾਉਣ ਲਈ ਕਰਦੇ ਸਨ। ਪੁਲਿਸ ਨੇ ਦੋਸ਼ੀਆਂ ਨੂੰ 2 ਦਿਨ ਦੇ ਰਿਮਾਂਡ ’ਤੇ ਲੈ ਲਿਆ ਹੈ।

The post ਨਕਲੀ ਆਧਾਰ ਕਾਰਡ ਬਣਾ ਸ਼ਾਤਿਰ ਗਿਰੋਹ ਨੇ ਪੁਲਿਸ ਨੂੰ ਵੀ ਦਿੱਤਾ ਚਕਮਾ appeared first on Daily Post Punjabi.