gang rape Archives - Daily Post Punjabi

ਮਹਿੰਦੀ ਲਾਉਣ ਦੇ ਬਹਾਨੇ ਨਵ ਵਿਆਹੀ ਨੂੰ ਬੁਲਾ 5 ਦਰਿੰਦਿਆਂ ਨੇ ਕੀਤਾ ਜਬਰ ਜ਼ਨਾਹ
newly married girl gang rape: ਲੁਧਿਆਣਾ (ਤਰਸੇਮ ਭਾਰਦਵਾਜ)-ਔਰਤਾਂ ਪ੍ਰਤੀ ਅਪਰਾਧਿਕ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ। ਹੁਣ ਘਟਨਾ ਲੁਧਿਆਣਾ ‘ਚ ਵਾਪਰੀ ਹੈ, ਜਿੱਥੇ ਇਕ ਨਵ ਵਿਆਹੁਤਾ ਨਾਲ 5 ਦਰਿੰਦਿਆਂ ਨੇ ਹੈਵਾਨੀਅਤ ਦੀਆਂ ਹੱਦਾਂ ਪਾਰ ਕਰਦੇ ਹੋਏ ਜਬਰ ਜ਼ਨਾਹ ਕੀਤਾ। ਇਸ ਘਟਨਾ ਨੇ ਇਲਾਕੇ ਦੇ ਲੋਕਾਂ ‘ਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ।

newly married girl gang rape

ਦੱਸ ਦੇਈਏ ਕਿ ਪੀੜਤਾਂ ਵਿਆਹ-ਸ਼ਾਦੀਆਂ ‘ਚ ਮਹਿੰਦੀ ਲਾਉਣ ਦਾ ਕੰਮ ਕਰਦੀ ਸੀ। ਵਾਰਦਾਤ ਵਾਲੇ ਦਿਨ ਵੀ ਪੀੜਤਾਂ ਨੂੰ ਕਿਸ ਨੇ ਫੋਨ ਕਰਕੇ ਮਹਿੰਦੀ ਲਾਉਣ ਲਈ ਬੁਲਾਇਆ ਸੀ ਪਰ ਜਦੋਂ ਪੀੜਤਾਂ ਪਹੁੰਚੀ ਤਾਂ 5 ਨੌਜਵਾਨ ਉਸ ਨੂੰ ਪਿੰਡ ਮੰਡਿਆਣੀ ਵਿਖੇ ਇਕ ਖਾਲੀ ਕੋਠੀ ‘ਚ ਲੈ ਗਏ, ਜਿੱਥੇ ਉਸ ਨਾਲ ਉਨ੍ਹਾਂ ਨੇ ਜਬਰ ਜ਼ਨਾਹ ਕੀਤਾ। ਇੰਨਾ ਹੀ ਨਹੀਂ ਦਰਿੰਦਿਆਂ ਨੇ ਵਾਰਦਾਤ ਨੂੰ ਅੰਜ਼ਾਮ ਦੇ ਕੇ ਪੀੜਤਾਂ ਨੂੰ ਇਕ ਮਾਲ ਦੇ ਬਾਹਰ ਛੱਡ ਕੇ ਫਰਾਰ ਹੋ ਗਏ। ਇਸ ਤੋਂ ਬਾਅਦ ਪੀੜਤਾਂ ਨੇ ਇਸ ਘਟਨਾ ਦੀ ਜਾਣਕਾਰੀ ਆਪਣੇ ਪਤੀ ਨੂੰ ਦਿੱਤੀ। ਇਸ ਘਟਨਾ ਸਬੰਧੀ ਜਾਣਕਾਰੀ ਮਿਲਦਿਆਂ ਹੀ ਲੁਧਿਆਣਾ ਦਿਹਾਤੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਫਿਲਹਾਲ ਦਰਿੰਦਿਆਂ ਦੀ ਭਾਲ ਜਾਰੀ ਹੈ।

ਇਹ ਵੀ ਦੇਖੋ—

The post ਮਹਿੰਦੀ ਲਾਉਣ ਦੇ ਬਹਾਨੇ ਨਵ ਵਿਆਹੀ ਨੂੰ ਬੁਲਾ 5 ਦਰਿੰਦਿਆਂ ਨੇ ਕੀਤਾ ਜਬਰ ਜ਼ਨਾਹ appeared first on Daily Post Punjabi.

ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ-ਜ਼ਿਨਾਹ, ਕੀਤਾ ਕਤਲ
girl gang rape murder corpse : ਦੇਸ਼ ‘ਚ ਲੜਕੀਆਂ ਨਾਲ ਹੋ ਰਹੇ ਜਬਰ-ਜ਼ਿਨਾਹਾਂ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ।ਅਸੀਂ ਹਰ ਰੋਜ਼ ਅਖਬਾਰਾਂ,ਚੈੱਨਲਾਂ ਦੀਆਂ ਸੁਰਖੀਆਂ ਬਣੀਆਂ ਅਜਿਹੀਆਂ ਘਟਨਾਵਾਂ ਦੀਆਂ ਵਾਰਦਾਤਾਂ ਸੁਣਦੇ,ਦੇਖਦੇ ਹਾਂ।ਪਰ ਇਨ੍ਹਾਂ ਦਰਿੰਦਿਆਂ ‘ਤੇ ਸਰਕਾਰਾਂ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ।ਅਜਿਹਾ ਹੀ ਇੱਕ ਮਾਮਲਾ ਸਾਹਮਣਾ ਆਇਆ ਹੈ,ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲੇ’ਚ 16 ਸਾਲਾਂ ਦੀ ਇੱਕ ਨਾਬਾਲਿਗਾ ਨਾਲ ਸਮੂਹਿਕ ਜਬਰ-ਜ਼ਿਨਾਹ ਕਰਨ ਤੋਂ ਬਾਅਦ ਨਾਬਾਲਿਗਾ ਦਾ ਕਤਲ ਕਰ ਦਿੱਤਾ ਗਿਆ।

girl gang rape murder corpse

ਇੰਨਾ ਹੀ ਨਹੀਂ ਇਸ ਤੋਂ ਬਾਅਦ ਲਾਸ਼ ਇਕ ਘਰ ਦੇ ਸੈਪਟਿਕ ਟੈਂਕ ‘ਚ ਸੁੱਟ ਦਿੱਤੀ ਗਈ। ਪੁਲਸ ਨੇ ਸ਼ੀਵਾਰ ਨੂੰ ਇਹ ਜਾਣਕਾਰੀ ਦਿੱਤੀ। ਘਟਨਾ ਦੇ ਸੰਬੰਧ ‘ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਸ਼ੁੱਕਰਵਾਰ ਨੂੰ ਕੋਰਟ ‘ਚ ਪੇਸ਼ ਕੀਤਾ ਗਿਆ। ਕੋਰਟ ਨੇ ਉਨ੍ਹਾਂ ਨੂੰ 8 ਦਿਨਾਂ ਦੀ ਪੁਲਸ ਹਿਰਾਸਤ ‘ਚ ਭੇਜ ਦਿੱਤਾ ਹੈ।ਅਧਿਕਾਰੀਆਂ ਨੇ ਦੱਸਿਆ ਕਿ ਕੁੜੀ ਰਾਜਗੰਜ ਦੇ ਸ਼ਯਾਨਸ਼ਿਕਤਾ ਦੀ ਰਹਿਣ ਵਾਲੀ ਸੀ ਅਤੇ 10 ਅਗਸਤ ਤੋਂ ਲਾਪਤਾ ਸੀ। ਇਸ ਤੋਂ ਬਾਅਦ ਉਸ ਦੇ ਪਰਿਵਾਰ ਵਾਲਿਆਂ ਨੇ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ ਸੀ। ਅਧਿਕਾਰੀਆਂ ਅਨੁਸਾਰ ਪੁਲਸ ਨੇ ਵੀਰਵਾਰ ਨੂੰ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਅਤੇ ਪੁੱਛ-ਗਿੱਛ ਦੌਰਾਨ ਉਨ੍ਹਾਂ ਨੇ 15 ਅਗਸਤ ਨੂੰ ਕੁੜੀ ਨਾਲ ਜਬਰ ਜ਼ਿਨਾਹ ਅਤੇ ਕਤਲ ਕਰਨ ਦੀ ਗੱਲ ਸਵੀਕਾਰ ਕੀਤੀ। ਦੋਸ਼ੀਆਂ ਨੇ ਲਾਸ਼ ਨੂੰ ਸੈਪਟਿਕ ਟੈਂਕ ‘ਚ ਪਾਉਣ ਦੀ ਗੱਲ ਵੀ ਕਬੂਲ ਕੀਤੀ। ਪੁਲਸ ਨੇ ਦੱਸਿਆ ਕਿ ਪ੍ਰਧਾਨ ਪਾੜਾ ‘ਚ ਇਕ ਘਰ ਦੇ ਸੈਪਟਿਕ ਟੈਂਕ ‘ਚੋਂ ਲਾਸ਼ ਕੱਢੀ ਗਈ। ਤ੍ਰਿਣਮੂਲ ਕਾਂਗਰਸ ਦੇ ਸਥਾਨਕ ਵਿਧਾਇਕ ਖਗੇਸ਼ਵਰ ਰਾਏ ਨੇ ਕੁੜੀ ਦੇ ਪਰਿਵਾਰ ਵਾਲਿਆਂ ਨਾਲ ਮੁਲਾਕਾਤ ਕੀਤੀ ਅਤੇ ਦੋਸ਼ੀਆਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕੀਤੀ। ਪੁਲਸ ਨੇ ਦੱਸਿਆ ਕਿ ਉਹ ਮਾਮਲੇ ਦੀ ਜਾਂਚ ਕਰ ਰਹੀ ਹੈ।

The post ਨਾਬਾਲਿਗ ਲੜਕੀ ਨਾਲ ਸਮੂਹਿਕ ਜਬਰ-ਜ਼ਿਨਾਹ, ਕੀਤਾ ਕਤਲ appeared first on Daily Post Punjabi.