'Gangajal' Is Exempted From GST Archives - Daily Post Punjabi

‘ਗੰਗਾਜਲ’ ‘ਤੇ ਲਾਗੂ ਨਹੀਂ ਹੋਵੇਗਾ GST, ਕੇਂਦਰ ਸਰਕਾਰ ਨੇ ਪੂਜਾ ਸਮੱਗਰੀ ਦੇ ਤਹਿਤ ਦਿੱਤੀ ਛੋਟ
ਕੇਂਦਰੀ ਅਸਿੱਧੇ ਟੈਕਸ ਅਤੇ ਕਸਟਮ ਬੋਰਡ (CBIC) ਨੇ ਸਪੱਸ਼ਟ ਕੀਤਾ ਹੈ ਕਿ ‘ਗੰਗਾਜਲ’ ਨੂੰ GST ਤੋਂ ਛੋਟ ਦਿੱਤੀ ਗਈ ਹੈ। CBIC ਨੇ ਕਿਹਾ ਹੈ ਕਿ ਦੇਸ਼ ਭਰ ਵਿੱਚ ਘਰਾਂ ਵਿੱਚ ਪੂਜਾ ਵਿੱਚ ਗੰਗਾ ਜਲ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ ਇਸ ਪੂਜਾ ਸਮੱਗਰੀ ਨੂੰ ਜੀਐਸਟੀ ਦੇ ਤਹਿਤ ਛੋਟ ਦਿੱਤੀ ਗਈ ਹੈ।

ਇਹ ਵੀ ਪੜ੍ਹੋ : ਮੁਕਤਸਰ ਦੇ ਜਸਪ੍ਰੀਤ ਸਿੰਘ ਧਾਲੀਵਾਲ ਬਣੇ ਜੱਜ, ਸਿਵਲ ਜੱਜ ਦੀ ਪ੍ਰੀਖੀਆ ਪਾਸ ਕਰ ਚਮਕਾਇਆ ਨਾਂਅ

ਬੋਰਡ ਨੇ ਕਿਹਾ ਕਿ ਜੀਐਸਟੀ ਕੌਂਸਲ ਨੇ ਕ੍ਰਮਵਾਰ 18-19 ਮਈ 2017 ਅਤੇ 3 ਜੂਨ 2017 ਨੂੰ ਹੋਈਆਂ ਜੀਐਸਟੀ ਕੌਂਸਲ ਦੀਆਂ 14ਵੀਂ ਅਤੇ 15ਵੀਂ ਮੀਟਿੰਗਾਂ ਵਿੱਚ ਪੂਜਾ ਵਸਤਾਂ ਉੱਤੇ GST ਬਾਰੇ ਵਿਸਥਾਰ ਵਿੱਚ ਚਰਚਾ ਕੀਤੀ ਸੀ, ਜਿਸ ਵਿੱਚ ਇਨ੍ਹਾਂ ਨੂੰ ਛੋਟ ਵਾਲੀ ਸ਼੍ਰੇਣੀ ਵਿੱਚ ਰੱਖਣ ਦਾ ਫੈਸਲਾ ਕੀਤਾ ਗਿਆ ਸੀ। ਇਸ ਲਈ GST ਲਾਗੂ ਹੋਣ ਤੋਂ ਬਾਅਦ ਇਨ੍ਹਾਂ ਸਾਰੀਆਂ ਵਸਤਾਂ ਨੂੰ GST ਤੋਂ ਬਾਹਰ ਰੱਖਿਆ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ‘ਗੰਗਾਜਲ’ ‘ਤੇ ਲਾਗੂ ਨਹੀਂ ਹੋਵੇਗਾ GST, ਕੇਂਦਰ ਸਰਕਾਰ ਨੇ ਪੂਜਾ ਸਮੱਗਰੀ ਦੇ ਤਹਿਤ ਦਿੱਤੀ ਛੋਟ appeared first on Daily Post Punjabi.