gangrape woman Archives - Daily Post Punjabi

ਅੰਮ੍ਰਿਤਸਰ ‘ਚ ਔਰਤ ਨਾਲ ਉਸਦੇ ਹੀ ਘਰ ਹੁੰਦਾ ਰਿਹਾ ਸਮੂਹਿਕ ਜਬਰ ਜਨਾਹ, ਜਾਣੋ ਪੂਰਾ ਮਾਮਲਾ
ਪੰਜਾਬ ਦੇ ਅੰਮ੍ਰਿਤਸਰ ਦੇ ਭਿੰਡੀ ਸੈਦਾ ਥਾਣਾ ਖੇਤਰ ਅਧੀਨ ਆਵਨ ਵਸਾਓ ਪਿੰਡ ਵਿੱਚ ਇੱਕ ਔਰਤ ਨਾਲ ਪੰਜ ਵਿਅਕਤੀਆਂ ਵੱਲੋਂ ਕਥਿਤ ਤੌਰ ‘ਤੇ ਸਮੂਹਿਕ ਬਲਾਤਕਾਰ ਕੀਤਾ ਗਿਆ। ਹਾਲਾਂਕਿ ਘਟਨਾ 13 ਸਤੰਬਰ ਦੀ ਹੈ, ਪਰ ਸ਼ਿਕਾਇਤ 17 ਸਤੰਬਰ ਨੂੰ ਦਰਜ ਕੀਤੀ ਗਈ ਸੀ। ਜਿਨ੍ਹਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਨ੍ਹਾਂ ਦੀ ਪਛਾਣ ਰਵੇਲ ਸਿੰਘ, ਕੁਲਵੰਤ ਸਿੰਘ, ਪ੍ਰਗਟ ਸਿੰਘ ਅਤੇ ਦੋ ਅਣਪਛਾਤੇ ਵਿਅਕਤੀਆਂ ਵਜੋਂ ਹੋਈ ਹੈ।

ਇਹ ਸਾਰੇ ਇੱਕੋ ਪਿੰਡ ਦੇ ਵਸਨੀਕ ਹਨ। ਪੀੜਤਾ ਨੇ ਪੁਲਿਸ ਨੂੰ ਦੱਸਿਆ ਕਿ ਉਸਦੇ ਭਰਾ ਦਾ ਦੋਸ਼ੀਆਂ ਨਾਲ ਪੈਸੇ ਦਾ ਝਗੜਾ ਸੀ। ਉਸ ਨੇ ਦੱਸਿਆ ਕਿ 13 ਸਤੰਬਰ ਨੂੰ ਮੁਲਜ਼ਮ ਸ਼ਾਮ ਕਰੀਬ 7 ਵਜੇ ਉਸ ਦੇ ਘਰ ਆਇਆ ਜਦੋਂ ਉਹ ਇਕੱਲੀ ਸੀ ਅਤੇ ਪੈਸੇ ਦੀ ਮੰਗ ਕੀਤੀ। ਉਸ ਨੂੰ ਇਕੱਲਾ ਵੇਖਣ ਤੋਂ ਬਾਅਦ ਦੋਸ਼ੀ ਨੇ ਉਸ ਨੂੰ ਫੜ ਲਿਆ ਅਤੇ ਬਦਲੇ ਵਿੱਚ ਉਸ ਨਾਲ ਬਲਾਤਕਾਰ ਕੀਤਾ।

ਇਹ ਵੀ ਪੜ੍ਹੋ : ਪੰਜਾਬ ਦੇ ਨਵੇਂ CM ਬਣ ਸਕਦੇ ਹਨ ਸੁਨੀਲ ਜਾਖੜ, 2 ਡਿਪਟੀ CM ਬਣਾਉਣ ਦੀ ਹੋ ਰਹੀ ਹੈ ਚਰਚਾ

ਪਰ ਜਦੋਂ ਉਸਦੀ ਸਿਹਤ ਵਿਗੜ ਗਈ, ਉਹ ਭੱਜ ਗਏ। ਉਸ ਨੇ ਸਾਰੀ ਘਟਨਾ ਪਰਿਵਾਰਕ ਮੈਂਬਰਾਂ ਨੂੰ ਦੱਸੀ। ਪੁਲਿਸ ਨੇ ਦੱਸਿਆ ਕਿ ਪੰਜ ਵਿਅਕਤੀਆਂ ਦੇ ਖ਼ਿਲਾਫ਼ ਭਾਰਤੀ ਦੰਡਾਵਲੀ ਦੀ ਧਾਰਾ 376-ਡੀ ਅਤੇ 451 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ : ਦੇਖੋ ਕੌਣ ਬਣੂ ਅੱਜ ਪੰਜਾਬ ਦਾ ਨਵਾਂ ”Captain ”, ਕਿਸਦੇ ਹੱਥ ਜਾਊ CM ਦੀ ਕੁਰਸੀ, ਨਾਂਅ ਆਏ ਸਾਹਮਣੇ !

The post ਅੰਮ੍ਰਿਤਸਰ ‘ਚ ਔਰਤ ਨਾਲ ਉਸਦੇ ਹੀ ਘਰ ਹੁੰਦਾ ਰਿਹਾ ਸਮੂਹਿਕ ਜਬਰ ਜਨਾਹ, ਜਾਣੋ ਪੂਰਾ ਮਾਮਲਾ appeared first on Daily Post Punjabi.

ਪਾਰਕਿੰਗ ‘ਚ ਇੱਕ ਔਰਤ ਨਾਲ 2 ਬਾਉਸਰਾਂ ਅਤੇ ਸੁਰੱਖਿਆ ਗਾਰਡ ਨੇ ਕੀਤਾ ਸਮੂਹਿਕ ਦੁਸ਼ਕਰਮ, ਗ੍ਰਿਫਤਾਰ
gangraped woman hospital parking accused arrested: ਦਿੱਲੀ ‘ਚ ਰੋਹਿਣੀ ਦੇ ਬਾਬਾ ਸਾਹਿਬ ਅੰਬੇਦਕਰ ਹਸਪਤਾਲ ਦੀ ਪਾਰਕਿੰਗ ‘ਚ ਇੱਕ ਔਰਤ ਨਾਲ ਸਮੂਹਿਕ ਗੈਂਗਰੇਪ ਦਾ ਮਾਮਲਾ ਸਾਹਮਣਾ ਆਇਆ ਹੈ।ਸਮੂਹਿਕ ਦੁਸ਼ਕਰਮ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਹਸਪਤਾਲ ਦੇ ਹੀ 2 ਬਾਉਂਸਰ ਅਤੇ ਹਸਪਤਾਲ ਦਾ ਇੱਕ ਸਿਕਉਰਿਟੀ ਗਾਰਡ ਹੈ।ਦਿੱਲੀ ਪੁਲਸ ਅਨੁਸਾਰ 3 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।ਗੈਂਗਰੇਪ ਦੀ ਇਹ ਘਟਨਾ ਬੀਤੀ 31 ਅਕਤੂਬਰ ਦੀ ਦੱਸੀ ਜਾ ਰਹੀ ਹੈ।ਪੁਲਸ ਮੁਤਾਬਕ ਪੀੜਤ 30

gangraped woman hospital parking accused arrested

ਔਰਤ ਆਪਣੀ ਕਿਸੇ ਰਿਸ਼ਤੇਦਾਰ ਨਾਲ ਹਸਪਤਾਲ ਆਈ ਸੀ।ਮਰੀਜ਼ ਦੀ ਦੇਖਭਾਲ ਲਈ ਔਰਤ ਰਾਤ ਨੂੰ ਹਸਪਤਾਲ ‘ਚ ਹੀ ਠਹਿਰ ਗਈ।ਵਾਰਡ ‘ਚ ਰੁਕਣ ਦੀ ਆਗਿਆ ਨਾ ਹੋਣ ਕਾਰਨ ਪੀੜਤ ਔਰਤ ਉਥੇ ਬਣੇ ਮਰੀਜ਼ਾਂ ਦੀ ਦੇਖਭਾਲ ਕਰਨ ਵਾਲਿਆਂ ਲਈ ਬਣਾਏ ਗਏ ਸ਼ੈਲਟਰ ਹੋਮ ‘ਚ ਰੁਕ ਗਈ ਸੀ।ਪੁਲਸ ਮੁਤਾਬਕ ਇਸ ਦੌਰਾਨ ਹਸਪਤਾਲ ਦੇ 2 ਬਾਉਂਸਰ ਅਤੇ ਇਕ ਸੁਰੱਖਿਆ ਗਾਰਡ ਨੇ ਔਰਤ ਨੂੰ ਧਮਕਾਇਆ ਅਤੇ ਪੁੱਛਿਆ ਕਿ ਤੂੰ ਇੱਥੇ ਕਿਉਂ ਰੁਕੀ।ਦੱਸਣਯੋਗ ਹੈ ਕਿ ਦੋਸ਼ੀ ਔਰਤ ਨੂੰ ਵੈਰੀਫਿਕੇਸ਼ਂਨ ਦੇ ਨਾਮ ‘ਤੇ ਹਸਪਤਾਲ ਦੀ ਪਾਰਕਿੰਗ ‘ਚ ਲੈ ਗਏ।ਪਾਰਕਿੰਗ ‘ਚ ਦਰਿੰਦਿਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ।ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਮਨੀਸ਼ 22 ਸਾਲ, ਪ੍ਰਵੀਨ ਤਿਵਾਰੀ 24 ਸਾਲ ਅਤੇ ਕਵਰ ਪਾਲ 33 ਸਾਲਾ ਨੂੰ ਗ੍ਰਿਫਤਾਰ ਕਰ ਲਿਆ ਹੈ।ਪੁਲਸ ਅਗਲੇਰੀ ਕਾਰਵਾਈ ‘ਚ ਜੁੱਟ ਗਈ ਹੈ।

The post ਪਾਰਕਿੰਗ ‘ਚ ਇੱਕ ਔਰਤ ਨਾਲ 2 ਬਾਉਸਰਾਂ ਅਤੇ ਸੁਰੱਖਿਆ ਗਾਰਡ ਨੇ ਕੀਤਾ ਸਮੂਹਿਕ ਦੁਸ਼ਕਰਮ, ਗ੍ਰਿਫਤਾਰ appeared first on Daily Post Punjabi.