Gangster Arsh dala took responsibility Archives - Daily Post Punjabi

ਗੈਂਗਸਟਰ ਅਰਸ਼ ਡਾਲਾ ਨੇ ਲਈ ਜਗਰਾਓਂ ਕਤ.ਲ ਦੀ ਜ਼ਿੰਮੇਵਾਰੀ, ਕਿਹਾ-“ਛੋਟੇ ਭਰਾ ਦੀ ਮੌਤ ਦਾ ਲਿਆ ਬਦਲਾ”
ਪੰਜਾਬ ਵਿੱਚ ਲੁਧਿਆਣਾ ਦੇ ਜਗਰਾਓਂ ਦੇ ਪਿੰਡ ਬਾਰਦੇਕੇ ਵਿੱਚ ਹਮਲਾਵਰਾਂ ਨੇ ਘਰ ਵਿੱਚ ਵੜ੍ਹ ਕੇ ਪਰਮਜੀਤ ਸਿੰਘ ਨੂੰ ਗੋ.ਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ । ਪਰਮਜੀਤ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਪਰ ਉਸਦੀ ਮੌਤ ਹੋ ਗਈ। ਪਰਮਜੀਤ ਦੇ ਕਤ.ਲ ਦੀ ਜ਼ਿੰਮੇਵਾਰੀ ਅਰਸ਼ ਡਾਲਾ ਨੇ ਲਈ ਹੈ। ਅਰਸ਼ ਡਾਲਾ ਨੇ ਸੋਸ਼ਲ ਮੀਡੀਆ ‘ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਪਿੰਡ ਬਾਰਦੇਕੇ ਵਿੱਚ ਜੋ ਕਤਲ ਹੋਇਆ ਹੈ, ਉਹ ਉਸਨੇ ਕਰਵਾਇਆ ਹੈ।

Gangster Arsh dala took responsibility

ਅਰਸ਼ ਨੇ ਆਪਣੀ ਪੋਸਟ ਵਿੱਚ ਲਿਖਿਆ,”ਮੇਰੇ ਛੋਟੇ ਭਰਾ ਦਿਲਪ੍ਰੀਤ ਧਾਲੀਵਾਲ ਪਿੰਡ ਮਿੰਨੀਆਂ ਨੂੰ ਇਨ੍ਹਾਂ ਲੋਕਾਂ ਨੇ ਬਹੁਤ ਪਰੇਸ਼ਾਨ ਕੀਤਾ ਸੀ। ਦਿਲਪ੍ਰੀਤ ਨੇ ਇਨ੍ਹਾਂ ਤੋਂ ਦੁਖੀ ਹੋ ਕੇ ਖੁਦ.ਕੁਸ਼ੀ ਕਰ ਲਈ ਸੀ। ਅਸੀਂ ਆਪਣੇ ਛੋਟੇ ਭਰਾ ਦੀ ਮੌਤ ਦਾ ਬਦਲਾ ਲੈ ਲਿਆ ਹੈ। ਹਾਲੇ ਤਾਂ ਬਸ ਸ਼ੁਰੂਆਤ ਹੈ, ਜਿਸ ਕਿਸੇ ਨੂੰ ਵਹਿਮ ਹੈ ਉਹ ਦੱਸ ਦਵੇ ਕੱਢ ਦਿਆਂਗੇ।” ਗੈਂਗਸਟਰ ਅਰਸ਼ ਡਾਲਾ ਨੇ ਇਹ ਪੋਸਟ ਗੈਂਗਸਟਰ ਜੈਪਾਲ ਜੱਸੀ ਤੇ ਨੂੰ ਟੈਗ ਕੀਤੀ ਹੈ।

ਇਹ ਵੀ ਪੜ੍ਹੋ: ਪੰਜਾਬ ਦੀ ਧੀ ਹਰਜਿੰਦਰ ਕੌਰ ਨੇ ਵੇਟਲਿਫਟਿੰਗ ‘ਚ ਜਿੱਤਿਆ ਸੋਨ ਤਗਮਾ, 123 ਕਿੱਲੋ ਭਾਰ ਚੁੱਕ ਬਣਾਇਆ ਰਿਕਾਰਡ

ਮ੍ਰਿਤਕ ਪਰਮਜੀਤ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਪਹਿਲਾਂ ਕਈ ਵਾਰ ਧਮਕੀ ਮਿਲੀ ਸੀ, ਪਰ ਕਦੇ ਵੀ ਉਸਨੂੰ ਗੰਭੀਰ ਨਹੀਂ ਲਿਆ। ਹੁਣ ਤਾਂ ਸਿੱਧਾ ਹੀ ਹਮਲਾਵਰਾਂ ਨੇ ਘਰ ਵਿੱਚ ਦਾਖਲ ਹੋ ਕੇ ਗੋ.ਲੀਆਂ ਚਲਾ ਦਿੱਤੀਆਂ। ਇਸ ਵਾਰਦਾਤ ਤੋਂ ਬਾਅਦ ਪੂਰੇ ਜਗਰਾਓਂ ਵਿੱਚ ਦਹਿਸ਼ਤ ਦਾ ਮਾਹੌਲ ਹੈ।

Gangster Arsh dala took responsibility

ਦੱਸ ਦੇਈਏ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਇਲਾਕੇ ਵਿੱਚ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਤਾਂ ਜੋ ਮੁਲਜ਼ਮਾਂ ਦੀ ਪਛਾਣ ਹੋ ਸਕੇ। ਜਿਸ ਫੇਸਬੁੱਕ ਆਈਡੀ ਤੋਂ ਪਸੋਤ ਸਾਂਝੀ ਕੀਤੀ ਜਾ ਰਹੀ ਹੈ, ਉਸਨੂੰ ਵੀ ਵੈਰੀਫਾਈ ਕੀਤਾ ਜਾ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਸਫ਼ੈਦ ਰੰਗ ਦੀ I-10 ਕਾਰ ਵਿੱਚ ਸਵਾਰ ਹੋ ਕੇ ਆਏ ਸਨ। ਜਿਸ ਤੋਂ ਬਾਅਦ ਪੁਲਿਸ ਗੱਡੀ ਨੂੰ ਲੋਕੇਟ ਕਰਨ ਵਿੱਚ ਜੁਟ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਗੈਂਗਸਟਰ ਅਰਸ਼ ਡਾਲਾ ਨੇ ਲਈ ਜਗਰਾਓਂ ਕਤ.ਲ ਦੀ ਜ਼ਿੰਮੇਵਾਰੀ, ਕਿਹਾ-“ਛੋਟੇ ਭਰਾ ਦੀ ਮੌਤ ਦਾ ਲਿਆ ਬਦਲਾ” appeared first on Daily Post Punjabi.