gangster Encounter Archives - Daily Post Punjabi

ਵੱਡੀ ਖ਼ਬਰ! ਜ਼ੀਰਕਪੁਰ ‘ਚ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਨੂੰ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ
ਪੰਜਾਬ ਪੁਲਿਸ ਦੇ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਨੂੰ ਗੋਲੀ ਮਾਰ ਕੇ ਕਤਲ ਕਰਨ ਵਾਲੇ ਗੈਂਗਸਟਰ ਯੁਵਰਾਜ ਜੌੜਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਅੱਜ ਗੈਂਗਸਟਰ ਯੁਵਰਾਜ ਜੋੜਾ ਦਾ ਐਨਕਾਊਂਟਰ ਹੋ ਗਿਆ ਹੈ। ਜ਼ੀਰਕਪੁਰ ‘ਚ ਐਨਕਾਊਂਟਰ ਦੌਰਾਨ ਗੈਂਗਸਟਰ ਯੁਵਰਾਜ ਜੌੜਾ ਨੂੰ ਗੋਲੀ ਮਾਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਅਤੇ ਗੈਂਗਸਟਰ ਵਿਚਾਲੇ ਮੁਠਭੇੜ ਹੋਈ ਸੀ। ਇਸ ਦੌਰਾਨ ਪੰਜਾਬ ਪੁਲਿਸ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਐਨਕਾਊਂਟਰ ਵਿੱਚ ਗੈਂਗਸਟਰ ਯੁਵਰਾਜ ਸਿੰਘ ਉਰਫ ਜ਼ੋਰਾ ਮਾਰਿਆ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਤਿੰਨ ਸਾਥੀਆਂ ਨੂੰ ਪੁਲਿਸ ਨੇ ਫੜ ਲਿਆ ਹੈ। ਜ਼ਿਕਰਯੋਗ ਹੈ ਕਿ ਇਸੇ ਗੈਂਗਸਟਰ ਨੇ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਬਾਜਵਾ ਦਾ ਕਤਲ ਕੀਤਾ ਸੀ।

ਇਹ ਵੀ ਪੜ੍ਹੋ : ਮੋਹਾਲੀ ਦੇ ਹਸਪਤਾਲ ‘ਚ CM ਮਾਨ ਦੀ ਅਚਾਨਕ ਰੇਡ, ਮਰੀਜ਼ਾਂ ਤੋਂ ਪੁੱਛਿਆ ਹਾਲ

ADGP ਅਨੁਸਾਰ ਯੁਵਰਾਜ ਸਿੰਘ ਜੀਰਕਪੁਰ ਦੇ ਲਾਗੇ ਪੀਰਮੁਛਲਾ ਦੇ ਇਕ ਹੋਟਲ ‘ਚ ਲੁਕਿਆ ਹੋਇਆ ਸੀ ਗੁਪਤ ਸੂਚਨਾ ਦੇ ਆਧਾਰ ‘ਤੇ ਐਂਟੀ ਗੈਂਗਸਟਰ ਟਾਸਕ ਫੋਰਸ ਨੇ ਹੋਟਲ ਨੂੰ ਘੇਰ ਪਾ ਲਿਆ ਅਤੇ ਉਸ ਕਮਰੇ ਨੂੰ ਘੇਰ ਲਿਆ, ਜਿਸ ‘ਚ ਦੋਸ਼ੀ ਯੁਵਰਾਜ ਸਿੰਘ ਲੁਕਿਆ ਹੋਇਆ ਸੀ। ਪੁਲਿਸ ਨੇ ਗੈਂਗਸਟਰ ਜੋਰਾ ਨੂੰ ਆਤਮ-ਸਮਰਪਣ ਕਰਨ ਲਈ ਕਿਹਾ ਸੀ, ਪਰ ਉਸ ਨੇ ਪੁਲਿਸ ‘ਤੇ ਹੀ ਫਾਇਰਿੰਗ ਕਰ ਦਿੱਤੇ। ਪੁਲਿਸ ਨੇ ਜਵਾਬੀ ਕਾਰਵਾਈ ਕੀਤੀ, ਜਿਸ ਵਿੱਚ ਗੈਂਗਸਟਰ ਯੁਵਰਾਜ ਸਿੰਘ ਉਰਫ ਜੋਰਾ ਦੀ ਮੌਤ ਹੋ ਗਈ। ਪੁਲਿਸ ਨੇ ਉਸ ਕੋਲੋਂ ਦੋ ਪਿਸਤੌਲ ਬਰਾਮਦ ਹੋਏ ਹਨ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਵੱਡੀ ਖ਼ਬਰ! ਜ਼ੀਰਕਪੁਰ ‘ਚ ਪੁਲਿਸ ਕਾਂਸਟੇਬਲ ਕੁਲਦੀਪ ਸਿੰਘ ਨੂੰ ਮਾਰਨ ਵਾਲੇ ਗੈਂਗਸਟਰ ਦਾ ਐਨਕਾਊਂਟਰ appeared first on Daily Post Punjabi.

Encounter ‘ਚ ਮਾਰੇ ਜਸਪ੍ਰੀਤ ਜੱਸੀ ਦੇ ਦੋਸਤਾਂ ਤੋਂ ਸੁਣੋ, ਕਿਵੇਂ ਦਾ ਸੀ ਬੰਦਾ ਜਿਹਨੂੰ ਸਾਰੇ Gangster ਕਹਿੰਦੇ ਨੇ !
The post Encounter ‘ਚ ਮਾਰੇ ਜਸਪ੍ਰੀਤ ਜੱਸੀ ਦੇ ਦੋਸਤਾਂ ਤੋਂ ਸੁਣੋ, ਕਿਵੇਂ ਦਾ ਸੀ ਬੰਦਾ ਜਿਹਨੂੰ ਸਾਰੇ Gangster ਕਹਿੰਦੇ ਨੇ ! appeared first on Daily Post Punjabi.