Gangster lakhbir singh landa associate Archives - Daily Post Punjabi

ਗੈਂਗਸਟਰ ਲਖਬੀਰ ਸਿੰਘ ਦਾ ਕਰੀਬੀ ਸਾਥੀ ਅਨਮੋਲ ਦੀਪ ਖਰੜ ਤੋਂ ਗ੍ਰਿਫ਼ਤਾਰ, ਮੋਹਾਲੀ ਅਦਾਲਤ ‘ਚ ਕੀਤਾ ਜਾਵੇਗਾ ਪੇਸ਼
ਪੰਜਾਬ ਪੁਲਿਸ ਦੇ ਸਪੈਸ਼ਲ ਸੈੱਲ ਦੇ ਹੱਥ ਵੱਡੀ ਕਾਮਯਾਬੀ ਲੱਗੀ ਹੈ। ਪੁਲਿਸ ਨੇ ਗੈਂਗਸਟਰ ਅਨਮੋਲ ਦੀਪ ਸੋਨੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਉਸਨੂੰ ਮੋਹਾਲੀ ਦੇ ਖਰੜ ਤੋਂ ਗ੍ਰਿਫ਼ਤਾਰ ਕੀਤਾ ਹੈ। ਕੁਝ ਦੇਰ ਵਿੱਚ ਉਸਨੂੰ ਮੋਹਾਲੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਗ੍ਰਿਫ਼ਤਾਰ ਗੈਂਗਸਟਰ ਅਨਮੋਲ ਦੀਪ ਸੋਨੀ ਕੈਨੇਡਾ ਵਿੱਚ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦਾ ਸਾਥੀ ਹੈ, ਜੋ ਲਖਬੀਰ ਦੇ ਲਈ ਪੰਜਾਬ ਵਿੱਚ ਕਈ ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ।

Gangster lakhbir singh landa associate

ਸਪੈਸ਼ਲ ਆਪ੍ਰੇਸ਼ਨ ਸੈੱਲ ਪੰਜਾਬ ਪੁਲਿਸ ਨੇ ਗੈਂਗਸਟਰ ਅਨਮੋਲ ਦੀਪ ਸੋਨੀ ਨੂੰ ਖਰੜ ਦੀ ਇੱਕ ਸੁਸਾਇਟੀ ਵਿੱਚ ਉਸਦੀ ਗਰਲਫ੍ਰੈਂਡ ਦੇ ਫਲੈਟ ਤੋਂ ਗ੍ਰਿਫ਼ਤਾਰ ਕੀਤਾ ਹੈ। ਦੀਪ ਸੋਨੀ ਦੀ ਮਹਿਲਾ ਮਿੱਤਰ ਨੂੰ ਵੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਦੀਪ ਸੋਨੀ ਤੋਂ ਪੁਲਿਸ ਨੂੰ 103 ਗ੍ਰਾਮ ਹੈਰੋਇਨ ਵੀ ਮਿਲੀ ਹੈ। ਅਨਮੋਲ ਦੀਪ ਸੋਨੀ ਤਰਨਤਾਰਨ ਦੇ ਹਰੀਕੇ ਦਾ ਰਹਿਣ ਵਾਲਾ ਹੈ। ਪੁਲਿਸ ਦੀ ਇੱਕ ਟੀਮ ਉਸਦੇ ਘਰ ਰਵਾਨਾ ਹੋ ਚੁੱਕੀ ਹੈ। ਪੁਲਿਸ ਨੂੰ ਸ਼ੱਕ ਹੈ ਕਿ ਇਸ ਦੇ ਘਰ ਤੋਂ ਵੀ ਕੁਝ ਅਹਿਮ ਸਬੂਤ ਮਿਲ ਸਕਦੇ ਹਨ।

ਇਹ ਵੀ ਪੜ੍ਹੋ: ਵੱਡਾ ਹਾਦਸਾ: ਚਾਰਜਿੰਗ ਦੌਰਾਨ ਇਲੈਕਟ੍ਰਿਕ ਬਾਈਕ ਦੀ ਬੈਟਰੀ ਫਟੀ, ਹੋਟਲ ‘ਚ ਲੱਗੀ ਭਿਆਨਕ ਅੱਗ, 8 ਲੋਕਾਂ ਦੀ ਮੌਤ

ਦੱਸ ਦੇਈਏ ਕਿ 10 ਮਈ ਨੂੰ ਮੋਹਾਲੀ ਸਥਿਤ ਪੰਜਾਬ ਪੁਲਿਸ ਇੰਟੈਲੀਜੈਂਸ ਹੈੱਡਕੁਆਰਟਰ ਵਿੱਚ ਗ੍ਰੇਨੇਡ ਹਮਲਾ ਹੋਇਆ ਸੀ। ਇਸ ਹਮਲੇ ਦਾ ਮਾਸਟਰਮਾਈਂਡ ਲਖਬੀਰ ਸਿੰਘ ਉਰਫ ਲੰਡਾ ਹੈ। ਅਜਿਹੇ ਵਿੱਚ ਹੁਣ ਪੁਲਿਸ ਦੇ ਹੱਥ ਅਨਮੋਲ ਦੀਪ ਸੋਨੀ ਲੱਗਿਆ ਹੈ। ਪੁਲਿਸ ਉਸਨੂੰ ਕੋਰਟ ਵਿੱਚ ਪੇਸ਼ ਕਰ ਕੇ ਰਿਮਾਂਡ ‘ਤੇ ਲਵੇਗੀ ਤੇ ਉਸ ਤੋਂ ਪੁੱਛਗਿੱਛ ਕਰੇਗੀ ।

Gangster lakhbir singh landa associate

ਪੁਲਿਸ ਦੇ ਮੁਤਾਬਕ ਗੈਂਗਸਟਰ ਅਨਮੋਲ ਦੀਪ ਸੋਨੀ ਲਖਵਿੰਦਰ ਸਿੰਘ ਲੰਡੇ ਦਾ ਐਸੋਸੀਏਟ ਹੈ। ਪੰਜਾਬ ਸਣੇ ਦੂਜੇ ਰਾਜਾਂ ਵਿੱਚ ਗੈਂਗਸਟਰ ਲਖਵਿੰਦਰ ਦੀ ਜਿੰਨੀ ਵੀ ਕੰਸਾਇਨਮੈਂਟ ਹੁੰਦੀ ਉਹ ਅਨਮੋਲ ਦੀਪ ਸੋਨੀ ਪੂਰੀ ਕਰਦਾ ਸੀ। ਅਨਮੋਲ ਡਰੱਗ ਤੋਂ ਇਲਾਵਾ ਨਜਾਇਜ਼ ਹਥਿਆਰਾਂ ਦੀ ਸਪਲਾਈ ਲਹਵਿੰਦਰ ਦੇ ਕਹਿਣ ‘ਤੇ ਕਰਦਾ ਸੀ।

ਵੀਡੀਓ ਲਈ ਕਲਿੱਕ ਕਰੋ -:

“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “

The post ਗੈਂਗਸਟਰ ਲਖਬੀਰ ਸਿੰਘ ਦਾ ਕਰੀਬੀ ਸਾਥੀ ਅਨਮੋਲ ਦੀਪ ਖਰੜ ਤੋਂ ਗ੍ਰਿਫ਼ਤਾਰ, ਮੋਹਾਲੀ ਅਦਾਲਤ ‘ਚ ਕੀਤਾ ਜਾਵੇਗਾ ਪੇਸ਼ appeared first on Daily Post Punjabi.