Gargle benefits Archives - Daily Post Punjabi

ਜਾਣੋ ਰਾਤ ਨੂੰ ਸੌਣ ਤੋਂ ਪਹਿਲਾਂ ਗਰਾਰੇ ਕਰਨ ਦੇ ਫ਼ਾਇਦੇ ?
Gargle benefits: ਨਮਕ ਨੂੰ ਭੋਜਨ ਦਾ ਸਭ ਤੋਂ ਮੁੱਖ ਤੱਤ ਮੰਨਿਆ ਜਾਂਦਾ ਹੈ। ਇਹ ਸਿਹਤ ਨੂੰ ਕਈ ਤਰ੍ਹਾਂ ਦੇ ਫਾਇਦੇ ਪਹੁੰਚਾਉਣ ‘ਚ ਸਹਾਇਕ ਹੈ। ਸਿਹਤ ਲਈ ਨਮਕ ਦਾ ਕੁਝ ਅੰਸ਼ ਲੈਣਾ ਬੇਹੱਦ ਜ਼ਰੂਰੀ ਹੈ। ਇਸ ਨਾਲ ਕਈ ਸਾਰੇ ਬਾਹਰੀ ਉਪਯੋਗ ‘ਚ ਵੀ ਨਮਕ ਸਾਡੇ ਕੰਮ ਆਉਂਦਾ ਹੈ, ਜਿਵੇਂ ਜਦੋਂ ਵੀ ਸਾਡੇ ਗਲੇ ‘ਚ ਖਾਰਸ਼ ਜਾਂ ਦਰਦ ਹੁੰਦਾ ਹੈ ਤਾਂ ਨਮਕ ਦੇ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ। ਉਂਝ ਤਾਂ ਇਹ ਦੇਸੀ ਨੁਸਖਾ ਹੈ, ਜੋ ਹਰ ਘਰ ‘ਚ ਗਲੇ ਜਾਂ ਮੂੰਹ ‘ਚ ਦਰਦ ਹੋਣ ‘ਤੇ ਅਪਣਾਇਆ ਜਾਂਦਾ ਹੈ। ਜੇਕਰ ਤੁਸੀਂ ਬਿਨਾ ਦਰਦ ਸੋਜ ਦੇ ਵੀ ਰੋਜ਼ਾਨਾ ਰਾਤ ਨੂੰ ਗਰਮ ਪਾਣੀ ਨਾਲ ਗਰਾਰੇ ਕਰਕੇ ਸੌਂਦੇ ਹੋ ਤਾਂ ਇਸ ਦੇ ਕਈ ਸਾਰੇ ਲਾਭ ਹਨ। ਰੋਜ਼ਾਨਾ ਗਰਮ ਪਾਣੀ ਨਾਲ ਗਰਾਰੇ ਕਰਨ ਨਾਲ ਵੱਡਾ ਫਾਇਦਾ ਇਹ ਹੁੰਦਾ ਹੈ ਕਿ ਇਸ ਨਾਲ ਮੂੰਹ ਦੀਆਂ ਸਮੱਸਿਆਵਾਂ ਹਮੇਸ਼ਾ ਲਈ ਖਤਮ ਹੋ ਜਾਂਦੀਆਂ ਹਨ।

Gargle benefits

ਗਲੇ ਵਿਚ ਖਰਾਸ਼ ਹੋਣ ‘ਤੇ ਕੋਸੇ ਪਾਣੀ ਵਿਚ ਲੂਣ ਘੋਲ ਕੇ ਗਰਾਰੇ ਕਰਨ ਦੇ ਬੇਹੱਦ ਕਾਮਯਾਬ ਨੁਸਖੇ ‘ਤੇ ਦੁਨੀਆ ਭਰ ਦੀਆਂ ਦਾਦੀਆਂ-ਨਾਨੀਆਂ ਨੂੰ ਪਤਾ ਹੈ। ਇਸ ਗੱਲ ਨੂੰ ਬਹੁਤ ਘੱਟ ਲੋਕ ਜਾਣਦੇ ਹਨ ਕਿ ਲੂਣ ਵਾਲਾ ਕੋਸਾ ਪਾਣੀ ਗਲੇ ਦੀ ਖਰਾਸ਼ ਨੂੰ ਕਿਸ ਤਰ੍ਹਾਂ ਦੂਰ ਕਰਦਾ ਹੈ।

ਨਮਕ ਦੇ ਗਰਮ ਪਾਣੀ ਦੇ ਗਰਾਰਿਆਂ ਨਾਲ ਮੂੰਹ ਦੇ ਬੈਕਟੀਰੀਆ ਵੀ ਖਤਮ ਹੋ ਜਾਂਦੇ ਹਨ। ਅਜਿਹੇ ‘ਚ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਗਰਮ ਪਾਣੀ ਵਿਚ ਨਮਕ ਪਾ ਕੇ ਗਰਾਰੇ ਕਰਦੇ ਹੋ ਤਾਂ ਇਸ ਨਾਲ ਦੰਦਾਂ ‘ਚ ਕੈਵਿਟੀ ਦੀ ਸਮੱਸਿਆ ਕਦੇ ਨਹੀਂ ਹੁੰਦੀ ਹੈ।

ਮਸੂੜਿਆਂ ਦੇ ਦਰਦ ‘ਚ ਗਰਮ ਪਾਣੀ ਨਾਲ ਨਮਕ ਦੇ ਗਰਾਰੇ ਕਰਨ ਨਾਲ ਵੀ ਕਾਫੀ ਰਾਹਤ ਮਿਲਦੀ ਹੈ। ਇਸ ਨਾਲ ਮੂੰਹ ਦੇ ਛਾਲੇ ਵੀ ਘੱਟ ਹੁੰਦੇ ਹਨ। ਜਦ ਕਦੇ ਵੀ ਛਾਲਿਆਂ ਦੀ ਸਮੱਸਿਆ ਹੁੰਦੀ ਹੈ ਤਾਂ ਡਾਕਟਰ ਵੀ ਅਜਿਹਾ ਕਰਨ ਨੂੰ ਕਹਿੰਦੇ ਹਨ। ਅਸਲ ‘ਚ ਨਮਕ ਦੇ ਗਰਾਰੇ ਕਰਨ ਨਾਲ ਮੂੰਹ ਦਾ ਕੁਦਰਤੀ ਪੀ. ਐੱਚ. ਬੈਲੈਂਸ ਬਣਦਾ ਹੈ।

ਜੇਕਰ ਤੁਸੀਂ ਬਰੱਸ਼ ਕਰਦੇ ਸਮੇ ਦੰਦਾਂ ‘ਚ ਖੂਨ ਨਿਕਲਦਾ ਹੈ ਤਾਂ ਇਸ ਦਾ ਮਤਲਬ ਹੈ ਕਿ ਤੁਹਾਨੂੰ ਮਸੂੜਿਆਂ ਦੀ ਸਮੱਸਿਆ ਹੈ। ਅਜਿਹੇ ‘ਚ ਬੈਕਟੀਰੀਆ ਇਨਫੈਕਸ਼ਨ ਕਾਰਨ ਮਸੁੜਿਆਂ ‘ਚੋਂ ਖੂਨ ਨਿਕਲਣ ਲੱਗਦਾ ਹੈ। ਇਸ ਦੇ ਲਈ ਰੋਜ਼ਾਨਾ ਰਾਤ ਨੂੰ ਨਮਕ ਵਾਲੇ ਪਾਣੀ ਦੇ ਗਰਾਰੇ ਕਰੋ। ਇਸ ਨਾਲ ਮਸੂੜੇ ‘ਚੋਂ ਖੂਨ ਨਿਕਲਣਾ ਬੰਦ ਹੋ ਜਾਵੇਗਾ।

ਕੁਝ ਲੋਕ ਸਵੇਰੇ ਉੱਠ ਕੇ ਨਮਕ ਵਾਲਾ ਪਾਣੀ ਪੀਂਦੇ ਹਨ। ਮੰਨਿਆ ਜਾਂਦਾ ਹੈ ਕਿ ਇਸ ਨਾਲ ਹੱਡੀਆਂ ਨੂੰ ਕੈਲਸ਼ੀਅਮ ਮਿਲਦਾ ਹੈ। ਇਸ ਦੇ ਬਿਨਾ ਨਮਕ ਵਾਲਾ ਪਾਣੀ ਪੀਣ ਨਾਲ ਪਾਚਨ ਤੰਤਰ ਵੀ ਠੀਕ ਰਹਿੰਦਾ ਹੈ।

ਜੇਕਰ ਗਲੇ ਅਤੇ ਛਾਤੀ ‘ਚ ਕਫ ਜਮਾ ਹੈ ਤਾਂ ਇਹ ਗਾੜੇ ਕਫ ਨੂੰ ਪਤਲਾ ਕਰਕੇ ਉਸ ਨੂੰ ਗਲੇ ਤੋਂ ਬਾਹਰ ਕੱਢਣ ‘ਚ ਮਦਦ ਕਰਦਾ ਹੈ, ਇਸ ਲਈ ਕਫ ਦੀ ਸਮੱਸਿਆ ‘ਚ ਨਮਕ ਦੇ ਪਾਣੀ ਦੇ ਗਰਾਰੇ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।

The post ਜਾਣੋ ਰਾਤ ਨੂੰ ਸੌਣ ਤੋਂ ਪਹਿਲਾਂ ਗਰਾਰੇ ਕਰਨ ਦੇ ਫ਼ਾਇਦੇ ? appeared first on Daily Post Punjabi.