Garhshankar 32 years old Archives - Daily Post Punjabi

ਗੜ੍ਹਸ਼ੰਕਰ ਦੇ ਪਿੰਡ ਪਦਰਾਣਾਂ ‘ਚ 32 ਸਾਲਾਂ ਔਰਤ ਨੇ ਸਹੁਰੇ ਪਰਿਵਾਰ ‘ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ
ਬੀਤੀ ਰਾਤ ਗੜਸ਼ੰਕਰ ਦੇ ਪਿੰਡ ਪਦਰਾਣਾ ਦੀ 32 ਸਾਲਾ ਦੀ ਅੋਰਤ ਵਲੋ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਕਰ ਲਈ ਗਈ। ਮ੍ਰਿਤਕ ਔਰਤ ਦੀ ਪਹਿਚਾਣ ਪੂਨਮ ਰਾਣੀ ਪਤਨੀ ਪ੍ਰਿੰਸ ਰਾਣਾ ਵਜੋਂ ਹੋਈ। ਇਸ ਸਬੰਧੀ ਮ੍ਰਿਤਕ ਪੂਰਨ ਰਾਣੀ ਦੇ ਪਿਤਾ ਤਿਲਕ ਰਾਜ,ਬਰਮਾ ਨੰਦ ਕੋਸ਼ਲ ਅਤੇ ਅਨਿਲ ਕੁਮਾਰ ਨੇ ਜਾਣਕਾਰੀ ਦਿੰਦਿਆ ਦੱਸਿਆ ਉਹਦੀ ਬੇਟੀ ਪੂਰਨ ਰਾਣੀ ਦਾ ਵਿਆਹ 2009 ਵਿੱਚ ਪਿ੍ਰਸ ਰਾਣਾ ਪੁੱਤਰ ਗਿਆਨ ਚੰਦ ਵਾਸੀ ਪਦਰਾਣਾ ਨਾਲ ਹੋਇਆ ਸੀ ਅਤੇ ਉਹਦੀ ਲੜਕੀ ਪੂਰਨ ਦੇ ਦੋ ਲੜਕੇ ਇੱਕ 12 ਸਾਲ ਅਤੇ ਦੂਸਰਾ 7 ਸਾਲ ਦਾ ਲੜਕਾ ਹੈ।

ਦੱਸਿਆ ਜਾ ਰਿਹਾ ਜਿਸ ਦਿਨ ਤੋਂ ਉਹਦੀ ਲੜਕੀ ਪੂਨਮ ਵਿਆਹੀ ਉਸ ਦਿਨ ਤੋਂ ਹੀ ਸੁਹਰਾ ਪਰਿਵਾਰ ਉਹਦੀ ਲੜਕੀ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ ਅਤੇ ਕਈ ਬਾਰ ਸੁਹਰਾ ਪਰਿਵਾਰ ਨੂੰ ਸਮਝਾਉਣ ਦੀ ਕੋਸਿਸ਼ ਕੀਤੀ ਪਰ ਨਹੀ ਸਮਝੇ। ਬੀਤੀ ਰਾਤ ਉਨ੍ਹਾਂ ਦੀ ਲੜਕੀ ਨੇ ਸੁਹਰੇ ਪਰਿਵਾਰ ਤੋਂ ਦੁੱਖੀ ਹੋਕੇ ਆਪਣੀ ਇੱਕ ਵੀਡੀਓ ਬਣਾਕੇ ਪੇਕੇ ਪਰਿਵਾਰ ਨੂੰ ਭੇਜ ਦਿੱਤੀ ਜਿਸਦੇ ਵਿੱਚ ਉਨ੍ਹੇ ਸਹੁਰੇ ਪਰਿਵਾਰ ਤੋਂ ਤੰਗ ਹੋਕੇ ਆਤਮ ਹੱਤਿਆ ਕਰਨ ਦੀ ਗੱਲ ਕਹੀ, ਇਸਤੋਂ ਬਾਅਦ ਜਦੋਂ ਪੇਕਾ ਪਰਿਵਾਰ ਜਦੋ ਆਪਣੀ ਬੇਟੀ ਦੇ ਘਰ ਪੁੱਜਾ ਤਾਂ ਦੇਖਿਆ ਕਿ ਉਨ੍ਹਾਂ ਦੀ ਬੇਟੀ ਪੂਨਮ ਨੇ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਲਈ ਸੀ। ਪੀੜਿਤ ਪਰਿਵਾਰ ਨੇ ਥਾਣਾ ਗੜਸ਼ੰਕਰ ਦੀ ਪੁਲਿਸ ਨੂੰ ਸੁਚਿੱਤ ਕਰ ਦਿੱਤਾ,ਉੱਧਰ ਪੁਲਿਸ ਨੇ ਪਹੁੰਚ ਕੇ ਲਾਸ਼ ਨੂੰ ਕਬਜੇ ਵਿੱਚ ਲਿਆ ਉਸ ਸਮੇਂ ਲੜਕੀ ਦੇ ਸੁਹਰਾ ਪਰਿਵਾਰ ਦੇ ਮੈਬਰ ਘਰੋ ਭੱਜ ਚੁੱਕੇ ਸਨ। ਤਿਲਕ ਰਾਜ ਨੇ ਦੱਸਿਆ ਕੇ ਅਸੀ ਉਦੋ ਤੱਕ ਪੋਸਟ ਮਾਰਟਮ ਨਹੀ ਕਰਵਾਉਣਾ ਜਦੋ ਤੱਕ ਦੋਸੀ ਫੜੇ ਨਹੀ ਜਾਂਦੇ। ਥਾਣਾ ਗੜਸ਼ੰਕਰ ਦੇ ਇਨਚਾਰਜ ਇਕਬਾਲ ਸਿੰਘ ਨੇ ਦੱਸਿਆ ਕਿ ਪੂਨਮ ਨੂੰ ਤੰਗ ਪ੍ਰੇਸ਼ਾਨ ਕਰਨ ਵਾਲਿਆ ਵਿਰੁੱਧ ਪਰਚਾ ਦਰਜ ਕਰ ਦਿੱਤਾ ਗਿਆ ਹੈ ਅਤੇ ਜਲਦੀ ਫੜੇ ਜਾਣਗੇ।

The post ਗੜ੍ਹਸ਼ੰਕਰ ਦੇ ਪਿੰਡ ਪਦਰਾਣਾਂ ‘ਚ 32 ਸਾਲਾਂ ਔਰਤ ਨੇ ਸਹੁਰੇ ਪਰਿਵਾਰ ‘ਤੇ ਲਗਾਏ ਤੰਗ ਪ੍ਰੇਸ਼ਾਨ ਕਰਨ ਦੇ ਆਰੋਪ appeared first on Daily Post Punjabi.