Garlic Corona benefits Archives - Daily Post Punjabi

ਰੋਜ਼ਾਨਾ ਲਸਣ ਖਾਓ, ਕੋਰੋਨਾ ਕਾਲ ‘ਚ ਸਰੀਰ ਦੀ ਇਮਿਊਨਿਟੀ ਵਧਾਵੇ
Garlic Corona benefits: ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਤੇਜ਼ੀ ਨਾਲ ਫੈਲ ਰਿਹਾ ਹੈ। ਭਾਰਤ ‘ਚ ਤਾਂ ਇਸ ਦੇ ਮਾਮਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਅਜਿਹੇ ‘ਚ ਹਰੇਕ ਨੂੰ ਇਸ ਤੋਂ ਬਚਣ ਅਤੇ ਜਲਦੀ ਠੀਕ ਹੋਣ ਲਈ ਇਮਿਊਨਿਟੀ ਵਧਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ। ਇਸ ਲਈ ਡੇਲੀ ਡਾਇਟ ‘ਚ ਲਸਣ ਸ਼ਾਮਲ ਕਰਨਾ ਬੈਸਟ ਆਪਸ਼ਨ ਹੈ। ਇਹ ਪੋਸ਼ਕ ਤੱਤਾਂ ਦੇ ਨਾਲ ਐਂਟੀ-ਆਕਸੀਡੈਂਟ, ਐਂਟੀ-ਵਾਇਰਲ, ਐਂਟੀ-ਫੰਗਲ, ਐਂਟੀ-ਬੈਕਟਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਸ ‘ਚ ਆਯੁਰਵੈਦਿਕ ਗੁਣ ਹੋਣ ਨਾਲ ਇਸ ਨੂੰ ਚਿਕਿਤਸਕ ਰੂਪ ਮੰਨਿਆ ਜਾਂਦਾ ਹੈ।

ਲਸਣ ਖਾਣ ਦਾ ਸਹੀ ਤਰੀਕਾ: ਲਸਣ ਦੀ 1 ਕਲੀ ‘ਚ 4 ਕੈਲੋਰੀ, ਜ਼ਿਆਦਾ ਮਾਤਰਾ ‘ਚ ਪ੍ਰੋਟੀਨ, ਫੈਟ ਅਤੇ ਕਾਰਬੋਹਾਈਡਰੇਟ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ‘ਚ ਆਇਰਨ, ਜ਼ਿੰਕ, ਵਿਟਾਮਿਨ, ਮੈਗਨੀਸ਼ੀਅਮ, ਕੈਲਸ਼ੀਅਮ ਆਦਿ ਤੱਤ ਹੁੰਦੇ ਹਨ। ਇਸ ਦੇ ਲਈ ਸਵੇਰੇ ਖਾਲੀ ਪੇਟ 2-3 ਲਸਣ ਦੀਆਂ ਕਲੀਆਂ ਕੱਚੀਆਂ ਜਾਂ ਭੁੰਨਕੇ ਖਾਓ। ਜੇ ਤੁਹਾਨੂੰ ਇਸ ਦੀ ਤਾਸੀਰ ਜ਼ਿਆਦਾ ਗਰਮੀ ਲੱਗ ਰਹੀ ਹੈ ਤਾਂ ਇਸ ਨੂੰ ਰਾਤ ਭਰ ਪਾਣੀ ‘ਚ ਭਿਓ ਦਿਓ। ਅਗਲੀ ਸਵੇਰ ਇਸਨੂੰ ਖਾਓ।

Garlic Corona benefits

ਤਾਂ ਆਓ ਜਾਣਦੇ ਹਾਂ ਬਿਮਾਰੀ ਦੇ ਅਨੁਸਾਰ ਲਸਣ ਦਾ ਸੇਵਨ ਕਰਨ ਦਾ ਸਹੀ ਤਰੀਕਾ…

ਵਧੇਗੀ ਇਮਿਊਨਿਟੀ: ਕੋਰੋਨਾ ਦੀ ਚਪੇਟ ‘ਚ ਆਉਣ ਤੋਂ ਬਚਣ ਲਈ ਅਦਰਕ ਦੇ ਰਸ ‘ਚ ਲਸਣ ਅਤੇ ਸ਼ਹਿਦ ਮਿਲਾ ਕੇ ਖਾਓ। ਇਹ ਇਮਿਊਨਿਟੀ ਵਧਾਉਣ ‘ਚ ਮਦਦ ਕਰੇਗਾ। ਅਜਿਹੇ ‘ਚ ਇਸ ਵਾਇਰਸ ਨਾਲ ਸੰਕਰਮਿਤ ਹੋਣ ਦਾ ਖ਼ਤਰਾ ਘੱਟ ਹੋਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ।

Garlic Corona benefits

ਇਨ੍ਹਾਂ ਬਿਮਾਰੀਆਂ ਤੋਂ ਰਹੇਗਾ ਬਚਾਅ

ਅਸਥਮਾ: ਸਾਹ ਦੀਆਂ ਸਮੱਸਿਆਵਾਂ ‘ਚ ਲਸਣ ਦਾ ਸੇਵਨ ਬਹੁਤ ਲਾਭਕਾਰੀ ਮੰਨਿਆ ਜਾਂਦਾ ਹੈ। ਇਸ ਦੇ ਲਈ ਲਸਣ ਦੀ 1 ਕਲੀ ਨੂੰ ਗਰਮ ਕਰਕੇ ਨਮਕ ਨਾਲ ਖਾਓ। ਇਸ ਤੋਂ ਇਲਾਵਾ 3 ਲਸਣ ਦੀਆਂ ਕਲੀਆਂ ਨੂੰ ਦੁੱਧ ‘ਚ ਉਬਾਲਕੇ ਪੀਓ। ਰੋਜ਼ਾਨਾ ਸਵੇਰੇ ਖਾਲੀ ਪੇਟ 1 ਲਸਣ ਦੀ ਕਲੀ ਖਾਣ ਨਾਲ ਕੋਲੇਸਟ੍ਰੋਲ ਘੱਟ ਹੋਣ ‘ਚ ਸਹਾਇਤਾ ਮਿਲਦੀ ਹੈ। ਅਜਿਹੇ ‘ਚ ਦਿਲ ਤੰਦਰੁਸਤ ਰਹਿੰਦਾ ਹੈ। ਨਾਲ ਹੀ ਸਬੰਧਤ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦਾ ਸੇਵਨ ਕਰਨ ਨਾਲ ਸ਼ੂਗਰ ਕੰਟਰੋਲ ਰਹਿਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਆਪਣੀ ਡੇਲੀ ਡਾਇਟ ‘ਚ ਲਸਣ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

ਪੇਟ ਨੂੰ ਰੱਖੇ ਤੰਦਰੁਸਤ: ਐਂਟੀ-ਬੈਕਟਰੀਅਲ, ਐਂਟੀ-ਵਾਇਰਲ ਗੁਣਾਂ ਨਾਲ ਭਰਪੂਰ ਲਸਣ ਪੇਟ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ‘ਚ ਸਹਾਇਤਾ ਕਰਦਾ ਹੈ। ਇਸ ਦੇ ਲਈ ਲਸਣ ਦੀਆਂ 1-2 ਕਲੀਆਂ ਨੂੰ ਸੇਂਦਾ ਨਮਕ, ਦੇਸੀ ਘਿਓ, ਅਦਰਕ ਦਾ ਰਸ ਅਤੇ ਭੁੰਨੀ ਹਿੰਗ ਮਿਲਾ ਕੇ ਖਾਓ। ਗਰਮੀਆਂ ‘ਚ ਐਸੀਡਿਟੀ ਹੋਣਾ ਆਮ ਗੱਲ ਹੈ। ਅਜਿਹੇ ‘ਚ 1-2 ਲਸਣ ਦੀਆਂ ਕਲੀਆਂ ਨੂੰ ਦੇਸੀ ਘਿਓ, ਕਾਲੀ ਮਿਰਚ ਅਤੇ ਸੇਂਦਾ ਨਮਕ ‘ਚ ਮਿਲਾ ਕੇ ਖਾਣ ਨਾਲ ਲਾਭ ਹੁੰਦਾ ਹੈ। ਦੰਦ ਦਰਦ, ਝਨਝਨਾਹਟ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ ਲਈ ਲਸਣ ਰਾਮਬਾਣ ਔਸ਼ਧੀ ਮੰਨਿਆ ਜਾਂਦਾ ਹੈ। ਇਸ ਦੇ ਲਈ 1 ਲਸਣ ਦੀ ਕਮੀ ਨੂੰ ਪੀਸ ਕੇ ਦੰਦ ਦਰਦ ਵਾਲੀ ਜਗ੍ਹਾ ‘ਤੇ ਰੱਖ ਦਿਓ। ਤੁਹਾਨੂੰ ਥੋੜੇ ਸਮੇਂ ‘ਚ ਹੀ ਆਰਾਮ ਮਿਲ ਜਾਵੇਗਾ।

The post ਰੋਜ਼ਾਨਾ ਲਸਣ ਖਾਓ, ਕੋਰੋਨਾ ਕਾਲ ‘ਚ ਸਰੀਰ ਦੀ ਇਮਿਊਨਿਟੀ ਵਧਾਵੇ appeared first on Daily Post Punjabi.