Garry Sandhu New Song Archives - Daily Post Punjabi

ਹਰ ਇੱਕ ਨੂੰ ਬੇਹੱਦ ਪਸੰਦ ਆ ਰਿਹਾ ਹੈ ਗੈਰੀ ਸੰਧੂ ਦਾ ਨਵਾਂ ਗੀਤ “ਜੱਟ” (ਵੀਡਿੳ)
Garry Sandhu New Song: ਪੰਜਾਬੀ ਇੰਡਸਟਰੀ ਵਿੱਚ ਆਏ ਦਿਨ ਪੰਜਾਬੀ ਕਲਾਕਾਰ ਆਪਣੀ ਹਰ ਅਪਡੇਟ ਸੋਸ਼ਲ ਮੀਡੀਆ ਤੇ ਸਾਂਝੀ ਕਰਦੇ ਹੀ ਰਹਿੰਦੇ ਹਨ ‘ਤੇ ਇਸ ਨਾਲ ਹੀ ਹੁਣ ਗੱਲ ਕਰਦੇ ਹਾਂ ਪੰਜਾਬੀ ਸਿੰਗਰ ਗੈਰੀ ਸੰਧੂ ਦੇ ਬਾਰੇ ਜਿਨ੍ਹਾਂ ਦਾ ਹਾਲ ਹੀ ਵਿੱਚ ਨਵਾਂ ਗੀਤ “ਜੱਟ” ਰਿਲੀਜ਼ ਹੋਇਆ ਹੈ। ਜੀ ਹਾਂ ਗੈਰੀ ਸੰਧੂ “ਜੱਟ” ਟਾਇਟਲ ਹੇਠ ਆਪਣਾ ਨਵਾਂ ਗੀਤ ਲੈ ਕੇ  ਦਰਸ਼ਕਾ ਦੇ ਰੁ ਬ ਰੁ ਹੋ ਗਏ ਹਨ। ਗੀਤ ਦੀ ਗੱਲ ਕਰੀਏ ਤਾਂ ਗੀਤ ਦੇ ਬੋਲ ਖੁਦ ਨੇ ਗੈਰੀ ਸੰਧੂ ਦੀ ਕਲਮ ਵਿੱਚੋ ਨਿਕਲੇ ਹਨ ਜਦੋਂ ਕਿ ਗੀਤ ਨੂੰ ਸੰਗੀਤ ਅਤੇ ਸੰਗੀਤਬੱਧ ਕੀਤਾ ਹੈ ਯਾਸ਼ੀਨ ਨੇ ।

Garry Sandhu New Song

ਤੁਹਾਨੂੰ ਦੱਸ ਦਈਏ ਕਿ ਦਰਸ਼ਕਾ ਵੱਲੋ ਇਸ ਗੀਤ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਤੁਹਾਨੂੰ ਦਸ ਦਈਏ ਕਿ ਗੈਰੀ ਸੰਧੂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ। ਉਹ ਲਾਈਕ ਯੂ, ਬੋਤਲ, ਯੇ ਬੇਬੀ ਵਰਗੇ ਹਿੱਟ ਗੀਤ ਪਿਛਲੇ ਦਿਨੀਂ ਦੇ ਚੁੱਕੇ ਹਨ। ਜਿਹਨਾਂ ਨੂੰ ਦਰਸ਼ਕਾਂ ਵਲੋਂ ਭਰਵਾ ਹੁੰਗਾਰਾ ਮਿਲਿਆ ਹੈ ਅਤੇ ਉਹਨਾ ਨੇ ਦਰਸ਼ਕਾਂ ਦੇ ਦਿਲਾਂ ‘ਚ ਇਕ ਖਾਸ ਜਗਾ ਬਣਾ ਲਈ ਹੈ ਗਾਇਕ ਗੈਰੀ ਸੰਧੂ ਨੂੰ ਕਿਸੇ ਪਹਿਚਾਣ ਦੀ ਲੋੜ ਨਹੀਂ ਕਿਉਂਕਿ ਉਸ ਦੇ ਪ੍ਰਸ਼ੰਸਕਾਂ ਦੀ ਇੱਕ ਲੰਮੀ ਕਤਾਰ ਹੈ । ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਗੈਰੀ ਸੰਧੂ ਦਾ ਨਵਾਂ ਗੀਤ ‘ਫਾਇਦਾ ਚੱਕ ਗਈ’ ਰਿਲੀਜ਼ ਹੋਇਆ ਹੈ।

ਜਿਸ ਨੂੰ ਦਰਸ਼ਕਾ ਵੱਲੋ ਖੂਬ ਹੁੰਗਾਰਾ ਮਿਲ ਰਿਹਾ ਹੈ।ਇਸ ਗੀਤ ‘ਚ ਗੈਰੀ ਸੰਧੂ ਨੇ ਆਪਣੇ ਮਹਿਬੂਬ ਦੀ ਬੇਵਫਾਈ ਨੂੰ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਪਿਆਰ ਉਸ ਦੇ ਵੱਸ ਦੀ ਗੱਲ ਨਹੀਂ ਸੀ ਪਰ ਉਸ ਦੀ ਦੋਸਤ ਨੇ ਪਹਿਲਾਂ ਤਾਂ ਉਸ ਨੂੰ ਆਪਣੇ ਪਿਆਰ ‘ਚ ਪਾ ਲਿਆ ਅਤੇ ਫਿਰ ਉਸ ਨਾਲ ਲਾ ਕੇ ਤੋੜ ਦਿੱਤੀ ਅਤੇ ਉਸ ਦੀ ਦੋਸਤੀ ਦਾ ਫਾਇਦਾ ਚੱਕ ਗਈ ਹੈ ।ਇਸ ਗੀਤ ‘ਚ ਵੀ ਗੈਰੀ ਨੇ ਆਪਣੇ ਦਿਲ ਦੇ ਦਰਦ ਦਾ ਹਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹੈ । ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦਈਏ ਕਿ ਗੈਰੀ ਸੰਧੂ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸਦੇ ਨਾਲ ਹੀ ਉਹ ਆਪਣੇ ਫੈਨਜ਼ ਨੂੰ ਅਪਡੇਟ ਕਰਦੇ ਰਹਿੰਦੇ ਹਨ।

The post ਹਰ ਇੱਕ ਨੂੰ ਬੇਹੱਦ ਪਸੰਦ ਆ ਰਿਹਾ ਹੈ  ਗੈਰੀ ਸੰਧੂ ਦਾ ਨਵਾਂ ਗੀਤ “ਜੱਟ” (ਵੀਡਿੳ) appeared first on Daily Post Punjabi.