gas agency Archives - Daily Post Punjabi

ਲੁਟੇਰਿਆਂ ਨੇ ਫੈਲਾਈ ਦਹਿਸ਼ਤ, ਹੁਣ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ
gas agency laptop robbery: ਲੁਧਿਆਣਾ (ਤਰਸੇਮ ਭਾਰਦਵਾਜ)- ਸ਼ਹਿਰ ‘ਚ ਹਰ ਰੋਜ਼ ਵਾਪਰ ਰਹੀਆਂ ਲੁੱਟਾਂ-ਖੋਹਾਂ ਦੀਆਂ ਵਾਰਦਾਤਾਂ ਨੇ ਦਹਿਸ਼ਤ ਫੈਲਾਈ ਹੋਈ। ਤਾਜ਼ਾ ਮਾਮਲਾ ਹੁਣ ਇੱਟਾਂ ਵਾਲੇ ਰੋਡ ‘ਤੇ ਪ੍ਰੀਤ ਨਗਰ ‘ਚ ਸਾਹਮਣੇ ਆਈ ਹੈ, ਜਿੱਥੇ ਹੁਣ 3 ਲੁਟੇਰਿਆਂ ਨੇ ਗੈਸ ਏਜੰਸੀ ਨੂੰ ਨਿਸ਼ਾਨਾ ਬਣਾਇਆ ਹੈ। ਲੁਟੇਰਿਆਂ ਨੇ ਗੈਸ ਏਜੰਸੀ ਦੇ ਤਾਲੇ ਤੋੜ ਕੇ 1.51 ਲੱਖ ਨਗਦੀ ਅਤੇ ਸਾਮਾਨ ਚੋਰੀ ਕਰਕੇ ਫਰਾਰ ਹੋ ਗਏ ਹਨ। ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਮੌਕੇ ‘ਤੇ ਦੁਗਰੀ ਪੁਲਿਸ ਪਹੁੰਚੀ। ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਰਾਜਨਦੀਪ ਸਿੰਘ ਨੇ ਦੱਸਿਆ ਹੈ ਕਿ ਸ਼ਿਕਾਇਤਕਰਤਾ ਅਵੀਰਾਜ ਬਦੇਸ਼ਾਂ ਦੇ ਬਿਆਨ ਦੇ ਆਧਾਰ ‘ਤੇ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ

gas agency laptop robbery

ਸ਼ਿਕਾਇਤਕਰਤਾ ਅਵੀਰਾਜ ਬਦੇਸ਼ਾ ਨੇ ਦੱਸਿਆ ਹੈ ਕਿ ਪ੍ਰੀਤ ਨਗਰ ‘ਚ ਓਕਾਰ ਗੈਸ ਏਜੰਸੀ ਹੈ, ਜਿੱਥੇ ਰਾਮਾਨੁਜ ਬਤੌਰ ਮੈਨੇਜਰ ਕੰਮ ਕਰਦਾ ਹੈ। ਉਨ੍ਹਾਂ ਨੇ ਦੱਸਿਆਂ ਰੋਜਾਨਾ ਦੀ ਤਰਾਂ ਰਾਮਾਨੁਜ ਨੇ ਇੱਕਠੀ ਕੀਤੇ ਪੈਸੇ ਏਜੰਸੀ ਦਫਤਰ ‘ਚ ਰੱਖ ਕੇ ਘਰ ਚਲਾ ਗਿਆ। ਅਗਲੀ ਸਵੇਰੇ ਜਦੋਂ ਸਾਢੇ 7 ਵਜੇ ਏਜੰਸੀ ਦੇ ਦਫਤਰ ਆਇਆ ਤਾਂ ਦੇਖਿਆ ਕਿ ਤਾਲੇ ਟੁੱਟੇ ਹੋਏ ਸੀ। ਜਦੋਂ ਉਹ ਅੰਦਰ ਗਿਆ ਤਾਂ ਸਾਰਾ ਸਾਮਾਨ ਖਿਲਰਿਆ ਪਿਆ ਸੀ ਅਤੇ 1.51 ਲੱਖ ਨਗਦੀ ਅਤੇ ਲੈਪਟਾਪ ਗਾਇਬ ਸੀ। ਇਸ ਤੋਂ ਬਾਅਦ ਉਸ ਨੇ ਏਜੰਸੀ ਦੇ ਮਾਲਕ ਨੂੰ ਜਾਣਕਾਰੀ ਦਿੱਤੀ। ਚੋਰੀ ਦੀ ਇਹ ਵਾਰਦਾਤ ਸੀ.ਸੀ.ਟੀ.ਵੀ ਕੈਮਰੇ ‘ਚ ਰਿਕਾਰਡ ਹੋ ਗਈ ਹੈ ਫਿਲਹਾਲ ਪੁਲਿਸ ਇਹ ਫੁਟੇਜ ਨੂੰ ਕਬਜ਼ੇ ‘ਚ ਲੈ ਕੇ ਜਾਂਚ ਕਰ ਰਹੀ ਹੈ।

The post ਲੁਟੇਰਿਆਂ ਨੇ ਫੈਲਾਈ ਦਹਿਸ਼ਤ, ਹੁਣ ਗੈਸ ਏਜੰਸੀ ਨੂੰ ਬਣਾਇਆ ਨਿਸ਼ਾਨਾ appeared first on Daily Post Punjabi.

ਲੁੱਟਣ ਆਏ ਲੁਟੇਰਿਆਂ ਨੂੰ ਗੈਸ ਏਜੰਸੀ ਦੇ ਕਰਿੰਦੇ ਨੇ ਇੰਝ ਕੀਤਾ ਨਾਕਾਮ ਪਰ ਖੁਦ ਗੰਭੀਰ ਜ਼ਖਮੀ
robbery employee gas agency: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚ ਗੈਸ ਏਜੰਸੀ ‘ਚ ਦੀ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦੇਣ ਪਹੁੰਚੇ ਲੁਟੇਰਿਆਂ ਨੂੰ ਉਸ ਸਮੇਂ ਮੂੰਹ ਦੀ ਖਾਣੀ ਪਈ, ਜਦੋਂ ਗੈਸ ਏਜੰਸੀ ਦੇ ਕਰਿੰਦੇ ਨੇ ਦਲੇਰੀ ਨਾਲ ਉਨ੍ਹਾਂ ਦਾ ਮੁਕਾਬਲਾ ਕੀਤਾ। ਇਸ ਦੌਰਾਨ ਲੁਟੇਰਿਆਂ ਵਲੋਂ ਕੀਤੇ ਹਮਲੇ ‘ਚ ਗੈਸ ਏਜੰਸੀ ਦਾ ਕਰਿੰਦਾ ਗੰਭੀਰ ਜ਼ਖਮੀ ਹੋ ਗਿਆ।

robbery employee gas agency

ਜਾਣਕਾਰੀ ਅਨੁਸਾਰ ਜ਼ਖ਼ਮੀ ਹੋਏ ਕਰਿੰਦੇ ਦੀ ਸ਼ਨਾਖ਼ਤ ਬਦਰੂ ਅਨਸਾਰੀ ਵਜੋਂ ਕੀਤੀ ਗਈ ਹੈ। ਉਹ ਰਾਹੋਂ ਰੋਡ ਸਥਿਤ ਥੰਮਣ ਗੈਸ ਏਜੰਸੀ ਦਾ ਕਰਿੰਦਾ ਹੈ। ਗੈਸ ਏਜੰਸੀ ਸਪਲਾਈ ਕਰਨ ਵਾਲੇ ਵਰਕਰ ਅਕਸਰ ਰਾਹੋਂ ਰੋਡ ਦੇ ਗੁਰੂ ਵਿਹਾਰ ਕਾਲੋਨੀ ਨੇੜੇ ਇਕੱਠੇ ਹੁੰਦੇ ਹਨ ਅਤੇ ਇੱਥੋਂ ਉਹ ਸਪਲਾਈ ਕਰਨ ਲਈ ਜਾਂਦੇ ਹਨ। ਅੰਸਾਰੀ ਇਨ੍ਹਾਂ ਪਾਸੋਂ ਨਕਦੀ ਇਕੱਠੀ ਕਰਕੇ ਏਜੰਸੀ ‘ਚ ਜਮ੍ਹਾਂ ਕਰਵਾਉਂਦਾ ਹੈ। ਅੱਜ ਅਨਸਾਰੀ 74 ਹਜ਼ਾਰ ਦੀ ਨਕਦੀ ਇਕੱਠੀ ਕਰਕੇ ਏਜੰਸੀ ਵੱਲ ਜਾ ਰਿਹਾ ਸੀ ਕਿ ਰਸਤੇ ‘ਚ ਉਸ ਨੂੰ ਦੋ ਮੋਟਰਸਾਈਕਲ ਸਵਾਰ ਲੁਟੇਰਿਆਂ ਨੇ ਰੋਕ ਲਿਆ। ਇਨ੍ਹਾਂ ਲੁਟੇਰਿਆਂ ਨੇ ਕਰਿੰਦੇ ਪਾਸੋਂ ਨਕਦੀ ਦੀ ਮੰਗ ਕੀਤੀ, ਜਦੋਂ ਅੰਸਾਰੀ ਨੇ ਨਕਦੀ ਦੇਣ ਤੋਂ ਇਨਕਾਰ ਕੀਤਾ ਤਾਂ ਲੁਟੇਰਿਆਂ ‘ਚੋਂ ਇਕ ਨੇ ਆਪਣੇ ਪਾਸ ਰੱਖੀ ਪਿਸਤੌਲ ਕੱਢ ਲਈ ਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਜਦਕਿ ਦੂਜੇ ਲੁਟੇਰੇ ਨੇ ਤੇਜ਼ਧਾਰ ਹਥਿਆਰ ਨਾਲ ਉਸ ‘ਤੇ ਹਮਲਾ ਕਰ ਦਿੱਤਾ। ਦਲੇਰੀ ਦਿਖਾਉਂਦਿਆਂ ਅੰਸਾਰੀ ਨੇ ਉਥੇ ਰੌਲਾ ਪਾ ਦਿੱਤਾ ਤੇ ਰੌਲੇ ਦੀ ਆਵਾਜ਼ ਸੁਣ ਕੇ ਆਸਪਾਸ ਦੇ ਲੋਕ ਉੱਥੇ ਆ ਗਏ, ਜਿਸ ‘ਤੇ ਇਹ ਲੁਟੇਰੇ ਉਥੋਂ ਫ਼ਰਾਰ ਹੋ ਗਏ। ਸੂਚਨਾ ਮਿਲਦਿਆਂ ਪੁਲਿਸ ਅਧਿਕਾਰੀ ਵੀ ਮੌਕੇ ‘ਤੇ ਪਹੁੰਚੇ। ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

The post ਲੁੱਟਣ ਆਏ ਲੁਟੇਰਿਆਂ ਨੂੰ ਗੈਸ ਏਜੰਸੀ ਦੇ ਕਰਿੰਦੇ ਨੇ ਇੰਝ ਕੀਤਾ ਨਾਕਾਮ ਪਰ ਖੁਦ ਗੰਭੀਰ ਜ਼ਖਮੀ appeared first on Daily Post Punjabi.