GATE 2022 Exam Archives - Daily Post Punjabi

ਸੁਪਰੀਮ ਕੋਰਟ ਦਾ GATE 2022 ਪ੍ਰੀਖਿਆ ਟਾਲਣ ਤੋਂ ਇਨਕਾਰ, ਤੈਅ ਤਾਰੀਖ ‘ਤੇ ਹੀ ਹੋਵੇਗੀ ਪ੍ਰੀਖਿਆ
ਸੁਪਰੀਮ ਕੋਰਟ ਨੇ ਗ੍ਰੈਜੂਏਟ ਐਪਟੀਟਿਊਡ ਟੈਸਟ ਇਨ ਇੰਜੀਨੀਅਰਿੰਗ (GATE) ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਮੰਗ ਕਰਨ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਇਹ ਪ੍ਰੀਖਿਆਵਾਂ 5 ਫਰਵਰੀ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ । ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ ਵੱਲੋਂ ਸੀਬੀਟੀ ਮੋਡ ਵਿੱਚ ਗੇਟ ਪ੍ਰੀਖਿਆ 2022 ਆਪਣੀ ਨਿਰਧਾਰਤ ਤਾਰੀਖ ‘ਤੇ ਹੋਵੇਗੀ । ਸੁਪਰੀਮ ਕੋਰਟ ਨੇ GATE 2022 ਦੀ ਪ੍ਰੀਖਿਆ ਨੂੰ ਮੁਲਤਵੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ । ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਖਲ ਕਰ 5 ਫਰਵਰੀ ਤੋਂ ਹੋਣ ਵਾਲੀ GATE ਦੀ ਆਫਲਾਈਨ ਪ੍ਰੀਖਿਆ ਨੂੰ ਮੁਲਤਵੀ ਕਰਨ ਦੀ ਕੀਤੀ ਗਈ ਸੀ।

GATE 2022 Exam

ਪਟੀਸ਼ਨਾਂ ਵਿੱਚ ਦਲੀਲ ਦਿੱਤੀ ਗਈ ਸੀ ਕਿ ਦੇਸ਼ ਵਿੱਚ ਮੌਜੂਦਾ ਕੋਵਿਡ-19 ਸਥਿਤੀ ਦੇ ਮੱਦੇਨਜ਼ਰ ਜੇਕਰ ਪ੍ਰੀਖਿਆ ਆਫਲਾਈਨ ਮੋਡ ਵਿੱਚ ਕਰਵਾਈ ਜਾਂਦੀ ਹੈ, ਤਾਂ ਇਹ ਇੱਕ ਸੁਪਰ ਸਪ੍ਰੈਡਰ ਈਵੈਂਟ ਵਿੱਚ ਬਦਲ ਜਾਵੇਗੀ । ਇਹ ਪ੍ਰੀਖਿਆ ਦੇਸ਼ ਭਰ ਦੇ 200 ਤੋਂ ਵੱਧ ਕੇਂਦਰਾਂ ‘ਤੇ ਕਰਵਾਈ ਜਾਵੇਗੀ।

ਇਹ ਵੀ ਪੜ੍ਹੋ: ਪੰਜਾਬ ‘ਚ ਅੱਜ ਪੈ ਸਕਦਾ ਹੈ ਮੀਂਹ, 4 ਅਤੇ 5 ਫਰਵਰੀ ਨੂੰ ਸੰਘਣੀ ਧੁੰਦ ਪੈਣ ਦੀ ਚਿਤਾਵਨੀ

ਦੱਸ ਦੇਈਏ ਕਿ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ, ਖੜਗਪੁਰ ਵੱਲੋਂ CBT ਮੋਡ ਵਿੱਚ ਗੇਟ ਪ੍ਰੀਖਿਆ 2022 ਦੇ ਲਈ ਪੂਰੀ ਤਰ੍ਹਾਂ ਤਿਆਰ ਹੈ। ਪ੍ਰੀਖਿਆ ਨਾਲ ਸਬੰਧਿਤ ਸਾਰੀ ਜਾਣਕਾਰੀ ਪਹਿਲਾਂ ਹੀ ਦਿੱਤੀ ਜਾ ਚੁੱਕੀ ਹੈ। ਐਡਮਿਟ ਕਾਰਡ, ਟ੍ਰੈਵਲ ਪਾਸ ਜਾਰੀ ਕੀਤਾ ਜਾ ਚੁੱਕਿਆ ਹੈ। ਐਡਮਿਟ ਕਾਰਡ Gate.iitkgp.ac.in ‘ਤੇ ਜਾਰੀ ਕੀਤਾ ਹੈ। ਜਿਸਨੂੰ ਉਮੀਦਵਾਰ ਆਸਾਨੀ ਨਾਲ ਡਾਊਨਲੋਡ ਕਰ ਸਕਦੇ ਹਨ। ਇਹ ਪ੍ਰੀਖਿਆਵਾਂ 5 ਫਰਵਰੀ ਤੋਂ 13 ਫਰਵਰੀ ਤੱਕ ਚੱਲਣਗੀਆਂ।

ਵੀਡੀਓ ਲਈ ਕਲਿੱਕ ਕਰੋ -:

“ਚੱਲਦੀ ਇੰਟਰਵਿਊ ‘ਚ ਪੱਤਰਕਾਰਾਂ ਨੂੰ ਚੁੱਪ ਕਰਵਾ ਕੇ ਜਨਤਾ ਨੇ ਖੁਦ ਪੁੱਛੇ ਸਵਾਲ..”

The post ਸੁਪਰੀਮ ਕੋਰਟ ਦਾ GATE 2022 ਪ੍ਰੀਖਿਆ ਟਾਲਣ ਤੋਂ ਇਨਕਾਰ, ਤੈਅ ਤਾਰੀਖ ‘ਤੇ ਹੀ ਹੋਵੇਗੀ ਪ੍ਰੀਖਿਆ appeared first on Daily Post Punjabi.