gauhar khan News Update Archives - Daily Post Punjabi

ਧਰਮ ਨਹੀਂ ਬਦਲਣਾ ਚਾਹੁੰਦੀ ਸੀ ਇਹ ਅਦਾਕਾਰਾ, ਇਸ ਲਈ ਛੱਡਿਆ ਆਪਣਾ ਸੱਚਾ ਪਿਆਰ
gauhar khan News Update: ਬਾਲੀਵੁੱਡ ਫਿਲਮ ਇੰਡਸਟਰੀ ਅਤੇ ਟੀਵੀ ਇੰਡਸਟਰੀ ਵਿੱਚ ਕਈ ਅਜਿਹੇ ਸਿਤਾਰੇ ਹਨ ਜਿਨ੍ਹਾਂ ਨੇ ਆਪਣੇ ਪਿਆਰ ਨੂੰ ਪਾਉਣ ਲਈ ਧਰਮ ਨੂੰ ਵੀ ਬਦਲ ਦਿੱਤਾ ਹੈ। ਪਰ ਅੱਜ ਅਸੀਂ ਤੁਹਾਨੂੰ ਟੀਵੀ ਜਗਤ ਦੀ ਇੱਕ ਅਜਿਹੀ ਅਦਾਕਾਰਾ ਦੇ ਬਾਰੇ ਵਿੱਚ ਦੱਸਣ ਜਾ ਰਹੇ ਹਾਂ ਜੋ ਮੁਸਲਿਮ ਧਰਮ ਬਦਲ ਕੇ ਹਿੰਦੂ ਧਰਮ ਨਹੀਂ ਅਪਣਾਉਣਾ ਚਾਹੁੰਦੀ ਸੀ। ਇਸ ਲਈ ਉਨ੍ਹਾਂ ਨੇ ਆਪਣੇ ਸੱਚੇ ਪਿਆਰ ਨੂੰ ਹੀ ਛੱਡ ਦਿੱਤਾ।

gauhar khan News Update

ਜਿਸ ਅਦਾਕਾਰਾ ਦੇ ਬਾਰੇ ਵਿੱਚ ਅਸੀ ਗੱਲ ਕਰ ਰਹੇ ਹਾਂ ਉਹ ਕੋਈ ਹੋਰ ਨਹੀਂ ਬਲਕਿ ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਗੌਹਰ ਖਾਨ ਹੈ। ਜਿਨ੍ਹਾਂ ਨੇ ਕਈ ਰਿਅੈਲਿਟੀ ਸ਼ੋਅਜ਼ ਵਿੱਚ ਕੰਮ ਕੀਤਾ ਹੈ। ਗੌਹਰ ਖਾਨ ਟੀਵੀ ਦੇ ਰਿਅੈਲਿਟੀ ਸ਼ੋਅ ਬਿੱਗ ਬੌਸ ਸੀਜ਼ਨ ਸੱਤ ਦੀ ਜੇਤੂ ਵੀ ਰਹਿ ਚੁੱਕੀ ਹੈ। ਜਾਣਕਾਰੀ ਮੁਤਾਬਕ ਤੁਹਾਨੂੰ ਦੱਸ ਦੇਈਏ ਕਿ ਇੱਕ ਸਮਾਂ ਅਜਿਹਾ ਸੀ ਜਦੋਂ ਗੌਹਰ ਖਾਨ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਕੁਸ਼ਾਲ ਟੰਡਨ ਨੂੰ ਡੇਟ ਕਰ ਰਹੀ ਸੀ। ਦੋਨਾਂ ਦੀ ਮੁਲਾਕਾਤ ਰਿਅੈਲਿਟੀ ਸ਼ੋਅ ਬਿੱਗ ਬੌਸ ਦੇ ਸੈੱਟ ‘ਤੇ ਹੀ ਹੋਈ ਸੀ। ਪਹਿਲਾਂ ਦੋਨਾਂ ਦੇ ਵਿੱਚ ਦੋਸਤੀ ਹੋਈ ਅਤੇ ਫਿਰ ਦੋਨਾਂ ਦੇ ਵਿੱਚ ਪਿਆਰ ਹੋ ਗਿਆ ਅਤੇ ਦੋਨੋਂ ਹੀ ਆਪਣੇ ਪਿਆਰ ਨੂੰ ਲੈ ਕੇ ਕਾਫੀ ਸੀਰੀਅਸ ਵੀ ਸਨ।

ਇਨ੍ਹਾਂ ਦੀ ਗੱਲ ਵਿਆਹ ਤੱਕ ਪਹੁੰਚ ਗਈ ਸੀ। ਖ਼ਬਰਾਂ ਆਉਣ ਲੱਗੀਆਂ ਸਨ ਕਿ ਦੋਨੋਂ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੇ ਹਨ ਪਰ ਬਾਅਦ ਵਿੱਚ ਇਨ੍ਹਾਂ ਦੋਨਾਂ ਦਾ ਬਰੇਕਅੱਪ ਹੋ ਗਿਆ। ਦਰਅਸਲ ਕੁਸ਼ਾਲ ਟੰਡਨ ਚਾਹੁੰਦੇ ਸਨ ਕਿ ਗੌਹਰ ਖਾਨ ਵਿਆਹ ਤੋਂ ਬਾਅਦ ਹਿੰਦੂ ਧਰਮ ਕਬੂਲ ਲਵੇ ਪਰ ਗੌਹਰ ਨੂੰ ਕੁਸ਼ਾਲ ਟੰਡਨ ਦੀ ਇਹ ਸ਼ਰਤ ਮੰਜ਼ੂਰ ਨਹੀਂ ਸੀ। ਉਹ ਆਪਣਾ ਧਰਮ ਬਦਲੇ ਬਗੈਰ ਕੁਸ਼ਾਲ ਨਾਲ ਵਿਆਹ ਕਰਨਾ ਚਾਹੁੰਦੀ ਸੀ ਅਤੇ ਇਹ ਕੁਸ਼ਾਲ ਟੰਡਨ ਨੂੰ ਬਿਲਕੁਲ ਵੀ ਮੰਜ਼ੂਰ ਨਹੀਂ ਸੀ। ਇਸ ਤੋਂ ਬਾਅਦ ਦੋਨਾਂ ਦੇ ਵਿੱਚ ਲੜਾਈਆਂ ਹੋਣ ਲੱਗੀਆਂ ਅਤੇ ਦੋਨੋਂ ਅਲੱਗ ਹੋ ਗਏ। ਇਸ ਗੱਲ ਦਾ ਜ਼ਿਕਰ ਗੌਹਰ ਨੇ ਇੱਕ ਇੰਟਰਵਿਊ ਦੌਰਾਨ ਕੀਤਾ ਸੀ। ਉਨ੍ਹਾਂ ਨੇ ਕੁਸ਼ਾਲ ਨਾਲ ਸੱਚਾ ਪਿਆਰ ਕੀਤਾ ਸੀ ਤੇ ਜ਼ਿੰਦਗੀ ਭਰ ਸਾਥ ਜਿਉਣ ਦੇ ਸਪਨੇ ਵੀ ਦੇਖੇ ਪਰ ਕੁਸ਼ਾਲ ਟੰਡਨ ਨੇ ਉਨ੍ਹਾਂ ‘ਤੇ ਧਰਮ ਬਦਲਣ ਦਾ ਦਬਾਅ ਪਾਇਆ ਅਤੇ ਇਹ ਗੌਹਰ ਖਾਨ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ। ਜਿਸ ਦੇ ਚੱਲਦੇ ਦੋਨਾਂ ਦਾ ਬ੍ਰੇਕਅੱਪ ਹੋ ਗਿਆ। ਫਿਲਹਾਲ ਗੌਹਰ ਅਤੇ ਕੁਸ਼ਾਲ ਪੂਰੀ ਤਰ੍ਹਾਂ ਨਾਲ ਅਲੱਗ ਹੋ ਚੁੱਕੇ ਹਨ।

The post ਧਰਮ ਨਹੀਂ ਬਦਲਣਾ ਚਾਹੁੰਦੀ ਸੀ ਇਹ ਅਦਾਕਾਰਾ, ਇਸ ਲਈ ਛੱਡਿਆ ਆਪਣਾ ਸੱਚਾ ਪਿਆਰ appeared first on Daily Post Punjabi.