Gauri Khan FIR Archives - Daily Post Punjabi

ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਿਲਾਫ਼ ਲਖਨਊ ਪੁਲਿਸ ਨੇ ਧੋਖਾਧੜੀ ਦੇ ਮਾਮਲੇ ‘ਚ ਦਰਜ ਕੀਤੀ FIR
FIR On Gauri Khan: ਬਾਲੀਵੁੱਡ ਅਦਾਕਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਗੌਰੀ ਖਿਲਾਫ, ਉੱਤਰ ਪ੍ਰਦੇਸ਼ ਦੇ ਲਖਨਊ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਗੌਰੀ ਵਿਰੁੱਧ ਭਾਰਤੀ ਦੰਡਾਵਲੀ (ਆਈਪੀਸੀ) ਦੀ ਧਾਰਾ 409 ਤਹਿਤ ਕੇਸ ਦਰਜ ਕੀਤਾ ਗਿਆ ਹੈ।

FIR On Gauri Khan

ਮੁੰਬਈ ਦੇ ਵਸਨੀਕ ਜਸਵੰਤ ਸ਼ਾਹ ਨੇ ਕਿੰਗ ਖਾਨ ਦੀ ਪਤਨੀ ਗੌਰੀ ‘ਤੇ ਦੋਸ਼ ਲਗਾਇਆ ਹੈ ਕਿ ਜਿਸ ਕੰਪਨੀ ਦੀ ਉਹ ਬ੍ਰਾਂਡ ਅੰਬੈਸਡਰ ਸੀ, ਉਸ ਨੇ 86 ਲੱਖ ਰੁਪਏ ਵਸੂਲਣ ਦੇ ਬਾਵਜੂਦ ਉਸ ਨੂੰ ਫਲੈਟ ਦਾ ਕਬਜ਼ਾ ਨਹੀਂ ਦਿੱਤਾ। ਸ਼ਿਕਾਇਤਕਰਤਾ ਦਾ ਇਲਜ਼ਾਮ ਹੈ ਕਿ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਇਲਾਕੇ ਵਿੱਚ ਤੁਲਸਿਆਨੀ ਗੋਲਫ ਵਿਊ ਵਿੱਚ ਫਲੈਟ ਕਿਸੇ ਹੋਰ ਨੂੰ ਦਿੱਤਾ ਗਿਆ ਸੀ। ਗੌਰੀ ਤੋਂ ਇਲਾਵਾ ਸ਼ਿਕਾਇਤਕਰਤਾ ਨੇ ਤੁਲਸਿਆਨੀ ਕੰਸਟ੍ਰਕਸ਼ਨ ਐਂਡ ਡਿਵੈਲਪਮੈਂਟ ਲਿਮਟਿਡ ਦੇ ਚੀਫ ਮੈਨੇਜਿੰਗ ਡਾਇਰੈਕਟਰ ਅਨਿਲ ਕੁਮਾਰ ਤੁਲਸਿਆਨੀ ਅਤੇ ਇਸ ਦੇ ਡਾਇਰੈਕਟਰ ਮਹੇਸ਼ ਤੁਲਸਿਆਨੀ ਦੇ ਖਿਲਾਫ ਵੀ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਬ੍ਰਾਂਡ ਅੰਬੈਸਡਰ ਗੌਰੀ ਤੋਂ ਪ੍ਰਭਾਵਿਤ ਹੋ ਕੇ ਫਲੈਟ ਖਰੀਦਿਆ ਸੀ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਹਾਲ ਹੀ ‘ਚ ਗੌਰੀ ਖਾਨ ਸ਼ਾਹਰੁਖ ਖਾਨ ਦੀ ਮੈਨੇਜਰ ਪੂਜਾ ਡਡਲਾਨੀ ਦੇ ਮੁੰਬਈ ‘ਚ ਨਵੇਂ ਬਣੇ ਘਰ ‘ਤੇ ਗਈ ਸੀ। ਉਹ ਇੱਥੇ ਸ਼ਾਹਰੁਖ ਖਾਨ ਅਤੇ ਆਪਣੇ ਬੇਟੇ ਆਰੀਅਨ ਖਾਨ ਨਾਲ ਪਹੁੰਚੀ। ਹਾਲਾਂਕਿ, ਖਾਨ ਪਰਿਵਾਰ ਨੇ ਡਡਲਾਨੀ ਦੇ ਘਰ ਦੇ ਬਾਹਰ ਖੜ੍ਹੇ ਪਾਪਰਾਜ਼ੀ ਲਈ ਪੋਜ਼ ਨਹੀਂ ਦਿੱਤਾ। ਦੱਸ ਦੇਈਏ ਕਿ ਗੌਰੀ ਖਾਨ ਇਕ ਇੰਟੀਰੀਅਰ ਡਿਜ਼ਾਈਨਰ ਹੈ ਅਤੇ ਉਸ ਦਾ ਆਪਣਾ ‘ਗੌਰੀ ਖਾਨ ਡਿਜ਼ਾਈਨਸ‘ ਬ੍ਰਾਂਡ ਹੈ। ਇਸ ਸਮੇਂ, ਗੌਰੀ ਆਪਣੇ ਪਤੀ ਸ਼ਾਹਰੁਖ ਖਾਨ ਦੀ ਤਾਜ਼ਾ ਰਿਲੀਜ਼ ਫਿਲਮ ਪਠਾਨ ਦੀ ਸੁਪਰ ਸਫਲਤਾ ਦਾ ਅਨੰਦ ਲੈ ਰਹੀ ਹੈ।

The post ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਿਲਾਫ਼ ਲਖਨਊ ਪੁਲਿਸ ਨੇ ਧੋਖਾਧੜੀ ਦੇ ਮਾਮਲੇ ‘ਚ ਦਰਜ ਕੀਤੀ FIR appeared first on Daily Post Punjabi.