gave Archives - Daily Post Punjabi

ਗਲੀ ਦੇ ਅਵਾਰਾ ਕੁੱਤਿਆਂ ਦੇ ਖਾਣੇ ‘ਚ ਨੌਜਵਾਨ ਨੇ ਮਿਲਾਇਆ ਜ਼ਹਿਰ, ਮਾਮਲਾ ਦਰਜ
youth gave poison dogs: ਲੁਧਿਆਣਾ,(ਤਰਸੇਮ ਭਾਰਦਵਾਜ)-ਅਸੀਂ ਅਕਸਰ ਹੀ ਕਹਾਵਤ ਸੁਣਦੇ ਹਾਂ ਕਿ ਕੁੱਤਾ ਇੱਕ ਵਫਾਦਾਰ ਜਾਨਵਰ ਹੈ।ਲੇਕਿਨ ਅੱਜਕੱਲ੍ਹ ਦੇ ਲਾਲਚੀ ਇਨਸਾਨ ਨੂੰ ਲਾਲਚ ਤੋਂ ਬਿਨਾਂ ਹੋਰ ਕੁਝ ਨਜ਼ਰ ਨਹੀਂ ਆਉਂਦਾ।ਅਜਿਹੀ ਹੀ ਇਕ ਇਨਸਾਨੀਅਤ ਨੂੰ ਸ਼ਰਮਸ਼ਾਰ ਕਰਨ ਵਾਲੀ ਘਟਨਾ ਲੁਧਿਆਣਾ ਜ਼ਿਲੇ ਤੋਂ ਸਾਹਮਣੇ ਆਈ ਹੈ।ਦੱਸਣਯੋਗ ਹੈ ਕਿ ਵਾਰਡ ਨੰਬਰ -15 ਅਤੇ 16 ਦੇ ਵੱਖ-ਵੱਖ ਇਲਾਕਿਆਂ ‘ਚ ਇਕ ਸਕੂਟਰੀ’ਤੇ ਸਵਾਰ ਨੌਜਵਾਨ ਵਲੋਂ ਗਲੀਆਂ ‘ਚ ਰਹਿੰਦੇ ਬੇਜ਼ੁਬਾਨ ਕੁੱਤਿਆਂ ਨੂੰ ਖਾਣੇ ‘ਚ ਜ਼ਹਿਰੀਲੀ ਚੀਜ਼ ਮਿਲਾ ਕੇ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਤੋਂ ਬਾਅਦ ਮੁਹੱਲਾ ਵਾਸੀਆਂ ਨੇ ਥਾਣਾ ਸਿਟੀ-2 ਦੇ ਐੱਸ.ਐੱਚ.ਓ. ਨੂੰ ਲਿਖਤੀ ਦਰਖਾਸਤ ਦੇ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

youth gave poison dogs

ਮੁਹੱਲਾ ਵਾਸੀਆਂ ਨੇ ਪੁਲਸ ਅਧਿਕਾਰੀ ਨੂੰ ਦੱਸਿਆ ਕਿ ਉਕਤ ਅਣਪਛਾਤੇ ਨੌਜਵਾਨ ਵੱਲੋਂ ਕਰੀਬ 2-3 ਦਿਨਾਂ ਤੋਂ ਉਕਤ ਇਲਾਕਿਆਂ ‘ਚ ਫਿਰਦੇ ਬੇਜ਼ੁਬਾਨ ਆਵਾਰਾ ਕੁੱਤਿਆਂ ਨੂੰ ਜ਼ਹਿਰ ਦੇ ਕੇ ਮਾਰਿਆ ਜਾ ਰਿਹਾ ਹੈ। ਉਨ੍ਹਾਂ ਖਦਸ਼ਾ ਪ੍ਰਗਟ ਕੀਤਾ ਕਿ ਉਕਤ ਵਿਅਕਤੀ ਜਿਹੜਾ ਕਿ ਸਨਕੀ ਕਿਸਮ ਦਾ ਹੈ, ਵੱਲੋਂ ਕੁੱਤਿਆਂ ਨੂੰ ਖਾਣੇ ‘ਚ ਜ਼ਹਿਰੀਲੀ ਦਵਾਈ ਖਵਾਉਣ ਸਬੰਧੀ ਤਸਵੀਰਾਂ ਸੀ. ਸੀ. ਟੀ. ਵੀ . ਕੈਮਰਿਆਂ ‘ਚ ਕੈਦ ਹੋ ਗਈਆਂ ਹਨ, ਜਿਹੜੀਆਂ ਵਫਦ ਵੱਲੋਂ ਪੁਲਸ ਨੂੰ ਦਿਖਾ ਦਿੱਤੀਆਂ ਗਈਆਂ ਹਨ।ਇਸ ਦੌਰਾਨ ਥਾਣਾ ਸਿਟੀ-2 ਦੇ ਐੱਸ. ਐੱਚ. ਓ. ਇੰਸ. ਰਣਦੀਪ ਸ਼ਰਮਾ ਦੇ ਨਿਰਦੇਸ਼ਾਂ ’ਤੇ ਪੁਲਸ ਪਾਰਟੀ ਵੱਲੋਂ ਉਕਤ ਨੌਜਵਾਨ ਦੀ ਧਰ ਪਕੜ ਲਈ ਕ੍ਰਿਸ਼ਨਾ ਨਗਰ, ਗੁਲਮੋਹਰ ਨਗਰ ਆਦਿ ਇਲਾਕਿਆਂ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਵੀ ਪਤਾ ਲੱਗਾ ਹੈ ਕਿ ਪੁਲਸ ਵੱਲੋਂ ਉਕਤ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ, ਜਿਸ ਨੂੰ ਜਲਦ ਪੁਲਸ ਵੱਲੋਂ ਕਾਬੂ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ।ਇਸ ਦੌਰਾਨ ਉੱਘੀ ਸਮਾਜ ਸੇਵਿਕਾ ਅਤੇ ਮਹਿਲਾ ਕਾਂਗਰਸ ਦੀ ਮੀਤ ਪ੍ਰਧਾਨ ਪ੍ਰਿਆ ਧੀਮਾਨ ਨੇ ਖੰਨਾ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਲਾਕੇ ‘ਚ ਬੇਜ਼ੁਬਾਨ ਕੁੱਤਿਆਂ ਨੂੰ ਜ਼ਹਿਰੀਲੀ ਦਵਾਈ ਦੇ ਕੇ ਮਾਰਨ ਵਾਲੇ ਵਿਅਕਤੀ ਨੂੰ ਤੁਰੰਤ ਕਾਬੂ ਕਰਕੇ ਉਸ ਖਿਲਾਫ਼ ਬਣਦੀ ਸਖ਼ਤ ਤੋਂ ਸਖ਼ਤ ਕਾਰਵਾਈ ਅਮਲ ‘ਚ ਲਿਆਂਦੀ ਜਾਵੇ।

The post ਗਲੀ ਦੇ ਅਵਾਰਾ ਕੁੱਤਿਆਂ ਦੇ ਖਾਣੇ ‘ਚ ਨੌਜਵਾਨ ਨੇ ਮਿਲਾਇਆ ਜ਼ਹਿਰ, ਮਾਮਲਾ ਦਰਜ appeared first on Daily Post Punjabi.