General Bipin Rawat Trophy Archives - Daily Post Punjabi

ਮਾਣ ਵਾਲੀ ਗੱਲ ! ਪਠਾਨਕੋਟ ਦੀ ਖੁਸ਼ੀ ਪਠਾਨੀਆ ਜਨਰਲ ਬਿਪਿਨ ਰਾਵਤ ਟਰਾਫੀ ਨਾਲ ਸਨਮਾਨਿਤ
ਪੰਜਾਬ ਦੇ ਪਠਾਨਕੋਟ ਦੇ ਪਿੰਡ ਤ੍ਰੇਹਟੀ ਦੀ 19 ਸਾਲਾ ਖੁਸ਼ੀ ਪਠਾਨੀਆ ਨੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਖੁਸ਼ੀ ਪਠਾਨੀਆ ਨੂੰ ਪਹਿਲੀ ਪਾਸਿੰਗ ਆਊਟ ਪਰੇਡ ਦੌਰਾਨ ਸਰਵੋਤਮ ਔਰਤ ਅਗਨੀਵੀਰ ਐਲਾਨੇ ਜਾਣ ‘ਤੇ ਜਨਰਲ ਬਿਪਿਨ ਰਾਵਤ ਟਰਾਫੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਖੁਸ਼ੀ ਪਠਾਨੀਆ ਨੂੰ ਲਗਭਗ 4 ਮਹੀਨੇ ਪਹਿਲਾਂ ਭਾਰਤੀ ਜਲ ਸੈਨਾ ਵਿੱਚ SSR ਵਜੋਂ ਚੁਣਿਆ ਗਿਆ ਸੀ।

Khushi Pathania Honored

ਪਿਤਾ ਸੰਤੋਖ ਸਿੰਘ ਨੇ ਦੱਸਿਆ ਕਿ ਖੁਸ਼ੀ ਨੇ ਵੈਸ਼ਨਵੀ ਸਕੂਲ ਘੋ ਤੋਂ ਪੰਜਵੀਂ ਤੱਕ ਅਤੇ ਆਕਲੈਂਡ ਪਬਲਿਕ ਸਕੂਲ ਸ਼ਾਹਪੁਰਕੰਡੀ ਤੋਂ ਬਾਰਵੀਂ ਤੱਕ ਦੀ ਪੜ੍ਹਾਈ ਕੀਤੀ ਹੈ। ਉਸ ਤੋਂ ਬਾਅਦ B.Sc ਨਾਨ ਮੈਡੀਕਲ ਦੂਜੇ ਸਾਲ ਵਿੱਚ ਪੜ੍ਹ ਰਹੀ ਸੀ। ਇਸ ਦੌਰਾਨ ਉਹ ਭਾਰਤੀ ਜਲ ਸੈਨਾ ਵਿੱਚ ਚੁਣੀ ਗਈ। ਇੱਕ ਸਾਧਾਰਨ ਪਰਿਵਾਰ ਵਿੱਚ ਜਨਮੀ ਖੁਸ਼ੀ ਪਠਾਨੀਆ ਬਚਪਨ ਤੋਂ ਹੀ ਬਹੁਤ ਹੋਣਹਾਰ ਵਿਦਿਆਰਥਣ ਹੈ।

Khushi Pathania Honored

ਖੁਸ਼ੀ ਦੇ ਦਾਦਾ ਸੁਭਾਸ਼ ਪਠਾਨੀਆ ਨੇ ਇਸ ਦਾ ਸਾਰਾ ਸਿਹਰਾ ਪਿਤਾ ਸੰਤੋਖ ਸਿੰਘ ਪਠਾਨੀਆ ਅਤੇ ਮਾਂ ਸ਼ਾਰਦਾ ਦੇਵੀ ਨੂੰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਖੁਸ਼ੀ ਪਠਾਨੀਆ ਨੇ ਆਪਣੇ ਪਰਿਵਾਰ ਸਮੇਤ ਇਲਾਕੇ ਦਾ ਨਾਂ ਰੌਸ਼ਨ ਕੀਤਾ ਹੈ। ਖੁਸ਼ੀ ਪਠਾਨੀਆ ਦੇ ਨੇਵੀ ਵਿੱਚ ਚੁਣੇ ਜਾਣ ਤੋਂ ਬਾਅਦ ਪਰਿਵਾਰ ਵਿੱਚ ਜਸ਼ਨ ਦਾ ਮਾਹੌਲ ਹੈ। ਖੁਸ਼ੀ ਦੇ ਪਰਿਵਾਰਕ ਮੈਂਬਰਾਂ ਨੂੰ ਵਧਾਈ ਦੇਣ ਲਈ ਲੋਕ ਦੂਰ-ਦੂਰ ਤੋਂ ਪਹੁੰਚ ਰਹੇ ਹਨ।

ਇਹ ਵੀ ਪੜ੍ਹੋ : Covid-19 ਸੰਕਰਮਿਤ ਦੇਸ਼ਾਂ ਦੀ ਸੂਚੀ ‘ਚ ਟਾਪ-5 ‘ਤੇ ਪਹੁੰਚਿਆ ਭਾਰਤ, 24 ਘੰਟਿਆਂ ‘ਚ 3,641 ਲੋਕ ਪਾਜ਼ੇਟਿਵ

ਇਸ ਦੇ ਨਾਲ ਹੀ ਅੱਜ ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਠਾਕੁਰ ਦਿਨੇਸ਼ ਸਿੰਘ ਬੱਬੂ ਪਰਿਵਾਰ ਨੂੰ ਵਧਾਈ ਦੇਣ ਪਹੁੰਚੇ। ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਪੂਰੇ ਪੰਜਾਬ ਲਈ ਮਾਣ ਵਾਲੀ ਗੱਲ ਹੈ। ਸਾਡੇ ਛੋਟੇ ਜਿਹੇ ਪਿੰਡ ਤ੍ਰੇਹਟੀ ਦੇ ਇੱਕ ਕਿਸਾਨ ਪਰਿਵਾਰ ਦੀ ਧੀ ਨੇਵੀ ਵਿੱਚ ਚੁਣੀ ਗਈ ਹੈ, ਇੰਨਾ ਹੀ ਨਹੀਂ ਇਹ ਬੇਟੀ 3000 ਤੋਂ ਵੱਧ ਉਮੀਦਵਾਰਾਂ ਨੂੰ ਪਿੱਛੇ ਛੱਡ ਕੇ ਪਹਿਲੇ ਨੰਬਰ ‘ਤੇ ਆਈ ਹੈ। ਉਨ੍ਹਾਂ ਨੂੰ ਜਨਰਲ ਬਿਪਿਨ ਰਾਵਤ ਟਰਾਫੀ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਸ਼ੁਭਕਾਮਨਾਵਾਂ ਖੁਸ਼ੀ ਅਤੇ ਉਸਦੇ ਪਰਿਵਾਰ ਨਾਲ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਮਾਣ ਵਾਲੀ ਗੱਲ ! ਪਠਾਨਕੋਟ ਦੀ ਖੁਸ਼ੀ ਪਠਾਨੀਆ ਜਨਰਲ ਬਿਪਿਨ ਰਾਵਤ ਟਰਾਫੀ ਨਾਲ ਸਨਮਾਨਿਤ appeared first on Daily Post Punjabi.