get his lower finger Archives - Daily Post Punjabi

ਰਿਤਿਕ ਰੋਸ਼ਨ ਕਟਵਾਉਣ ਜਾ ਰਹੇ ਸਨ ਉਂਗਲੀ, ਆਪ੍ਰੇਸ਼ਨ ਤੋਂ ਪਹਿਲਾਂ ਹੋਇਆ ਕੁਝ ਅਜਿਹਾ
Hrithik get finger lower:ਆਪਣੀ ਪਹਿਲੀ ਹੀ ਫਿਲਮ ਤੋਂ ਬਾਲੀਵੁੱਡ ਵਿੱਚ ਰਾਤੋਂ ਰਾਤ ਸਟਾਰ ਦਾ ਖਿਤਾਬ ਹਾਸਲ ਕਰਨ ਵਾਲੇ ਰਿਤਿਕ ਰੋਸ਼ਨ ਖੁਦ ਨਾਲ ਜੁੜੀ ਇੱਕ ਗੱਲ ਦੀ ਵਜ੍ਹਾ ਕਰਕੇ ਹਮੇਸ਼ਾ ਚਰਚਾ ਵਿੱਚ ਰਹੇ । ਦੱਸ ਦੇਈਏ ਕਿ ਉਨ੍ਹਾਂ ਦੇ ਹੱਥਾਂ ਵਿੱਚ ਦਸ ਨਹੀਂ ਗਿਆਰਾਂ ਉਂਗਲੀਆਂ ਹਨ। ਰਿਤਿਕ ਨੂੰ ਇਨ੍ਹਾਂ ਗਿਆਰਾਂ ਉਂਗਲੀਆਂ ਨਾਲ ਕਦੀ ਕੋਈ ਪ੍ਰੇਸ਼ਾਨੀ ਤਾਂ ਨਹੀਂ ਹੋਈ ਪਰ ਰਿਤਿਕ ਬਚਪਨ ਵਿੱਚ ਇਸ ਗੱਲ ਤੋਂ ਖੁਸ਼ ਨਹੀਂ ਸਨ।

ਰਿਤਿਕ ਨੇ ਕਈ ਵਾਰ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਸਕੂਲ ਦੇ ਦਿਨਾਂ ਵਿੱਚ ਉਨ੍ਹਾਂ ਨੂੰ ਆਪਣੇ ਇੱਕ ਹੱਥ ਵਿੱਚ ਛੇ ਉਂਗਲੀਆਂ ਦੀ ਵਜਾ ਨਾਲ ਖਰਾਬ ਮਹਿਸੂਸ ਹੁੰਦਾ ਸੀ। ਸਕੂਲ ਦੇ ਦੌਰਾਨ ਉਨ੍ਹਾਂ ਦੇ ਦੋ ਅੰਗੂਠੇ ਵਾਲ਼ੇ ਹੱਥ ਨੂੰ ਲੈ ਕੇ ਦੋਸਤ ਮਜ਼ਾਕ ਉਡਾਉਦੇ ਸਨ। ਇਸ ਵਜ੍ਹਾ ਨਾਲ ਰਿਤਿਕ ਆਪਣੇ ਸਕੂਲ ਵਿੱਚ ਅਲੱਗ ਰਹਿਣ ਲੱਗੇ ਸੀ। ਪਰਦੇ ‘ਤੇ ਰਿਤਿਕ ਆਪਣੇ ਦੋ ਅੰਗੂਠਿਆਂ ਵਾਲੇ ਹੱਥ ਨੂੰ ਲੁਕਾਉਣ ਦੀ ਕੋਸ਼ਿਸ਼ ਕਰਦੇ ਦਿਖਦੇ ਸਨ। ਜਦੋਂ ਰਿਤਿਕ ਬਾਲੀਵੁੱਡ ਵਿੱਚ ਆਪਣੀ ਪਹਿਲੀ ਫ਼ਿਲਮ ਕਰਨ ਜਾ ਰਹੇ ਸਨ। ਉਦੋਂ ਉਨ੍ਹਾਂ ਨੂੰ ਇਹ ਕਾਫੀ ਪ੍ਰੇਸ਼ਾਨ ਕਰ ਰਹੀ ਸੀ। ਉਨ੍ਹਾਂ ਨੇ ਇਸ ਪਰੇਸ਼ਾਨੀ ਨੂੰ ਦੂਰ ਕਰਨ ਦੇ ਲਈ ਆਪਣੇ ਅੰਗੂਠੇ ਨੂੰ ਕਟਵਾਉਣ ਦੇ ਬਾਰੇ ਵਿਚ ਸੋਚਿਆ। ਰਿਤਿਕ ਰੌਸ਼ਨ ਦੀ ਮਾਂ ਪਿੰਕੀ ਇਸ ਗੱਲ ਲਈ ਰਾਜ਼ੀ ਨਹੀਂ ਸੀ। ਉਨ੍ਹਾਂ ਦਾ ਕਹਿਣਾ ਸੀ ਕਿ ਜੇਕਰ ਬਚਪਨ ਤੋਂ ਲੈ ਕੇ ਹੁਣ ਤੱਕ ਇਸ ਅੰਗੂਠੇ ਨਾਲ ਕੋਈ ਪ੍ਰਾਬਲਮ ਨਹੀਂ ਹੋਈ ਤਾਂ ਉਨ੍ਹਾਂ ਨੂੰ ਕਟਵਾਉਣ ਦਾ ਕੋਈ ਮਤਲਬ ਨਹੀਂ ਹੈ। ਮਾਂ ਦੀ ਸਲਾਹ ਮੰਨ ਕੇ ਰਿਤਿਕ ਨੇ ਅੰਗੂਠੇ ਨੂੰ ਕਟਵਾਉਣ ਦਾ ਪਲਾਨ ਕੈੰਸਿਲ ਕਰ ਦਿੱਤਾ।

ਅੱਜ ਕਲ ਰਿਤੀਕ ਰੋਸ਼ਨ ਪਤਨੀ ਸੁਜੈਨ ਖਾਨ ਲਾਕਡਾਊਨ ਵਿੱਚ ਇਕੱਠੇ ਰਹਿ ਰਹੇ ਹਨ। ਜਿਸ ਦੀ ਵਜ੍ਹਾ ਹੈ ਉਨ੍ਹਾਂ ਦੇ ਬੱਚੇ। ਦਰਅਸਲ ਸੁਜੈਨ ਅਤੇ ਰਿਤਿਕ ਇਨ੍ਹੀਂ ਦਿਨੀਂ ਇਸ ਲਈ ਇਕੱਠੇ ਰਹਿ ਰਹੇ ਹਨ ਤਾਂ ਕਿ ਉਨ੍ਹਾਂ ਦੇ ਬੱਚਿਆਂ ਨੂੰ ਮਾਤਾ ਪਿਤਾ ਦੋਨਾਂ ਦਾ ਪਿਆਰ ਮਿਲ ਸਕੇ ਅਤੇ ਲਾਕਡਾਊਨ ਦੇ ਵਿੱਚ ਉਹ ਕਿਸੇ ਇੱਕ ਦੇ ਨਾਲ ਨਾ ਰਹਿ ਕੇ ਦੋਨਾਂ ਦੇ ਨਾਲ ਰਹਿ ਸਕਣ।

ਜਾਣਕਾਰੀ ਮੁਤਾਬਿਕ ਤੁਹਾਨੂੰ ਦੱਸ ਦੇਈਏ ਕਿ ਰਿਤਿਕ ਰੋਸ਼ਨ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਇਸ ਦੇ ਜ਼ਰੀਏ ਹੀ ਉਹ ਆਪਣੇ ਫੈਨਜ਼ ਨੂੰ ਆਪਣੇ ਬਾਰੇ ਹਰ ਇੱਕ ਅਪਡੇਟ ਦਿੰਦੇ ਰਹਿੰਦੇ ਹਨ। ਰਿਤਿਕ ਰੌਸ਼ਨ ਦੀ ਸੋਸ਼ਲ ਮੀਡੀਆ ‘ਤੇ ਫੈਨ ਫਾਲੋਇੰਗ ਕਾਫੀ ਜ਼ਿਆਦਾ ਹੈ। ਰਿਤਿਕ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਉਨ੍ਹਾਂ ਨੇ ਹੁਣ ਤਕ ਜਿੰਨੀਆਂ ਵੀ ਫ਼ਿਲਮਾਂ ਕੀਤੀਆਂ ਹਨ ਉਹ ਸਭ ਸੁਪਰਹਿੱਟ ਸਾਬਿਤ ਹੋਈਆਂ ਹਨ। ਰਿਤਿਕ ਅਤੇ ਸੁਜੈਨ ਦੇ ਤਲਾਕ ਨੂੰ ਕਾਫੀ ਸਮਾਂ ਹੋ ਗਿਆ ਹੈ ਪਰ ਉਹ ਦੋਵੇਂ ਫਿਰ ਵੀ ਆਪਣੇ ਬੱਚਿਆਂ ਦੇ ਲਈ ਇਕੱਠੇ ਹਰ ਜਗ੍ਹਾ ਨਜ਼ਰ ਆਉਂਦੇ ਹਨ।

The post ਰਿਤਿਕ ਰੋਸ਼ਨ ਕਟਵਾਉਣ ਜਾ ਰਹੇ ਸਨ ਉਂਗਲੀ, ਆਪ੍ਰੇਸ਼ਨ ਤੋਂ ਪਹਿਲਾਂ ਹੋਇਆ ਕੁਝ ਅਜਿਹਾ appeared first on Daily Post Punjabi.