ghaziabad road Archives - Daily Post Punjabi

ਗਾਜ਼ੀਆਬਾਦ: ਮੁਰਾਦਨਗਰ ‘ਚ ਭਿਆਨਕ ਸੜਕ ਹਾਦਸਾ, ਟ੍ਰੱਕ, ਕਾਰ ਦੀ ਟੱਕਰ, 3 ਲੋਕਾਂ ਦੀ ਮੌਤ
ghaziabad road accident in muradnagar: ਗਾਜ਼ੀਆਬਾਦ ਦੇ ਕੋਲ ਮੁਰਾਦਨਗਰ ‘ਚ ਗੰਗਨਹਿਰ ਦੇ ਕਿਨਾਰੇ ਵੱਡਾ ਸੜਕ ਹਾਦਸਾ ਹੋਇਆ ਹੈ।ਇਥੇ ਅਬੂਪੁਰ ਦੇ ਕੋਲ ਸਾਹਮਣੇ ਤੋਂ ਆ ਰਿਹਾ ਟਰੱਕ ‘ਚ ਇਕ ਕਾਰ ਦੀ ਆਪਸੀ ਟੱਕਰ ਹੋਈ।ਕਾਰ ਸਾਵਰ 3 ਲੋਕਾਂ ਦੀ ਮੌਕੇ ‘ਤੇ ਮੌਤ ਹੋ ਗਈ।ਦੂਜੇ ਪਾਸੇ ਇਸ ਟਰੱਕ ਦੇ ਡ੍ਰਾਈਵਰ, ਕੰਡਕਟਰ ਸਮੇਤ 3 ਲੋਕ ਗੰਭੀਰ ਜਖਮੀ ਹੋਏ ਹਨ।ਦੱਸਣਯੋਗ ਹੈ ਕਿ ਕਾਰ ਦਿੱਲੀ ਤੋਂ ਬਿਜ਼ਨੌਰ ਵੱਲ ਜਾ ਰਹੀ ਸੀ।ਮੌਕੇ ‘ਤੇ ਪਹੁੰਚੀ ਪੁਲਸ ਨੇ 3 ਜਖਮੀਆਂ ਨੂੰ ਹਸਪਤਾਲ ਭਰਤੀ ਕਰਾਇਆ।ਸੋਮਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ‘ਚ ਇਕ ਪਿਕਅਪ ਵੈਨ ਹਾਦਸੇ ਦਾ ਸ਼ਿਕਾਰ ਹੋ ਗਈ।ਵੈਨ ਨਦੀ ‘ਚ ਜਾ ਡਿੱਗੀ ਹਾਦਸੇ ‘ਚ

ghaziabad road accident in muradnagar

7 ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ।ਨਾਲ ਹੀ ਇਸ ਹਾਦਸੇ ‘ਚ ਕਈ ਲੋਕ ਜਖਮੀ ਵੀ ਹੋਏ।ਪੁਲਸ ਵਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਹਾਦਸਾ ਸੋਮਵਾਰ ਸਵੇਰੇ 3 ਵਜੇ ਹੋਇਆ।ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲੇ ਲੋਕ ਬਿਹਾਰ ਤੋਂ ਆਏ ਮਜ਼ਦੂਰ ਸੀ, ਜਿਨ੍ਹਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ।ਹਾਦਸੇ ‘ਤੇ ਹਿਮਾਚਲ ਦੇ ਸੀਐੱਮ ਨੇ ਟਵੀਟ ਕਰ ਦੁੱਖ ਪ੍ਰਗਟ ਕੀਤਾ।ਉਨ੍ਹਾਂ ਨੇ ਕਿਹਾ ਕਿ ਹਿਮਾਚਲ ਦੇ ਮੰਡੀ ‘ਚ ਹੋਇਆ ਹਾਦਸਾ ਬੇਹੱਦ ਹੀ ਦੁਖਦ ਹੈ।ਇਸ ਤੋਂ ਬੀਤੇ ਦੋ ਦਿਨ ਪਹਿਲਾਂ ਮਥੁਰਾ ਸੜਕ ਹਾਸਦਾ ਹੋਇਆ ਸੀ।ਇਥੇ ਥਾਣਾ ਸ਼ੇਰਗੜ ਖੇਤਰ ‘ਚ ਈਕੋ ਗੱਡੀ ਪੁਲੀ ਨਾਲ ਟਕਰਾਉਣ ਤੋਂ ਬਾਅਦ ਨਹਿਰ ‘ਚ ਜਾ ਡਿੱਗੀ ਸੀ।ਜਿਸ ਸਮੇਂ ਹਾਸਦਾ ਹੋਇਆ ਉਸ ਸਮੇਂ ਕਾਰ ‘ਚ 8 ਲੋਕ ਸਵਾਰ ਸਨ।ਮੌਕੇ ‘ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਸੀ।ਜਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਾਇਆ ਗਿਆ।ਹਾਦਸੇ ‘ਚ ਇਕੋ ਪਰਿਵਾਰ ਦੇ 4 ਲੋਕਾਂ ਦੀ ਮੌਤ ਹੋਈ ਸੀ।
ਇਹ ਵੀ ਦੇਖੋ:Kabaddi ਦੇ ਕੰਪਿਊਟਰ Amrik Khosa Kotla ਨੇ ਲਿਆ ਉਂਦੀਆਂ ਜਜ਼ਬਾਤੀ ਹਨ੍ਹੇਰੀਆਂ

The post ਗਾਜ਼ੀਆਬਾਦ: ਮੁਰਾਦਨਗਰ ‘ਚ ਭਿਆਨਕ ਸੜਕ ਹਾਦਸਾ, ਟ੍ਰੱਕ, ਕਾਰ ਦੀ ਟੱਕਰ, 3 ਲੋਕਾਂ ਦੀ ਮੌਤ appeared first on Daily Post Punjabi.