giant hogweed plant Archives - Daily Post Punjabi

ਸੱਪ ਨਾਲੋਂ ਵੀ ਵੱਧ ਜ਼ਹਿਰੀਲਾ ਇਹ ਬੂਟਾ, ਹੱਥ ਲਗਾਉਣ ਨਾਲ ਜਾ ਸਕਦੀ ਹੈ ਜਾਨ
giant hogweed plant: ਬੂਟੇ ਵਾਤਾਵਰਣ ਲਈ ਕਿੰਨ੍ਹੇ ਮਹੱਤਵਪੂਰਣ ਹਨ ਅਤੇ ਇਹ ਮਨੁੱਖਾ ਦੇ ਨਾਲ ਨਾਲ ਜਾਨਵਰਾਂ ਨੂੰ ਜ਼ਿੰਦਗੀ ਦਿੰਦੇ ਹਨ। ਪਰ ਕਿ ਤੁਸੀਂ ਕਦੇ ਇਹ ਸੁਣਿਆ ਹੈ ਕਿ ਕੋਈ ਬੂਟਾ ਜਾਂ ਇਨਸਾਨ ਦੀ ਜਾਨ ਵੀ ਲੈ ਸਕਦਾ ਹੈ। ਪਰ ਕੁਝ ਰੁੱਖ ਇਨਸਾਨਾਂ ਲਈ ਅਸਲ ਵਿੱਚ ਖ਼ਤਰਨਾਕ ਹਨ। ਇਨ੍ਹਾਂ ਵਿਚੋਂ ਇੱਕ ਹੈ Giant hogweed, ਜਿਸਨੂੰ ਪ੍ਰਸਿੱਧ Killer Tree ਦੇ ਨਾਂ ਤੋਂ ਵੀ ਜਾਣਿਆ ਜਾਂਦਾ ਹੈ।

giant hogweed plant

ਗਾਜਰ ਦੀ ਪ੍ਰਜਾਤੀ ਵਾਲੇ ਇਸ ਪੌਦੇ ਦਾ ਵਿਗਿਆਨਕ ਨਾਮ Heracleum mantegazzianum ਹੈ। ਇਹ ਪੌਦਾ ਐਨਾ ਜ਼ਹਿਰੀਲਾ ਹੈ ਕਿ ਇਸ ਨੂੰ ਛੂਹਣ ਨਾਲ ਹੱਥਾਂ ‘ਤੇ ਛਾਲੇ ਪੈ ਜਾਂਦੇ ਹਨ। ਇਹ ਪੌਦਾ ਵੇਖਣ ਲਈ ਬਹੁਤ ਸੁੰਦਰ ਹੈ ਇਸ ਲਈ ਜ਼ਿਆਦਾਤਰ ਲੋਕ ਇਸਨੂੰ ਛੂਹ ਲੈਂਦੇ ਹਨ। ਪਰ ਇਸਦੇ ਛੂਹਣ ਦੇ 48 ਘੰਟਿਆਂ ਦੇ ਅੰਦਰ, ਇਸਦੇ ਮਾੜੇ ਪ੍ਰਭਾਵ ਸਰੀਰ ‘ਤੇ ਦਿਖਾਈ ਦੇਣ ਲੱਗਦੇ ਹਨ।

giant hogweed plant

ਵਿਗਿਆਨੀ ਦਾ ਕਹਿਣਾ ਹੈ ਕਿ ਇਹ ਪੌਦਾ ਸੱਪਾਂ ਨਾਲੋਂ ਵਧੇਰੇ ਜ਼ਹਿਰੀਲਾ ਹੈ। ਦੱਸ ਦਈਏ ਜਾਇੰਟ ਹੋਗਵੀਡ ਆਮ ਤੌਰ ‘ਤੇ 2 ਤੋਂ 5 ਮੀਟਰ (6 ਫੁੱਟ 7 ਤੋਂ 16 ਫੁੱਟ 5 ਇੰਚ) ਦੀ ਉਚਾਈ ਤੱਕ ਵੱਧਦਾ ਹੈ। ਆਦਰਸ਼ ਸਥਿਤੀਆਂ ਦੇ ਤਹਿਤ, ਇੱਕ ਪੌਦਾ 5.5 ਮੀਟਰ (18 ਫੁੱਟ) ਦੀ ਉਚਾਈ ‘ਤੇ ਪਹੁੰਚ ਸਕਦਾ ਹੈ।

The post ਸੱਪ ਨਾਲੋਂ ਵੀ ਵੱਧ ਜ਼ਹਿਰੀਲਾ ਇਹ ਬੂਟਾ, ਹੱਥ ਲਗਾਉਣ ਨਾਲ ਜਾ ਸਕਦੀ ਹੈ ਜਾਨ appeared first on Daily Post Punjabi.