giipy grewal Archives - Daily Post Punjabi

ਵੇਖੋ ਕਿਸ ਤਰ੍ਹਾਂ ਗਿੱਪੀ ਗਰੇਵਾਲ ਦਾ ਛੋਟਾ ਮੁੰਡਾ ਗੁਰਬਾਜ਼ ਬਿਨ੍ਹਾਂ ਵੇਖੋ ਲਗਾ ਰਿਹਾ ਸਹੀ ਨਿਸ਼ਾਨੇ , ਵੇਖੋ ਵੀਡੀਓ
gippy grewal son gurbaz new video:ਗਿੱਪੀ ਗਰੇਵਾਲ ਦੇ ਛੋਟਾ ਬੇਟੇ ਗੁਰਬਾਜ਼ ਗਰੇਵਾਲ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਉਸ ਦੀਆਂ ਵੀਡੀਓਜ਼ ਤੇ ਤਸਵੀਰਾਂ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੁੰਦੀਆਂ ਹਨ ।ਗੁਰਬਾਜ਼ ਗਰੇਵਾਲ ਦਾ ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ । ਇਸ ਵੀਡੀਓ ‘ਚ ਗੁਰਬਾਜ਼ ਬਿਨ੍ਹਾਂ ਦੇਖੇ ਆਪਣੇ ਪਿੱਛੇ ਪਈ ਟੋਕਰੀ ‘ਚ ਚੀਜ਼ਾਂ ਪਾ ਰਿਹਾ ਹੈ । ਦੋਵੇਂ ਵੱਡੇ ਭਰਾ ਗੁਰਬਾਜ਼ ਨੂੰ ਹੱਲਾਸ਼ੇਰੀ ਦਿੰਦੇ ਹੋਏ ਨਜ਼ਰ ਆਏ ।ਇਸ ਵੀਡੀਓ ਨੂੰ ਗਿੱਪੀ ਗਰੇਵਾਲ ਨੇ ਆਪਣੇ ਬੱਚਿਆਂ ਦੇ ਲਈ ਬਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਸਾਂਝਾ ਕੀਤਾ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ । ਤੁਹਾਨੂੰ ਦੱਸ ਦੇਈਏ ਕਿ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹਨ ਅਤੇ ਆਏ ਦਿਨ ਕਈ ਤਸਵੀਰਾਂ ਅਤੇ ਵੀਡੀਓ ਫੈਨਜ਼ ਨਾਲ ਸਾਂਝਾ ਕਰਦੇ ਰਹਿੰਦੇ ਹਨ। ੳੇੁਨ੍ਹਾਂ ਦੀ ਬੇਟੇ ਸ਼ਿੰਦਾ ਗਰੇਵਾਲ ਦੀ ਗੱਲ ਕਰੀਏ ਤਾਂ ਲੋਕਾਂ ਵਿੱਚ ਉਹ ਫੇਵਰੇਟ ਹੈ ਅਤੇ ਉਸ ਨਾਲ ਗਿੱਪੀ ਕਈ ਵੀਡੀਓਜ਼ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਰਹਿੰਦੇ ਹਨ ਅਤੇ ਕਦੇ ਉਨ੍ਹਾਂ ਦਾ ਬੇਟਾ ਭੰਗੜਾ ਪਾਉੰਦੇ ਤਾਂ ਕਦੇ ਆਪਣੇ ਪਿਓ ਨਾਲ ਖੂਬ ਮਸਤੀ ਕਰਦੇ ਨਜ਼ਰ ਆਉਂਦਾ ਹੈ।ਜੇ ਗੱਲ ਕਰੀਏ ਗਿੱਪੀ ਗਰੇਵਾਲ ਦੀ ਤਾਂ ਉਹ ਆਪਣੀ ਨਵੀਂ ਮਿਊਜ਼ਿਕ ਐਲਬਮ The Main Man ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਹਨ । ਦਰਸ਼ਕਾਂ ਨੂੰ ਇਸ ਐਲਬਮ ਦੇ ਗੀਤ ਖੂਬ ਪਸੰਦ ਆ ਰਹੇ ਹਨ ।

https://www.instagram.com/reel/CF4OsUaAwso/?utm_source=ig_embed

ਉੱਥੇ ਹੀ ਜੇਕਰ ਪੰਜਾਬ ਵਿੱਚ ਚਲ ਰਹੇ ਕਿਸਾਨਾਂ ਦੇ ਧਰਨੇ ਦੀ ਗੱਲ ਕਰੀਏ ਤਾਂ ਕਿਸਾਨਾਂ ਦੇ ਹੱਕ ‘ਚ ਪੰਜਾਬੀ ਇੰਡਸਟਰੀ ਦੇ ਵੱਡੇ ਕਲਾਕਾਰਾਂ ਨੇ ਸਮਰਥਨ ਕਰਦੇ ਹੋਏ ਧਰਨੇ ‘ਚ ਭਾਗ ਲੈ ਰਹੇ ਹਨ । ਗਾਇਕ ਅੰਮ੍ਰਿਤ ਮਾਨ ਵੀ ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਅਤੇ ਇੱਕ ਰੈਲੀ ਨੂੰ ਸੰਬੋਧਿਤ ਕੀਤਾ । ਜਿਸਦਾ ਇੱਕ ਵੀਡੀਓ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਸੀ। ਇਸ ਦੇ ਨਾਲ ਹੀ ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਿਸਾਨਾਂ ਦੇ ਧਰਨੇ ਦਾ ਇੱਕ ਵੀਡੀਓ ਸਾਂਝਾ ਕਰਦੇ ਹੋਏ ਕਿਸਾਨਾਂ ਦਾ ਸਮਰਥਨ ਕੀਤਾ ।ਗਿੱਪੀ ਗਰੇਵਾਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਮੈਂ ਕਿਸਾਨ ਦਾ ਪੁੱਤ ਆਂ, ਹਾੜੀ ਸਾਉਣੀ ਦੇ ਘਾਟੇ ਵਾਧੇ ਵੀ ਜਾਣਦਾ ਹਾਂ ਅਤੇ ਖੇਤਾਂ ‘ਚ ਡੁੱਲਦੇ ਪਸੀਨੇ ਬਾਰੇ ਵੀ ।ਕਿਸਾਨ ਨਾਲ ਧੱਕਾ ਸਾਰੇ ਜਹਾਨ ਦੇ ਨਾਲ ਬੇਇਨਸਾਫੀ, ਮੈਂ ਕਿਸਾਨ ਵਿਰੋਧੀ ਬਿੱਲ ਦਾ ਵਿਰੋਧ ਕਰਦਾ ਹਾਂ ਅਤੇ ਅੱਜ ਹੋ ਰਹੇ ਚੱਕਾ ਜਾਮ ਦਾ ਸਮਰਥਨ ਕਰਦਾ ਹਾਂ ।ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਕਿਸਾਨ ਵਿਰੋਧੀ ਬਿੱਲ ਨੂੰ ਰੱਦ ਕਰੇ’।

The post ਵੇਖੋ ਕਿਸ ਤਰ੍ਹਾਂ ਗਿੱਪੀ ਗਰੇਵਾਲ ਦਾ ਛੋਟਾ ਮੁੰਡਾ ਗੁਰਬਾਜ਼ ਬਿਨ੍ਹਾਂ ਵੇਖੋ ਲਗਾ ਰਿਹਾ ਸਹੀ ਨਿਸ਼ਾਨੇ , ਵੇਖੋ ਵੀਡੀਓ appeared first on Daily Post Punjabi.