Ginger peel benefits Archives - Daily Post Punjabi

ਅਦਰਕ ਹੀ ਨਹੀਂ ਇਸਦੇ ਛਿਲਕੇ ਵੀ ਹਨ ਫ਼ਾਇਦੇਮੰਦ, 5 ਅਲੱਗ-ਅਲੱਗ ਤਰੀਕਿਆਂ ਨਾਲ ਕਰੋ ਯੂਜ਼
Ginger peel benefits: ਅਦਰਕ ‘ਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਤਾਂਬਾ, ਮੈਗਨੀਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਟੀ ਵਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਪਰ ਅਕਸਰ ਔਰਤਾਂ ਇਸ ਨੂੰ ਛਿੱਲ ਕੇ ਵਰਤਦੀਆਂ ਹਨ। ਅਜਿਹੇ ‘ਚ ਉਹ ਇਸ ਦੇ ਛਿਲਕਿਆ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੀਆਂ ਹਨ। ਪਰ ਅਸਲ ‘ਚ ਅਦਰਕ ਦੀ ਤਰ੍ਹਾਂ ਇਸ ਦਾ ਛਿਲਕਾ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸਦੀ ਵਰਤੋਂ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਅਦਰਕ ਦੇ ਛਿਲਕਿਆਂ ਦੀ ਵਰਤੋਂ ਕਰਨ ਦੇ ਸਭ ਤੋਂ ਵਧੀਆ ideas ਦੱਸਦੇ ਹਾਂ…

Ginger peel benefits

ਚਾਹ ‘ਚ ਕਰੋ ਵਰਤੋਂ: ਅਦਰਕ ਦੀ ਚਾਹ ਤਾਂ ਹਰ ਕਿਸੀ ਨੇ ਪੀਤੀ ਹੋਵੇਗੀ। ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਅਦਰਕ ਦੇ ਛਿਲਕੇ ਇਮਿਊਨਿਟੀ ਨੂੰ ਮਜ਼ਬੂਤ ਕਰਨ ‘ਚ ਸਹਾਇਤਾ ਕਰਦੇ ਹਨ। ਇਸਦੇ ਨਾਲ ਹੀ ਪਾਚਨ ਤੰਤਰ ਮਜ਼ਬੂਤ ਹੋ ਕੇ ਪੇਟ ਦਰਦ, ਬਦਹਜ਼ਮੀ, ਐਸੀਡਿਟੀ ਆਦਿ ਸਮੱਸਿਆਵਾਂ ਦੂਰ ਰਹਿਣਗੀਆਂ। ਨਾਲ ਹੀ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ। ਇਸਦੇ ਲਈ ਅਦਰਕ ਦੇ ਛਿਲਕਿਆਂ ਨੂੰ ਧੋ ਕੇ ਪਾਣੀ ‘ਚ ਉਬਾਲੋ। ਫਿਰ ਇਸ ਦੀ ਚਾਹ ਬਣਾ ਕੇ ਸੇਵਨ ਕਰੋ। ਤੁਸੀਂ ਇਸ ਨੂੰ ਸੂਪ ‘ਚ ਸ਼ਾਮਲ ਕਰਕੇ ਇਸ ਦੇ ਸੁਆਦ ਨੂੰ ਵਧਾ ਸਕਦੇ ਹੋ। ਇਸਦੇ ਲਈ ਅਦਰਕ ਦੇ ਛਿਲਕਿਆਂ ਨੂੰ ਸਬਜ਼ੀਆਂ ਨਾਲ ਉਬਾਲੋ। ਫਿਰ ਇਸਦਾ ਸੂਪ ਬਣਾ ਕੇ ਪੀਓ।

Ginger peel benefits

ਸਬਜ਼ੀ ‘ਚ ਦੇਵੇ ਫਲੇਵਰ: ਤੁਸੀਂ ਇਸ ਦੀ ਵਰਤੋਂ ਸਬਜ਼ੀਆਂ ਨੂੰ ਹੋਰ ਵੀ ਸਵਾਦ ਬਣਾਉਣ ਲਈ ਕਰ ਸਕਦੇ ਹੋ। ਸਬਜ਼ੀਆਂ ਜਿਵੇਂ ਬਰੌਕਲੀ, ਗੋਭੀ, ਆਦਿ ਨੂੰ ਪਕਾਉਣ ਤੋਂ ਪਹਿਲਾਂ ਇਸ ‘ਚ ਅਦਰਕ ਦਾ ਛਿਲਕਾ ਪਾਓ। ਇਸ ਨਾਲ ਸਬਜ਼ੀ ਨੂੰ ਫਲੇਵਰ ਮਿਲਣ ਦੇ ਨਾਲ ਸੁਆਦ ਵੀ ਵਧੇਗਾ। ਨਾਲ ਹੀ ਤੁਹਾਨੂੰ ਇਸ ਦੀ ਖੁਸ਼ਬੂ ਵੀ ਪਸੰਦ ਆਵੇਗੀ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਪੌਦਿਆਂ ਦੀ ਖਾਦ ਦੇ ਤੌਰ ‘ਤੇ ਵੀ ਵਰਤ ਸਕਦੇ ਹੋ। ਇਸ ਦੇ ਲਈ ਅਦਰਕ ਦੇ ਛਿਲਕੇ ਸੁੱਟਣ ਦੀ ਬਜਾਏ ਇਸ ਨੂੰ ਖਾਦ ਦੀ ਤਰ੍ਹਾਂ ਪੌਦਿਆਂ ‘ਚ ਮਿਲਾਓ। ਇਸ ‘ਚ ਫਾਸਫੋਰਸ ਜ਼ਿਆਦਾ ਹੋਣ ਨਾਲ ਫੁੱਲ ਨੂੰ ਤੇਜ਼ੀ ਨਾਲ ਵਧਣ ‘ਚ ਮਦਦ ਮਿਲੇਗੀ।

ਖੰਘ ‘ਚ ਲਾਭਕਾਰੀ: ਅਦਰਕ ਖੰਘ ਤੋਂ ਰਾਹਤ ਪਾਉਣ ਲਈ ਇਕ ਰਾਮਬਾਣ ਇਲਾਜ਼ ਮੰਨਿਆ ਜਾਂਦਾ ਹੈ। ਇਸ ਦੇ ਲਈ ਅਦਰਕ ਦੇ ਛਿਲਕੇ ਇਕੱਠੇ ਕਰਕੇ ਧੁੱਪ ‘ਚ ਸੁੱਕਾ ਲਓ। ਫਿਰ ਇਸ ਨੂੰ ਮਿਕਸਰ ‘ਚ ਪਾ ਕੇ ਇਸ ਦਾ ਪਾਊਡਰ ਬਣਾ ਲਓ। ਖੰਘ ਹੋਣ ਦੀ ਸਥਿਤੀ ‘ਚ ਅਦਰਕ ਦਾ ਪਾਊਡਰ ਅਤੇ ਸ਼ਹਿਦ ਬਰਾਬਰ ਮਾਤਰਾ ‘ਚ ਮਿਲਾ ਕੇ ਗਰਮ ਪਾਣੀ ਨਾਲ ਪੀਓ। ਇਸ ਨੂੰ ਦਿਨ ‘ਚ 2 ਵਾਰ ਪੀਓ। ਇਸ ਦਾ ਕੁਝ ਦਿਨ ਲਗਾਤਾਰ ਸੇਵਨ ਕਰਨ ਨਾਲ ਖੰਘ, ਜ਼ੁਕਾਮ ਅਤੇ ਗਲੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਧਿਆਨ ਦਿਓ ਜੇ ਤੁਹਾਨੂੰ ਅਦਰਕ ਸੂਟ ਨਹੀਂ ਕਰਦਾ ਤਾਂ ਇਸ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।

The post ਅਦਰਕ ਹੀ ਨਹੀਂ ਇਸਦੇ ਛਿਲਕੇ ਵੀ ਹਨ ਫ਼ਾਇਦੇਮੰਦ, 5 ਅਲੱਗ-ਅਲੱਗ ਤਰੀਕਿਆਂ ਨਾਲ ਕਰੋ ਯੂਜ਼ appeared first on Daily Post Punjabi.

ਅਦਰਕ ਹੀ ਨਹੀਂ ਇਸ ਦੇ ਛਿਲਕੇ ਵੀ ਹਨ ਫ਼ਾਇਦੇਮੰਦ, 5 ਅਲੱਗ-ਅਲੱਗ ਤਰੀਕਿਆਂ ਨਾਲ ਕਰੋ ਵਰਤੋਂ
Ginger peel benefits: ਅਦਰਕ ‘ਚ ਵਿਟਾਮਿਨ, ਕੈਲਸ਼ੀਅਮ, ਪੋਟਾਸ਼ੀਅਮ, ਤਾਂਬਾ, ਮੈਗਨੀਸ਼ੀਅਮ, ਆਇਰਨ, ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਸ ਦੇ ਸੇਵਨ ਨਾਲ ਇਮਿਊਨਟੀ ਵੱਧਣ ਦੇ ਨਾਲ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਪਰ ਅਕਸਰ ਔਰਤਾਂ ਇਸ ਨੂੰ ਛਿਲਕੇ ਵਰਤਦੀਆਂ ਹਨ। ਅਜਿਹੇ ‘ਚ ਉਹ ਇਸ ਦੇ ਛਿਲਕੇ ਨੂੰ ਬੇਕਾਰ ਸਮਝ ਕੇ ਛੱਡ ਦਿੰਦੀਆ ਹਨ। ਪਰ ਅਸਲ ‘ਚ ਅਦਰਕ ਦੀ ਤਰ੍ਹਾਂ ਇਸ ਦਾ ਛਿਲਕਾ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸਦੀ ਵਰਤੋਂ ਵੱਖੋ-ਵੱਖਰੇ ਤਰੀਕਿਆਂ ਨਾਲ ਕੀਤੀ ਜਾ ਸਕਦੀ ਹੈ। ਤਾਂ ਆਓ ਅੱਜ ਅਸੀਂ ਤੁਹਾਨੂੰ ਇਸ ਲੇਖ ‘ਚ ਅਦਰਕ ਦੇ ਛਿਲਕਿਆਂ ਦੀ ਵਰਤੋਂ ਕਰਨ ਦੇ ਸਭ ਤੋਂ ਵਧੀਆ ਤਰੀਕੇ ਦੱਸਦੇ ਹਾਂ…

Ginger peel benefits

ਚਾਹ ‘ਚ ਕਰੋ ਵਰਤੋਂ: ਅਦਰਕ ਦੀ ਚਾਹ ਤਾਂ ਹਰ ਕਿਸੀ ਨੇ ਪੀਤੀ ਹੋਵੇਗੀ। ਪੌਸ਼ਟਿਕ ਅਤੇ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਅਦਰਕ ਦੇ ਛਿਲਕੇ ਇਮਿਊਨਿਟੀ ਨੂੰ ਮਜ਼ਬੂਤ ​​ਕਰਨ ‘ਚ ਸਹਾਇਤਾ ਕਰਦੇ ਹਨ। ਇਸਦੇ ਨਾਲ ਹੀ ਪਾਚਨ ਤੰਤਰ ਮਜ਼ਬੂਤ ਹੋ ਕੇ ਪੇਟ ਦਰਦ, ਬਦਹਜ਼ਮੀ, ਐਸੀਡਿਟੀ ਆਦਿ ਸਮੱਸਿਆਵਾਂ ਦੂਰ ਰਹਿਣਗੀਆਂ। ਨਾਲ ਹੀ ਹੋਰ ਬਿਮਾਰੀਆਂ ਹੋਣ ਦਾ ਖ਼ਤਰਾ ਘੱਟ ਹੋਵੇਗਾ। ਇਸਦੇ ਲਈ ਅਦਰਕ ਦੇ ਛਿਲਕਿਆਂ ਨੂੰ ਧੋ ਕੇ ਪਾਣੀ ‘ਚ ਉਬਾਲੋ। ਫਿਰ ਇਸ ਦੀ ਚਾਹ ਬਣਾ ਕੇ ਸੇਵਨ ਕਰੋ।

Ginger peel benefits

ਸਬਜ਼ੀ ‘ਚ ਦੇਵੇ ਫਲੇਵਰ: ਸਬਜ਼ੀਆਂ ਨੂੰ ਹੋਰ ਵੀ ਸਵਾਦ ਬਣਾਉਣ ਲਈ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। ਤੁਸੀਂ ਬਰੌਕਲੀ, ਗੋਭੀ, ਆਦਿ ਸਬਜ਼ੀਆਂ ਨੂੰ ਸਟੀਮ ਕਰਨ ਤੋਂ ਪਹਿਲਾਂ ਇਸ ‘ਚ ਅਦਰਕ ਦੇ ਛਿਲਕੇ ਪਾ ਦਿਓ। ਇਸ ਨਾਲ ਸਬਜ਼ੀ ਨੂੰ ਫਲੇਵਰ ਮਿਲਣ ਦੇ ਨਾਲ ਸੁਆਦ ਵੀ ਵੱਧ ਕੇ ਆਵੇਗਾ। ਨਾਲ ਤੁਹਾਨੂੰ ਇਸ ਦੀ ਖੁਸ਼ਬੂ ਵੀ ਪਸੰਦ ਆਵੇਗੀ। ਤੁਸੀਂ ਇਸ ਨੂੰ ਸੂਪ ‘ਚ ਸ਼ਾਮਲ ਕਰਕੇ ਇਸ ਦੇ ਸੁਆਦ ਨੂੰ ਵਧਾ ਸਕਦੇ ਹੋ। ਇਸਦੇ ਲਈ ਅਦਰਕ ਦੇ ਛਿਲਕਿਆਂ ਨੂੰ ਸਬਜ਼ੀਆਂ ਦੇ ਨਾਲ ਉਬਾਲੋ। ਫਿਰ ਇਸਦਾ ਸੂਪ ਬਣਾ ਕੇ ਪੀਓ। ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਪੌਦਿਆਂ ਦੀ ਖਾਦ ਦੇ ਤੌਰ ‘ਤੇ ਵੀ ਵਰਤ ਸਕਦੇ ਹੋ। ਇਸ ਦੇ ਲਈ ਅਦਰਕ ਦੇ ਛਿਲਕੇ ਸੁੱਟਣ ਦੀ ਬਜਾਏ ਇਸ ਨੂੰ ਖਾਦ ਵਾਂਗ ਪੌਦਿਆਂ ‘ਚ ਮਿਲਾ ਦਿਓ। ਇਸ ‘ਚ ਜ਼ਿਆਦਾ ਫਾਸਫੋਰਸ ਹੋਣ ਨਾਲ ਫੁੱਲ ਨੂੰ ਤੇਜ਼ੀ ਨਾਲ ਵਧਣ ਵਿਚ ਮਦਦ ਮਿਲੇਗੀ।

ਖੰਘ ‘ਚ ਲਾਭਕਾਰੀ: ਅਦਰਕ ਖੰਘ ਤੋਂ ਰਾਹਤ ਪਾਉਣ ਲਈ ਇਕ ਰਾਮਬਾਣ ਮੰਨਿਆ ਜਾਂਦਾ ਹੈ। ਇਸ ਦੇ ਲਈ ਅਦਰਕ ਦੇ ਛਿਲਕੇ ਇਕੱਠੇ ਕਰੋ ਅਤੇ ਉਨ੍ਹਾਂ ਨੂੰ ਧੁੱਪ ‘ਚ ਸੁਕਾ ਲਓ। ਫਿਰ ਮਿਕਸਰ ‘ਚ ਪਾ ਕੇ ਪਾਊਡਰ ਬਣਾ ਲਓ। ਖੰਘ ਹੋਣ ਦੀ ਸਥਿਤੀ ‘ਚ ਅਦਰਕ ਦਾ ਪਾਊਡਰ ਅਤੇ ਸ਼ਹਿਦ ਬਰਾਬਰ ਮਾਤਰਾ ਵਿਚ ਮਿਲਾ ਕੇ ਗਰਮ ਪਾਣੀ ਨਾਲ ਪੀਓ। ਇਸ ਨੂੰ ਦਿਨ ਵਿਚ 2 ਵਾਰ ਪੀਓ। ਇਸ ਦਾ ਕੁਝ ਦਿਨ ਲਗਾਤਾਰ ਸੇਵਨ ਕਰਨ ਨਾਲ ਖੰਘ, ਜ਼ੁਕਾਮ ਅਤੇ ਗਲੇ ਦੀ ਸਮੱਸਿਆ ਤੋਂ ਰਾਹਤ ਮਿਲੇਗੀ। ਧਿਆਨ ਦਿਓ ਜੇ ਅਦਰਕ ਤੁਹਾਨੂੰ ਸੂਟ ਨਹੀਂ ਕਰਦਾ ਤਾਂ ਸੇਵਨ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਲਓ।

The post ਅਦਰਕ ਹੀ ਨਹੀਂ ਇਸ ਦੇ ਛਿਲਕੇ ਵੀ ਹਨ ਫ਼ਾਇਦੇਮੰਦ, 5 ਅਲੱਗ-ਅਲੱਗ ਤਰੀਕਿਆਂ ਨਾਲ ਕਰੋ ਵਰਤੋਂ appeared first on Daily Post Punjabi.