Gippy Grewal New movie latest Archives - Daily Post Punjabi

ਗਿੱਪੀ ਗਰੇਵਾਲ ਦੀ ਨਵੀਂ ਫਿਲਮ ਦਾ ਪੋਸਟਰ ਹੋਇਆ ਰਿਲੀਜ਼
Gippy Grewal New movie: ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਇਕ ਵਾਰ ਫਿਰ ਫੈਨਜ਼ ਲਈ ਕੁਝ ਨਵਾਂ ਲੈ ਕੇ ਆ ਰਹੇ ਹਨ। ਦਰਅਸਲ, ਸ਼ੋਸ਼ਲ ਮੀਡੀਆ ‘ਤੇ ਗਿੱਪੀ ਗਰੇਵਾਲ ਦੀ ਇਕ ਆਉਣ ਵਾਲੀ ਮੂਵੀ ਦਾ ਪੋਸਟਰ ਕਾਫੀ ਵਾਇਰਲ ਹੋ ਰਿਹਾ ਹੈ, ਜਿਸਨੂੰ ਦੇਖ ਕੇ ਲੱਗਦਾ ਹੈ ਕਿ ਉਬ 1984 ‘ਤੇ ਫ਼ਿਲਮ ਬਣਾਉਣ ਜਾ ਰਹੇ ਹਨ। ਜਿਵੇਂ ਕਿ ਉਨ੍ਹਾਂ ਦੇ ਪੋਸਟਰ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ, ਕੀ ਪੋਸਟਰ ਵਿੱਚ ਸਾਫ਼ ਸਾਫ਼ ਲਫ਼ਜ਼ਾਂ ਵਿੱਚ ਲਿਖਿਆ ਹੈ ਜਿਸ ਨੇ ਸਾਡੇ ਸੁਹਾਗ ਤੇ ਖ਼ੁਆਬ ਦੋਵੇਂ ਖੋਹ ਲਏ। ਸ਼ੂਟਿੰਗ ਸ਼ੁਰੂ ਹੋਵੇਗੀ 2021 ਨੂੰ। ਜਾਣੀ ਕਿ ਗਿੱਪੀ ਗਰੇਵਾਲ ਬਹੁਤ ਜਲਦ ਇਕ ਨਵੀਂ ਮੂਵੀ ਲੈ ਕੈ ਆ ਰਹੇ ਨੇ ਜਿਸਦਾ ਨਾਮ ਹੋਵੇ ਹੋਵੇਗਾ ਵਿਡੋ ਕਲੋਨੀ।

Gippy Grewal New movie

ਇਹ ਫ਼ਿਲਮ ਸਮੀਰ ਕੰਗ ਦੁਆਰਾ ਲਿਖੀ ਤੇ ਡਾਇਰੈਕਟ ਕੀਤੀ ਗਈ ਹੈ। ਇਸ ਤੇ ਪ੍ਰੋਡਿਊਸਰ ਗਿੱਪੀ ਗਰੇਵਾਲ ਹੋਣਗੇ। ਗਿੱਪੀ ਗਰੇਵਾਲ ਦੇ ਸਾਂਝੇ ਕੀਤੇ ਗਏ ਇਸ ਪੋਸਟਰ ਵਿੱਚ ਲਿਖਿਆ ਹੈ ਕਿ ਇਹ ਮੂਵੀ 2021 ਵਿਚ ਬਣਨੀ ਸ਼ੁਰੂ ਹੋਵੇਗੀ। ਹੁਣ ਫੈਂਸ ਨੂੰ ਗਿੱਪੀ ਗਰੇਵਾਲ ਦੀ ਆਉਣ ਵਾਲੀ ਸਮੂਹਾਂ ਦਾ ਬੜੀ ਬੇਸਬਰੀ ਨਾਲ ਇੰਤਜ਼ਾਰ ਰਹੇਗਾ।

Gippy Grewal New movie

ਜਾਣਕਾਰੀ ਲਈ ਦੱਸ ਦੇਈਏ ਗਿੱਪੀ ਗਰੇਵਾਲ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਪੋਸਟਾਂ ਸਾਂਝੇ ਕਰਦੇ ਰਹਿੰਦੇ ਹਨ. ਜੋ ਫੈਨਜ਼ ਵੱਲੋ ਕਾਫੀ ਪਸੰਦ ਕੀਤੀਆਂ ਜਾਂਦੀਆਂ ਹਨ। ਤੇ ਅੰਦਾਜ਼ਾ ਲਗਾ ਸਕਦੇ ਕਿ ਗਿੱਪੀ ਗਰੇਵਾਲ ਦੇ ਫੈਨਸ ਉਨਾਂ ਦੀ ਆਉਣ ਵਾਲੀ ਇਸ ਮੂਵੀ ਨੂੰ ਬਹੁਤ ਜ਼ਿਆਦਾ ਪਿਆਰ ਦੇਣਗੇ।

The post ਗਿੱਪੀ ਗਰੇਵਾਲ ਦੀ ਨਵੀਂ ਫਿਲਮ ਦਾ ਪੋਸਟਰ ਹੋਇਆ ਰਿਲੀਜ਼ appeared first on Daily Post Punjabi.