gippy grewal Warning2 Archives - Daily Post Punjabi

ਗਿੱਪੀ ਗਰੇਵਾਲ-ਪ੍ਰਿੰਸ ਕੰਵਲਜੀਤ ਸਿੰਘ ਦੀ ਫਿਲਮ ‘Warning 2’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼
gippy grewal Warning2 Trailer: ਗਿੱਪੀ ਗਰੇਵਾਲ ਤੇ ਪ੍ਰਿੰਸ ਕੰਵਲਜੀਤ ਸਿੰਘ ਸਟਾਰਰ ਫਿਲਮ ‘ਵਾਰਨਿੰਗ 2’ ਦਾ ਧਮਾਕੇਦਾਰ ਤੇ ਸ਼ਾਨਦਾਰ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ ਦਾ ਟ੍ਰੇਲਰ ਦੇਖ ਤੁਹਾਨੂੰ ਸਾਊਥ ਫਿਲਮਾਂ ਦੀ ਯਾਦ ਆਵੇਗੀ। ਕਿਉਂਕਿ ਫਿਲਮ ‘ਚ ਐਕਸ਼ਨ ਸਾਊਥ ਫਿਲਮਾਂ ਵਰਗਾ ਹੀ ਹੈ।

gippy grewal Warning2 Trailer

2 ਮਿੰਟ 34 ਸਕਿੰਟਾਂ ਦੇ ਟ੍ਰੇਲਰ ‘ਚ ਤੁਹਾਨੂੰ ਐਕਸ਼ਨ ਦਾ ਫੁੱਲ ਡੋਜ਼ ਮਿਲੇਗਾ। ਇੱਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਪੂਰੇ ਟ੍ਰੇਲਰ ‘ਚ ਪ੍ਰਿੰਸ ਕੰਵਲਜੀਤ ਸਿੰਘ ਹੀ ਛਾਏ ਹੋਏ ਹਨ। ਪ੍ਰਿੰਸ ਨੇ ਜਿਸ ਖੂਬਸੂਰਤੀ ਨਾਲ ਪੰਮੇ ਦਾ ਕਿਰਦਾਰ ਨਿਭਾਇਆ ਹੈ, ਉਹ ਸਿੱਧਾ ਤੁਹਾਡੇ ਦਿਲਾਂ ‘ਚ ਉੱਤਰ ਜਾਂਦਾ ਹੈ। ਪੰਮੇ ਦੇ ਕਿਰਦਾਰ ‘ਚ ਜਿੰਨਾਂ ਆਪਣੇ ਡਾਇਲੌਗਜ਼ ਨਾਲ ਪ੍ਰਿੰਸ ਕੰਵਲਜੀਤ ਹਸਾਉਂਦੇ ਹਨ, ਉਨ੍ਹਾਂ ਹੀ ਉਹ ਬੰਦਾ ਮਾਰਦੇ ਹੋਏ ਖੂੰਖਾਰ ਲੱਗਦੇ ਹਨ। ਪੰਮੇ ਦਾ ਕਿਰਦਾਰ ਇਨ੍ਹਾਂ ਜ਼ਬਰਦਸਤ ਹੈ ਕਿ ਉਹ ਗੇਜੇ ਯਾਨਿ ਗਿੱਪੀ ਗਰੇਵਾਲ ‘ਤੇ ਭਾਰੀ ਪੈਂਦਾ ਹੈ। ਇਸ ਫਿਲਮ ‘ਚ ਗਿੱਪੀ ਨੇ ਗੇਜੇ ਦਾ ਕਿਰਦਾਰ ਨਿਭਾਇਆ ਹੈ। ਹਾਲਾਂਕਿ ਗਿੱਪੀ ਗੇਜੇ ਦੇ ਕਿਰਦਾਰ ‘ਚ ਖਤਰਨਾਕ ਤੇ ਖੂੰਖਾਰ ਲੱਗਦੇ ਹਨ, ਪਰ ਪ੍ਰਿੰਸ ਕੰਵਲਜੀਤ ਸਿੰਘ ਦੀ ਸ਼ਾਨਦਾਰ ਐਕਟਿੰਗ ਦਾ ਕੋਈ ਤੋੜ ਨਹੀਂ ਹੈ।

ਫਿਲਮ ‘ਚ ਬਾਲੀਵੁੱਡ ਅਦਾਕਾਰ ਰਾਹੁਲ ਦੇਵ ਖਤਰਨਾਕ ਪੁਲਿਸ ਅਫਸਰ ਦੀ ਭੂਮਿਕਾ ਨਿਭਾ ਰਹੇ ਹਨ। ਇਸ ਤੋਂ ਇਲਾਵਾ ਟ੍ਰੇਲਰ ਦੇ ਅੰਤ ‘ਚ ਜੈਸਮੀਨ ਭਸੀਨ ਦੀ ਵੀ ਝਲਕ ਦੇਖਣ ਨੂੰ ਮਿਲਦੀ ਹੈ। ਉਹ ਫਿਲਮ ‘ਚ ਗਿੱਪੀ ਯਾਨਿ ਗੇਜੇ ਦੀ ਦੁਲਹਨ ਬਣੀ ਨਜ਼ਰ ਆ ਰਹੀ ਹੈ।  ਕੁੱਲ ਮਿਲਾ ਕੇ ਇਹ ਇੱਕ ਰੀਵੈਂਜ ਡਰਾਮਾ ਹੈ। ਜੋ ਕਿ ਜ਼ਬਰਦਸਤ ਐਕਸ਼ਨ ਨਾਲ ਭਰਪੂਰ ਹੈ। ਕਾਬਿਲੇਗ਼ੌਰ ਹੈ ਕਿ ਵਾਰਨਿੰਗ 2 ਦਾ ਦਰਸ਼ਕ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ 2 ਫਰਵਰੀ 2024 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ

The post ਗਿੱਪੀ ਗਰੇਵਾਲ-ਪ੍ਰਿੰਸ ਕੰਵਲਜੀਤ ਸਿੰਘ ਦੀ ਫਿਲਮ ‘Warning 2’ ਦਾ ਸ਼ਾਨਦਾਰ ਟ੍ਰੇਲਰ ਹੋਇਆ ਰਿਲੀਜ਼ appeared first on Daily Post Punjabi.