giriraj singh Archives - Daily Post Punjabi

BJP ਨੇਤਾ ਗਿਰੀਰਾਜ ਦਾ ਰਾਹੁਲ ਗਾਂਧੀ ‘ਤੇ ਵਾਰ, ਕਿਹਾ- ਕਿਸਾਨਾਂ ਲਈ ਵਹਾ ਰਹੇ ਮਗਰਮੱਛ ਦੇ ਹੰਝੂ
Giriraj singh on Rahul Gandhi: ਕੇਂਦਰੀ ਮੰਤਰੀ ਅਤੇ ਭਾਜਪਾ ਨੇਤਾ ਗਿਰੀਰਾਜ ਸਿੰਘ ਜੋ ਆਪਣੇ ਬਿਆਨਾਂ ਨੂੰ ਲੈ ਕੇ ਅਕਸਰ ਹੀ ਚਰਚਾ ਵਿੱਚ ਰਹਿੰਦੇ ਹਨ, ਨੇ ਸਾਬਕਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਿਆ ਹੈ। ਗਿਰੀਰਾਜ ਸਿੰਘ ਦਾ ਕਹਿਣਾ ਹੈ ਕਿ ਰਾਹੁਲ ਗਾਂਧੀ ਕਿਸਾਨਾਂ ਲਈ ਮਗਰਮੱਛ ਦੇ ਹੰਝੂ ਵਹਾ ਰਹੇ ਹਨ । ਉਹ ਦੇਸ਼ ਅਤੇ ਦੇਸ਼ ਦੀ ਸੰਸਦ ਪ੍ਰਤੀ ਗੰਭੀਰ ਨਹੀਂ ਹਨ ।

Giriraj singh on Rahul Gandhi

ਦਰਅਸਲ, ਗਿਰੀਰਾਜ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ ਅਤੇ ਲੋਕ ਸਭਾ ਵਿੱਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਸੰਸਦ ਵਿੱਚ ਬਜਟ ‘ਤੇ ਵਿਚਾਰ-ਵਟਾਂਦਰੇ ਦੌਰਾਨ ਮੌਜੂਦ ਨਹੀਂ ਸਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਸੰਸਦ ਅਤੇ ਦੇਸ਼ ਪ੍ਰਤੀ ਗੰਭੀਰ ਨਹੀਂ ਹਨ । ਰਾਹੁਲ ਗਾਂਧੀ ‘ਤੇ ਨਿਸ਼ਾਨਾ ਸਾਧਦੇ ਹੋਏ ਗਿਰੀਰਾਜ ਸਿੰਘ ਨੇ ਕਿਹਾ ਕਿ ਉਹ ਕਿਸਾਨਾਂ ਪ੍ਰਤੀ ਮਗਰਮੱਛ ਦੇ ਹੰਝੂ ਵਹਾ ਰਹੇ ਹਨ।

Giriraj singh on Rahul Gandhi

ਇਸ ਤੋਂ ਪਹਿਲਾਂ ਗਿਰੀਰਾਜ ਸਿੰਘ ਨੇ ਕਿਹਾ ਕਿ ਰਾਹੁਲ ਗਾਂਧੀ, ਕਾਂਗਰਸ ਸਮੇਤ ਕਿਸੇ ਵੀ ਵਿਰੋਧੀ ਵਿਅਕਤੀ ਨੇ ਨਾ ਤਾਂ ਖੇਤੀਬਾੜੀ ਦੇ ਤਿੰਨ ਕਾਨੂੰਨਾਂ ‘ਤੇ ਵਿਚਾਰ-ਵਟਾਂਦਰਾ ਕੀਤਾ ਅਤੇ ਨਾ ਹੀ ਸੁਝਾਅ ਦਿੱਤਾ ਕਿ ਕਾਨੂੰਨ ਵਿੱਚ ਕੀ ਬਦਲਾਅ ਹੋਣਾ ਚਾਹੀਦਾ ਹੈ। ਇਸ ਨਾਲ ਜ਼ਾਹਿਰ ਹੁੰਦਾ ਹੈ ਕਿ ਉਹ ਸਦਨ ਵਿੱਚ ਕਿਸਾਨਾਂ ਨੂੰ ਧੋਖਾ ਦਿੰਦੇ ਹਨ ਅਤੇ ਸਦਨ ਦੇ ਬਾਹਰ ਧੋਖਾ ਦਿੰਦੇ ਹਨ। ਸਿੰਘ ਨੇ ਵਿਰੋਧੀ ਧਿਰ ‘ਤੇ ਦੋਸ਼ ਲਗਾਉਂਦਿਆਂ ਕਿਹਾ ਸੀ ਕਿ ਸਦਨ ਵਿੱਚ ਇਹ ਰੁਕਾਵਟ ਪਾਉਣ ਦੀ ਕੋਸ਼ਿਸ਼ ਨੂੰ ਇੱਕ ਸੋਚੀ ਸਮਝੀ ਰਣਨੀਤੀ ਦੇ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਖੇਤੀਬਾੜੀ ਕਾਨੂੰਨ ਦੀ ਸੱਚਾਈ ਬਾਹਰ ਤੱਕ ਨਾ ਪਹੁੰਚ ਸਕੇ।

ਦੱਸ ਦੇਈਏ ਕਿ ਲੋਕ ਸਭਾ ਵਿੱਚ ਬੁੱਧਵਾਰ ਨੂੰ ਰਾਸ਼ਟਰਪਤੀ ਦੇ ਸੰਬੋਧਨ ‘ਤੇ ਧੰਨਵਾਦ ਪ੍ਰਸਤਾਵ ਦੌਰਾਨ ਬਹੁਤ ਹੰਗਾਮਾ ਹੋਇਆ । ਲੋਕ ਸਭਾ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦੌਰਾਨ ਕਾਂਗਰਸ ਦੇ ਸੰਸਦ ਮੈਂਬਰਾਂ ਨੇ ਕਾਫ਼ੀ ਹੰਗਾਮਾ ਕੀਤਾ । ਪ੍ਰਧਾਨ ਮੰਤਰੀ ਮੋਦੀ ਵੱਲੋਂ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਕਾਂਗਰਸ ਦੇ ਸੰਸਦ ਮੈਂਬਰ ਸਹਿਮਤ ਨਹੀਂ ਹੋਏ । ਇਸ ਤੋਂ ਬਾਅਦ ਰਾਹੁਲ ਗਾਂਧੀ ਅਤੇ ਅਧੀਰ ਰੰਜਨ ਸਣੇ ਸਾਰੇ ਕਾਂਗਰਸੀ ਸੰਸਦ ਮੈਂਬਰ ਸਦਨ ਤੋਂ ਬਾਹਰ ਚਲੇ ਗਏ ਸਨ।

ਇਹ ਵੀ ਦੇਖੋ: ਦਿੱਲੀ ਅੰਦੋਲਨ ‘ਚ ਸ਼ਾਮਲ ਹੋਣ ਪਹੁੰਚੇ ਪੰਜਾਬੀ ਕਲਾਕਾਰ ਸਟੇਜ ਤੋਂ ਕਿਸਾਨਾਂ ਦੇ ਜਜ਼ਬੇ ਨੂੰ ਕੀਤਾ ਸਲਾਮ….

The post BJP ਨੇਤਾ ਗਿਰੀਰਾਜ ਦਾ ਰਾਹੁਲ ਗਾਂਧੀ ‘ਤੇ ਵਾਰ, ਕਿਹਾ- ਕਿਸਾਨਾਂ ਲਈ ਵਹਾ ਰਹੇ ਮਗਰਮੱਛ ਦੇ ਹੰਝੂ appeared first on Daily Post Punjabi.

ਜਨਸੰਖਿਆ ‘ਚ ਵਾਧਾ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ,ਬਣਨੀ ਚਾਹੀਦੀ ਹੈ ਕਾਨੂੰਨੀ ਵੈਕਸੀਨ- ਗਿਰਿਰਾਜ ਸਿੰਘ
bjp mp giriraj singh population coronavirus : ਬਿਹਾਰ ਦੇ ਬੇਗੁਸਰਾਏ ‘ਚ ਕੇਂਦਰੀ ਮੰਤਰੀ ਗਿਰਿਰਾਜ ਸਿੰਘ ਨੇ ਵੱਧਦੀ ਆਬਾਦੀ ਨੂੰ ਕੋੋਰੋਨਾ ਤੋਂ ਵੱਧ ਭਿਆਨਕ ਦੱਸਿਆ ਹੈ।ਗਿਰਿਰਾਜ ਸਿੰਘ ਨੇ ਕਿਹਾ ਕਿ ਦੇਸ਼ ਲਈ ਵੱਧਦੀ ਆਬਾਦੀ ਕੋਰੋਨਾ ਤੋਂ ਜ਼ਿਆਦਾ ਖਤਰਨਾਕ ਹੈ।ਗਿਰਿਰਾਜ ਦਾ ਕਹਿਣਾ ਹੈ ਕਿ ਕੋਰੋਨਾ ਵਾਇਰਸ ਨਾਲ ਅਸੀਂ ਬਹੁਤ ਪ੍ਰਭਾਵਿਤ ਹੋ ਰਹੇ ਹਾਂ,ਪਰ ਵਿਸਫੋਟਕ ਜਨਸੰਖਿਆ ਦੇਸ਼ ‘ਚ ਵਿਕਾਸ ‘ਚ ਅੜਿੱਕਾ ਬਣ ਰਹੀ ਹੈ।ਉਨ੍ਹਾਂ ਨੇ ਕਿਹਾ ਜਨਸੰਖਿਆ ਕੋਰੋਨਾ ਤੋਂ ਵੀ ਕਿਤੇ ਭਿਆਨਕ ਹੈ।ਕੋਰੋਨਾ ਵਾਇਰਸ ਲਈ ਵੈਕਸੀਨ ਬਣ ਰਹੀ ਹੈ।ਹੁਣ ਜਨਸੰਖਿਆ ਨੂੰ ਨਿਯੰਤਰਣ ਕਰਨ ਲਈ ਕਾਨੂੰਨ ਰੂਪੀ ਵੈਕਸੀਨ ਜ਼ਰੂਰੀ ਹੈ।

bjp mp giriraj singh population coronavirus

ਦੱਸਣਯੋਗ ਹੈ ਕਿ ਗਿਰਿਰਾਜ ਸਿੰਘ 3 ਦਿਨਾਂ ਦੇ ਦੌਰੇ ‘ਤੇ ਬੇਗੁਸਰਾਏ ‘ਚ ਹਨ।ਸ਼ਨੀਵਾਰ ਭਾਵ ਅੱਜ ਗਿਰਿਰਾਜ ਸਿੰਘ ਨੇ ਕਿਹਾ ਕਿ 1978’ਚ ਚੀਨ ਦੀ ਜੀ.ਡੀ.ਪੀ.ਸਾਡੇ ਤੋਂ ਹੇਠਾਂ ਸੀ।ਪਰ 1979 ‘ਚ ਚੀਨ ਨੇ ਇੱਕ ਸਖਤ ਕਾਨੂੰਨ ਬਣਾਇਆ।ਅੱਜ ਭਾਰਤ’ਚ ਜਿਥੇ 1 ਮਿੰਟ’ਚ 33 ਬੱਚੇ ਜਨਮ ਲੈਂਦੇ ਹਨ ਉੱਥੇ ਚੀਨ ‘ਚ 1ਮਿੰਟ ‘ਚ 10 ਬੱਚੇ ਪੈਦਾ ਹੋ ਰਹੇ ਹਨ।ਇਸ ਲਈ ਧਰਮ ਦੀ ਨਜ਼ਰ ਤੋਂ ਨਾ ਦੇਖਦੇ ਹੋਏ ਭਾਰਤ ਦੇ ਵਿਕਾਸ ਲਈ ਜਨਸੰਖਿਆ ਨਿਯੰਤਰਣ ਜ਼ਰੂਰੀ ਹੈ।ਨਾਲ ਹੀ ਗਿਰਿਰਾਜ ਜੀ ਨੇ ਬੋਲਦਿਆਂ ਸ਼ੁਸ਼ਾਂਤ ਮਾਮਲੇ ‘ਤੇ ਵੀ ਕਿਹਾ ਕਿ ਸ਼ਿਵਸੈਨਾ ਇਸਦੀ ਚਿੰਤਾ ਨਾ ਕਰੇ।ਬਿਹਾਰ ਸਰਕਾਰ ਨੇ ਇਸ ਮਾਮਲੇ ‘ਚ ਹਮਲਾਵਰ ਹੋ ਕੇ ਦੱਸ ਦਿੱਤਾ ਹੈ ਕਿ ਸੁਸ਼ਾਂਤ ਸਿੰਘ ਨੂੰ ਨਿਆਂ ਦੁਆਉਣ ਲਈ ਹੁਣ ਨਿਆਂ ਦੇ ਰਾਹ ‘ਤੇ ਸੀ.ਬੀ.ਆਈ.ਹੈ।

The post ਜਨਸੰਖਿਆ ‘ਚ ਵਾਧਾ ਕੋਰੋਨਾ ਤੋਂ ਵੀ ਜ਼ਿਆਦਾ ਖਤਰਨਾਕ,ਬਣਨੀ ਚਾਹੀਦੀ ਹੈ ਕਾਨੂੰਨੀ ਵੈਕਸੀਨ- ਗਿਰਿਰਾਜ ਸਿੰਘ appeared first on Daily Post Punjabi.