girl 14 years old Archives - Daily Post Punjabi

ਹਿਸਾਰ ‘ਚ ਦੁਕਾਨਦਾਰ ਨੇ ਕੀਤਾ 14 ਸਾਲ ਦੀ ਨਾਬਾਲਿਗਾ ਨਾਲ ਦੁਸ਼ਕਰਮ
minor girl 14 years old rape hisar haryana : ਦੇਸ਼ ‘ਚ ਲੜਕੀਆਂ ਨਾਲ ਕੀਤੇ ਜਾਂਦੇ ਦੁਸ਼ਕਰਮ ਅਤੇ ਅੱਤਿਆਚਾਰਾਂ ‘ਤੇ ਰੋਕ ਨਹੀਂ ਲੱਗ ਰਹੀ।ਪਿਛਲੇ ਦਿਨੀਂ ਯੂ.ਪੀ. ‘ਚ ਇੱਕ 6 ਸਾਲ ਦੀ ਛੋਟੀ ਨਾਲ ਕੁਝ ਦਰਿੰਦਿਆਂ ਵਲੋਂ ਸਮੂਹਿਕ ਦੁਸ਼ਕਰਮ ਕੀਤਾ ਗਿਆ ਸੀ, ਜਿਸ ਤੋਂ ਬਾਅਦ ਲੜਕੀ ਦੇ ਅੱਖਾਂ ਕੱਢ ਦਿੱਤੀਆਂ ਗਈਆਂ ਅਤੇ ਜ਼ੁਬਾਨ ਕੱਟ ਦਿੱਤੀ ਗਈ ਸੀ।ਆਖਿਰ ਕਦੋਂ ਤਕ ਇਹ ਦਰਿੰਦੇ ਇਸ ਤਰ੍ਹਾਂ ਖੁੱਲ੍ਹੇਆਮ ਘੁੰਮਦੇ ਰਹਿਣਗੇ ਤੇ ਲੱਖਾਂ ਮਾਸੂਮ ਲੜਕੀਆਂ ਇਨ੍ਹਾਂ ਦਰਿੰਦਿਆਂ ਦਾ ਸ਼ਿਕਾਰ ਹੁੰਦੀਆਂ ਰਹਿਣਗੀਆਂ।ਹਿਸਾਰ ਦੇ ਉਕਲਾਣਾ ਵਿਚ ਇਕ 14 ਸਾਲਾ ਨਾਬਾਲਿਗ ਲੜਕੀ ਨਾਲ ਬਲਾਤਕਾਰ ਦਾ ਮਾਮਲਾ ਸਾਹਮਣੇ ਆਇਆ ਹੈ। ਇੱਕ ਦੁਕਾਨਦਾਰ ਨੇ ਗੇਟ ਬੰਦ ਕਰਨ ਦੇ ਬਹਾਨੇ ਲੜਕੀ ਨੂੰ ਬੁਲਾਇਆ ਅਤੇ ਉਸ ਨਾਲ ਜਬਰ ਜਨਾਹ ਕੀਤਾ।

minor girl 14 years old rape hisar haryana

ਲੜਕੀ ਦੇ ਪਿਤਾ ਨੇ ਪੁਲਿਸ ਕੋਲ ਮਾਮਲਾ ਦਰਜ ਕਰ ਲਿਆ ਹੈ, ਪੁਲਿਸ ਨੇ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ।ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇੜਲੇ ਹੀ ਕਰਿਆਨੇ ਦੀ ਦੁਕਾਨ ਲਗਾਉਂਦੇ ਹਨ, ਘਟਨਾ ਵਾਲੇ ਦਿਨ ਲੜਕੀ ਘਰ ਵਿੱਚ ਇਕੱਲਾ ਸੀ। ਮਾਂ ਕਿਸੇ ਕੰਮ ਲਈ ਘਰ ਤੋਂ ਬਾਹਰ ਗਈ ਸੀ ਅਤੇ ਪਿਤਾ ਕੰਮ ‘ਤੇ ਗਏ ਸਨ। ਲੜਕੀ ਨੂੰ ਇਕੱਲਾ ਵੇਖ ਦੁਕਾਨਦਾਰ ਨੇ ਦਰਵਾਜ਼ਾ ਬੰਦ ਕਰਨ ਦੇ ਬਹਾਨੇ ਬੁਲਾਇਆ ਅਤੇ ਉਸਨੂੰ ਫੜ ਲਿਆ ਅਤੇ ਜ਼ਬਰਦਸਤੀ ਬਲਾਤਕਾਰ ਕੀਤਾ। ਲੜਕੀ ਨੂੰ ਜਾਨ ਤੋਂ ਮਾਰਨ ਦੀ ਧਮਕੀ ਵੀ ਦਿੱਤੀ।ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਘਟਨਾ ਤੋਂ ਬਾਅਦ ਅਚਾਨਕ ਲੜਕੀ ਦੀ ਸਿਹਤ ਵਿਗੜ ਗਈ। ਇਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿਥੇ ਇਸ ਘਟਨਾ ਬਾਰੇ ਪਤਾ ਲੱਗਿਆ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪਰਿਵਾਰ ਇਸ ਘਟਨਾ ਤੋਂ ਹੈਰਾਨ ਹੈ ਅਤੇ ਪੁਲਿਸ ਨੂੰ ਬੇਨਤੀ ਕਰ ਰਿਹਾ ਹੈ ਕਿ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜਿਆ ਜਾਵੇ।ਖੇਤਰ ਦੇ ਡੀਐਸਪੀ ਰੋਹਤਾਸ਼ ਸਿਹਾਗ ਨੇ ਦੱਸਿਆ ਕਿ ਉਕਲਾਣਾ ਵਿੱਚ ਇੱਕ ਵਿਅਕਤੀ ਨੇ ਇੱਕ ਨਾਬਾਲਗ ਨਾਲ ਬਲਾਤਕਾਰ ਕੀਤਾ ਹੈ। ਇਸ ਮਾਮਲੇ ਵਿੱਚ ਮੁਲਜ਼ਮ ਖ਼ਿਲਾਫ਼ ਕੇਸ ਦਾਇਰ ਕੀਤਾ ਗਿਆ ਹੈ। ਦੋਸ਼ੀ ਫਰਾਰ ਹੈ ਅਤੇ ਉਸ ਨੂੰ ਫੜਨ ਲਈ ਇਕ ਟੀਮ ਬਣਾਈ ਗਈ ਹੈ। ਨੌਜਵਾਨ ਉਥੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ।

The post ਹਿਸਾਰ ‘ਚ ਦੁਕਾਨਦਾਰ ਨੇ ਕੀਤਾ 14 ਸਾਲ ਦੀ ਨਾਬਾਲਿਗਾ ਨਾਲ ਦੁਸ਼ਕਰਮ appeared first on Daily Post Punjabi.