Girl brightened name of village Archives - Daily Post Punjabi

5ਵੀਂ ‘ਚੋਂ 500 ‘ਚੋਂ 499 ਅੰਕ ਲੈ ਕੁੜੀ ਨੇ ਰੌਸ਼ਨ ਕੀਤਾ ਪਿੰਡ ਦਾ ਨਾਮ, ਮੂਸੇਵਾਲਾ ਦੇ ਪਿਤਾ ਨੇ ਬੱਚੀ ਨੂੰ ਕੀਤਾ ਸਨਮਾਨਿਤ
ਮਾਨਸਾ ਜ਼ਿਲ੍ਹੇ ਦੇ ਪਿੰਡ ਦਲੇਵਾ ਦੀ ਹੋਣਹਾਰ ਕੁੜੀ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਪੰਜਵੀਂ ਜਮਾਤ ਵਿੱਚੋਂ 500 ਅੰਕ ਵਿੱਚੋਂ 499 ਅੰਕ ਲੈ ਕੇ ਪੂਰੇ ਪਿੰਡ ਦਾ ਨਾਮ ਰੌਸ਼ਨ ਕੀਤਾ। ਜਿਸ ਤੋਂ ਬਾਅਦ ਅੱਜ ਉਸਨੂੰ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਨਮਾਨਿਤ ਕੀਤਾ। ਪਿੰਡ ਵਾਲਿਆਂ ਨੇ ਇਸ ਸਨਮਾਨ ਨੂੰ ਲੈ ਕੇ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਧੰਨਵਾਦ ਕੀਤਾ।

Girl brightened name of village

ਦੱਸ ਦੇਈਏ ਕਿ ਦਲੇਮਾ ਪਿੰਡ ਦੀ ਕੋਮਲਪ੍ਰੀਤ ਨੇ ਪੰਜਵੀਂ ਜਮਾਤ ਵਿੱਚ 500 ਅੰਕਾਂ ਵਿੱਚੋਂ 499 ਅੰਕ ਲੈ ਕੇ ਪੂਰੇ ਪਿੰਡ ਨਾਮ ਰੌਸ਼ਨ ਕੀਤਾ ਹੈ। ਜਿਸ ਤੋਪਾਂ ਬਾਅਦ ਕੋਮਲਪ੍ਰੀਤ ਨੂੰ ਅੱਜ ਮੂਸੇਵਾਲਾ ਦੇ ਪਿਤਾ ਨੇ ਪਿੰਡ ਦਾ ਨਾਮ ਰੌਸ਼ਨ ਕਰਨ ਲਈ ਸਨਮਾਨਿਤ ਕੀਤਾ ਤੇ ਆਸ਼ੀਰਵਾਦ ਦਿੱਤਾ। ਉਠਏ ਹੀ ਕੋਮਲਪ੍ਰੀਤ ਨੇ ਦੱਸਿਆ ਕਿ ਉਹ ਸਿੱਧੂ ਮੂਸੇਵਾਲਾ ਦੇ ਗਾਣੇ ਸੁਣਦੀ ਹੈ ਤੇ ਦੱਸਿਆ ਕਿ ਉਹ ਵੱਡੀ ਹੋ ਕੇ ਜੱਜ ਬਣਨਾ ਚਾਹੁੰਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post 5ਵੀਂ ‘ਚੋਂ 500 ‘ਚੋਂ 499 ਅੰਕ ਲੈ ਕੁੜੀ ਨੇ ਰੌਸ਼ਨ ਕੀਤਾ ਪਿੰਡ ਦਾ ਨਾਮ, ਮੂਸੇਵਾਲਾ ਦੇ ਪਿਤਾ ਨੇ ਬੱਚੀ ਨੂੰ ਕੀਤਾ ਸਨਮਾਨਿਤ appeared first on Daily Post Punjabi.