girl death Archives - Daily Post Punjabi

ਖੇਡਦੇ-ਖੇਡਦੇ ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲਾਂ ਮਾਸੂਮ ਦੀ ਗਈ ਜਾ.ਨ
ਚੰਡੀਗੜ੍ਹ ਤੋਂ ਇੱਕ ਬੱਚੀ ਦੀ ਡੁੱਬਣ ਕਾਰਨ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਚੰਡੀਗੜ੍ਹ ਦੇ ਸੈਕਟਰ-45 ਦੇ ਇੱਕ ਘਰ ਵਿੱਚ ਖੇਡਦੇ ਸਮੇਂ ਡੇਢ ਸਾਲ ਦੀ ਬੱਚੀ ਪਾਣੀ ਦੀ ਬਾਲਟੀ ਵਿੱਚ ਜਾ ਡਿੱਗੀ। ਬੱਚੀ ਦੀ ਡੁੱਬਣ ਕਾਰਨ ਮੌਤ ਹੋ ਗਈ। ਇਸ ਘਟਨਾ ਦੀ ਸੂਚਨਾ ਮਿਲਣ ‘ਤੇ ਪੁਲਿਸ ਨੇ ਬੱਚੀ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਤੇ ਉਸਦੀ ਅਚਾਨਕ ਹੋਈ ਮੌਤ ਸਬੰਧੀ ਕਾਰਵਾਈ ਕੀਤੀ।

Chandigarh girl death

ਦੱਸ ਦੇਈਏ ਕਿ ਸੈਕਟਰ-45 ਵਾਸੀ ਵਿਕਾਸ ਆਪਣੇ ਪਰਿਵਾਰ ਦੇ ਨਾਲ ਦੂਜੀ ਮੰਜ਼ਿਲ ‘ਤੇ ਰਹਿੰਦਾ ਹੈ। ਉਹ ਮਕਾਨਾਂ ਨੂੰ ਪੇਂਟ ਕਰਨ ਦਾ ਕੰਮ ਕਰਦਾ ਹੈ। ਉੱਥੇ ਹੀ ਉਸਦੀ ਪਤਨੀ ਘਰਾਂ ਵਿੱਚ ਖਾਣਾ ਬਣਾਉਣ ਦਾ ਕੰਮ ਕਰਦੀ ਹੈ। ਸੋਮਵਾਰ ਦੇਰ ਸ਼ਾਮ ਉਸਦੀ 19 ਮਹੀਨਿਆਂ ਦੀ ਧੀ ਘਰ ਹੀ ਖੇਡ ਰਹੀ ਸੀ। ਇਸੇ ਦੌਰਾਨ ਉਹ ਘਰ ਵਿੱਚ ਰੱਖੀ ਪਾਣੀ ਨਾਲ ਭਰੀ ਬਾਲਟੀ ਵਿੱਚ ਡਿੱਗ ਗਈ। ਕਿਸੇ ਨੇ ਉਸਨੂੰ ਨਹੀਂ ਦੇਖਿਆ। ਕਾਫੀ ਸਮਾਂ ਪਾਣੀ ਵਿੱਚ ਡਿੱਗੇ ਰਹਿਣ ਕਾਰਨ ਉਸਦੀ ਮੌਤ ਹੋ ਗਈ।

ਇਹ ਵੀ ਪੜ੍ਹੋ: ਝੋਨੇ ਦੀ ਸਿੱਧੀ ਬਿਜਾਈ ਅੱਜ ਤੋਂ ਹੋਈ ਸ਼ੁਰੂ, ਪਨੀਰੀ ਰਾਹੀ ਬਿਜਾਈ ਲਈ ਦੋ ਜ਼ੋਨਾਂ ‘ਚ ਵੰਡਿਆ ਗਿਆ ਪੰਜਾਬ

ਹਾਲਾਂਕਿ ਜਦੋਂ ਪਰਿਵਾਰ ਵਾਲਿਆਂ ਨੇ ਬੱਚੀ ਨੂੰ ਦੇਖਿਆ ਤਾਂ ਉਸਨੂੰ ਇਲਾਜ ਲਈ ਜੀਐੱਮਐੱਸਐਚ-16 ਵਿੱਚ ਲਿਆਂਦਾ ਗਿਆ। ਉੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ ਤੇ ਪੁਲਿਸ ਨੂੰ ਇਸ ਬਾਰੇ ਸੂਚਨਾ ਦਿੱਤੀ। ਸੂਚਨਾ ਮਿਲਣ ‘ਤੇ ਪੁਲਿਸ ਟੀਮ ਹਸਪਤਾਲ ਪਹੁੰਚੀ। ਮੰਗਲਵਾਰ ਨੂੰ ਬੱਚੀ ਦੀ ਦੇਹ ਦਾ ਪੋਸਟਮਾਰਟਮ ਕਰਵਾਇਆ ਗਿਆ ਤੇ ਅੰਤਿਮ ਸਸਕਾਰ ਲਈ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਵਿੱਚ ਅਚਾਨਕ ਹੋਈ ਮੌਤ ਦੀ ਕਾਰਵਾਈ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“ਜਦੋਂ Shinda Grewal ਨੇ ਮਾਰਿਆ ਪਿਓ Gippy Grewal ਕੋਲ ਝੂਠ,ਸੁਣੋ ਕਿਹੜੀ ਗੱਲ ‘ਤੇ ਪੁੱਤ ਨੂੰ ਝਿੜਕਦੇ ਨੇ ਗਿੱਪੀ

The post ਖੇਡਦੇ-ਖੇਡਦੇ ਪਾਣੀ ਦੀ ਬਾਲਟੀ ‘ਚ ਡਿੱਗਣ ਕਾਰਨ ਡੇਢ ਸਾਲਾਂ ਮਾਸੂਮ ਦੀ ਗਈ ਜਾ.ਨ appeared first on Daily Post Punjabi.

ਹੁਸ਼ਿਆਰਪੁਰ ‘ਚ 20 ਸਾਲਾ ਕੁੜੀ ਨੇ ਨਹਿਰ ’ਚ ਛਾ.ਲ ਮਾ.ਰ ਕੇ ਦਿੱਤੀ ਜਾਨ, ਕਾਲਜ ‘ਚ ਪੜ੍ਹਨ ਦਾ ਬਹਾਨਾ ਲਗਾ ਕੇ ਗਈ ਸੀ ਘਰੋਂ
ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਵਿੱਚ 20 ਸਾਲਾ ਕੁੜੀ ਨੇ ਨਹਿਰ ਵਿੱਚ ਛਾ.ਲ ਮਾ.ਰ ਕੇ ਆਤ.ਮਹੱ.ਤਿਆ ਕਰ ਲਈ। ਕੁੜੀ ਦੀ ਪਹਿਚਾਣ ਪਿੰਡ ਅਜਮੇਰ ਵਾਸੀ ਕਿੱਕਰ ਸਿੰਘ ਦੀ ਧੀ ਪਰਮਿੰਦਰ ਕੌਰ ਦੇ ਰੂਪ ਵਿੱਚ ਹੋਈ। ਪੁਲਿਸ ਨੇ ਦੇਹ ਨੂੰ ਨਹਿਰ ਤੋਂ ਬਾਹਰ ਕੱਢ ਕੇ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮ੍ਰਿ.ਤਕ ਕੁੜੀ ਤਲਵਾੜਾ ਦੇ ਇੱਕ ਕਾਲਜ ਵਿੱਚ ਬੀ.ਏ ਫਾਈਨਲ ਦੀ ਵਿਦਿਆਰਥਣ ਸੀ।

Hoshiarpur girl death

ਹਾਜੀਪੁਰ ਪੁਲਿਸ ਅਧਿਕਾਰੀ ਨੇ ਅਧਿਕਾਰੀਆਂ ਨੇ ਦੱਸਿਆ ਕਿ ਮੁਕੇਰੀਆਂ ਹਾਇਡਲ ਨਹਿਰ ਦੇ ਪਾਵਰ ਹਾਊਸ 3 ‘ਤੇ ਤਾਇਨਾਤ ਗਾਰਡ ਨੇ ਸੂਚਨਾ ਦਿੱਤੀ ਸੀ ਕਿ ਨਹਿਰ ਵਿੱਚ ਇੱਕ ਕੁੜੀ ਦੀ ਦੇਹ ਤੈਰਦੀ ਦੇਖੀ ਗਈ ਹੈ। ਜਿਸ ਤੋਂ ਬਾਅਦ ਪੁਲਿਸ ਟੀਮ ਨੇ ਦੇਹ ਨੂੰ ਨਹਿਰ ਵਿੱਚੋਂ ਕੱਢ ਕੇ ਕੁੜੀ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ।

ਇਹ ਵੀ ਪੜ੍ਹੋ: ਹੁਸ਼ਿਆਰਪੁਰ ਦੇ ਜਸ਼ਨ ਸੰਘਾ ਨੇ ਵਿਦੇਸ਼ ‘ਚ ਵਧਾਇਆ ਮਾਣ, ਅਮਰੀਕੀ ਫ਼ੌਜ ’ਚ ਹੋਇਆ ਭਰਤੀ

ਇਸ ਸਬੰਧੀ ਮ੍ਰਿ.ਤਕਾ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਰੋਜ਼ਾਨਾ ਦੀ ਤਰ੍ਹਾਂ ਅੱਜ ਸਵੇਰੇ ਵੀ ਕਾਲਜ ਦੇ ਲਈ ਨਿਕਲੀ ਸੀ। ਜਿਸ ਤੋਂ ਬਾਅਦ ਉਸਦੀ ਮੌ.ਤ ਬਾਰੇ ਜਾਣਕਾਰੀ ਮਿਲੀ। ਹਾਜੀਪੁਰ ਪੁਲਿਸ ਹੁਣ ਪਿਤਾ ਦਾ ਬਿਆਨ ਦਰਜ ਕਰ ਧਾਰਾ 174 ਦੇ ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਇਸ ਮਾਮਲੇ ਵਿੱਚ ਆਤਮਹੱਤਿਆ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ । ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਹੁਸ਼ਿਆਰਪੁਰ ‘ਚ 20 ਸਾਲਾ ਕੁੜੀ ਨੇ ਨਹਿਰ ’ਚ ਛਾ.ਲ ਮਾ.ਰ ਕੇ ਦਿੱਤੀ ਜਾਨ, ਕਾਲਜ ‘ਚ ਪੜ੍ਹਨ ਦਾ ਬਹਾਨਾ ਲਗਾ ਕੇ ਗਈ ਸੀ ਘਰੋਂ appeared first on Daily Post Punjabi.

ਝੋਨਾ ਲਗਾਉਂਦੇ ਸਮੇਂ ਦਿਮਾਗੀ ਦੌਰਾ ਪੈਣ ਕਾਰਨ ਮਜ਼ਦੂਰ ਦੀ ਧੀ ਦੀ ਮੌਤ, ਘਰ ਦੇ ਗੁਜ਼ਾਰੇ ਲਈ ਮਾਂ ਨਾਲ ਕਰਦੀ ਸੀ ਮਜ਼ਦੂਰੀ
ਸੰਗਰੂਰ ਦੇ ਭਵਾਨੀਗੜ੍ਹ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿੱਥੇ ਇੱਕ ਮਜ਼ਦੂਰ ਦੀ ਧੀ ਦੀ ਝੋਨਾ ਲਗਾਉਂਦਿਆਂ ਦਿਮਾਗੀ ਦੌਰਾ ਪੈ ਜਾਣ ਕਾਰਨ ਮੌਤ ਹੋ ਗਈ । ਮ੍ਰਿਤਕ ਲੜਕੀ ਦੀ ਪਹਿਚਾਣ ਸਿਮਰਨ ਕੌਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਕੁੜੀ 12ਵੀਂ ਜਮਾਤ ਦੀ ਵਿਦਿਆਰਥਣ ਸੀ। ਆਰਥਿਕ ਤੰਗੀ ਹੋਣ ਕਾਰਨ ਸਿਮਰਨ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਆਪਣੀ ਮਾਤਾ ਨਾਲ ਮਿਹਨਤ-ਮਜ਼ਦੂਰੀ ਕਰਦੀ ਸੀ।

Daughter of a laborer

ਮਿਲੀ ਜਾਣਕਾਰੀ ਮੁਤਾਬਕ ਸਿਮਰਨ ਆਪਣੇ ਪਰਿਵਾਰ ਨਾਲ ਖੇਤ ਵਿੱਚ ਝੋਨਾ ਲਗਾ ਰਹੀ ਸੀ। ਬਹੁਤ ਜ਼ਿਆਦਾ ਗਰਮੀ ਹੋਣ ਕਾਰਨ ਉਸ ਨੂੰ ਖੇਤ ਵਿੱਚ ਹੀ ਦਿਮਾਗ ਦਾ ਦੌਰਾ ਪੈ ਗਿਆ ਤੇ ਉਹ ਉੱਥੇ ਹੀ ਡਿੱਗ ਗਈ।

ਇਹ ਵੀ ਪੜ੍ਹੋ: SC ਸਕਾਲਰਸ਼ਿਪ ਘਪਲਾ, ਵੱਡੇ ਐਕਸ਼ਨ ਦੀ ਤਿਆਰੀ ‘ਚ ਮਾਨ ਸਰਕਾਰ, ਧਰਮਸੋਤ ‘ਤੇ ਕਸੇਗਾ ਸ਼ਿਕੰਜਾ

ਜਿਸ ਤੋਂ ਬਾਅਦ ਸਿਮਰਨ ਨੂੰ ਇਲਾਜ ਲਈ ਸੰਗਰੂਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਪਰ ਨਿੱਜੀ ਹਸਪਤਾਲ ਦੀ ਮਹਿੰਗੀ ਫੀਸ ਨਾ ਦੇ ਸਕਣ ਕਾਰਨ ਫਿਰ ਉਸ ਨੂੰ ਰੈਫ਼ਰ ਕਰਵਾ ਕੇ ਦੇ ਪਟਿਆਲਾ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ। ਜਿੱਥੇ ਇੱਕ ਹਫ਼ਤੇ ਦੇ ਕਰੀਬ ਚੱਲੇ ਇਲਾਜ ਦੌਰਾਨ ਅਖੀਰ ਉਸ ਨੇ ਦਮ ਤੋੜ ਦਿੱਤਾ।

ਵੀਡੀਓ ਲਈ ਕਲਿੱਕ ਕਰੋ -:

“ਸਾਵਧਾਨ ! ਲੋਕਾਂ ਦੇ ਘਰਾਂ ‘ਚ TV ਸੜ ਰਹੇ ਨੇ DS ਕੇਬਲ ਲਵਾਕੇ, ਸ਼ੀਤਲ ਵਿੱਜ ਤੇ ਉਸਦੇ ਗੁਰਗੇ ਉਤਰੇ ਗੁੰਡਾਗਰਦੀ ‘ਤੇ ! “

The post ਝੋਨਾ ਲਗਾਉਂਦੇ ਸਮੇਂ ਦਿਮਾਗੀ ਦੌਰਾ ਪੈਣ ਕਾਰਨ ਮਜ਼ਦੂਰ ਦੀ ਧੀ ਦੀ ਮੌਤ, ਘਰ ਦੇ ਗੁਜ਼ਾਰੇ ਲਈ ਮਾਂ ਨਾਲ ਕਰਦੀ ਸੀ ਮਜ਼ਦੂਰੀ appeared first on Daily Post Punjabi.

ਜਵਾਨ ਧੀ ਦੀ ਮੌਤ ‘ਤੇ ਭੁੱਬਾਂ ਮਾਰ ਰੋਇਆ ਪਿਓ, ਡਾਕਟਰ ‘ਤੇ ਲਗਾਏ ਗੰਭੀਰ ਇਲਜ਼ਾਮ
fazilka Girl Death: ਫਾਜ਼ਿਲਕਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਲਾਚਾਰ ਪਿਓ ਦੀਆਂ ਅੱਖਾਂ ਸਾਹਮਣੇ ਉਸਦੀ ਔਲਾਦ ਮਰ ਗਈ ਤੇ ਉਹ ਕੁਝ ਵੀ ਨਾ ਕਰ ਸਕਿਆ। ਇਸ ਸਬੰਧੀ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ ਜੋ ਲਾਚਾਰ ਪਿਓ ਦਾ ਦਰਦ ਬਿਆਨ ਕਰਦੀਆਂ ਹਨ । ਉਹ ਪਿਓ ਜਿਸਨੇ ਆਪਣੀ ਧੀ ਨੂੰ ਜ਼ਿੰਦਗੀ ਭਰ ਕਮਾਈ ਕਰਕੇ ਪੜ੍ਹਾਇਆ-ਲਿਖਾਇਆ ਤਾਂ ਜੋ ਉਸਦੀ ਧੀ ਆਪਣੇ ਪੈਰਾਂ ‘ਤੇ ਖੜ੍ਹ ਸਕੇ ਤੇ ਉਸਨੂੰ ਕਿਸੇ ਦਾ ਸਹਾਰਾ ਨਾ ਲੈਣਾ ਪਵੇ । ਪਰ ਉਸ ਪਿਓ ਨੂੰ ਉਸ ਸਮੇਂ ਇੱਕ ਵੱਡਾ ਝਟਕਾ ਲੱਗਿਆ ਜਦੋ ਉਸਦੀ ਜਵਾਨ ਧੀ ਜਿਸਦੀ ਉਮਰ ਸਿਰਫ 22 ਸਾਲਾਂ ਦੀ ਦੱਸੀ ਜਾ ਰਹੀ ਹੈ ਦੀ ਮੌਤ ਉਸਦੀਆਂ ਅੱਖਾਂ ਸਾਹਮਣੇ ਹੋ ਗਈ।

fazilka Girl Death

ਦਰਅਸਲ, ਮ੍ਰਿਤਕ ਕੁੜੀ ਦੇ ਪਿਤਾ ਨੇ ਇੱਕ ਡਾਕਟਰ ‘ਤੇ ਉਸਦੀ ਧੀ ਦਾ ਇਲਾਜ ਸਹੀ ਨਾ ਕਰਨ ‘ਤੇ ਮੌਤ ਹੋਣ ਦੇ ਇਲਜ਼ਾਮ ਲਗਾਏ ਹਨ। ਕੁੜੀ ਦੇ ਪਿਤਾ ਦੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਜਦੋ ਬੀਤੀ ਰਾਤ ਉਸਦੀ ਧੀ ਦੇ ਢਿੱਡ ਵਿੱਚ ਦਰਦ ਉੱਠਿਆ ਤਾਂ ਉਸਨੇ ਸਵੇਰੇ 3 ਵਜੇ ਆਪਣੀ ਧੀ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰ ਨੇ ਲੜਕੀ ਨੂੰ ਜ਼ਿਆਦਾ ਨਸ਼ੇ ਦੇ ਟੀਕੇ ਲਗਾ ਦਿੱਤੇ। ਜਿਸ ਤੋਂ ਬਾਅਦ ਉਸਦੀ ਧੀ ਦੀ ਮੌਤ ਹੋ ਗਈ।

fazilka Girl Death

ਇਸ ਸਬੰਧੀ ਮ੍ਰਿਤਕ ਕੁੜੀ ਦੇ ਪਿਤਾ ਨੇ ਦੱਸਿਆ ਕਿ ਹਸਪਤਾਲ ਵਿੱਚ ਦਵਾਈ ਦੇਣ ਤੋਂ ਬਾਅਦ ਲੜਕੀ ਦੀ ਹਾਲਤ ਕੁਝ ਠੀਕ ਹੋ ਗਈ ਸੀ। ਪਰ ਰਾਤ ਨੂੰ ਡਾਕਟਰ ਵੱਲੋਂ ਲਗਾਏ ਜ਼ਿਆਦਾ ਟੀਕਿਆਂ ਕਾਰਨ ਕੁੜੀ ਦੀ ਹਾਲਤ ਵਿਗੜ ਗਈ।  ਜਿਸ ਤੋਂ ਬਾਅਦ ਉਸਨੂੰ ਕਿਸੇ ਹੋਰ ਡਾਕਟਰ ਕੋਲ ਲਿਜਾਉਣ ਲਈ ਕਿਹਾ ਗਿਆ।  ਜਿਸ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ।

ਦੱਸ ਦੇਈਏ ਕਿ ਮ੍ਰਿਤਕ ਕੁੜੀ ਦੇ ਪਿਤਾ ਵਲੋਂ ਡਾਕਟਰ ‘ਤੇ ਲਗਾਏ ਗਏ ਇਲਜ਼ਾਮਾਂ ਦੇ ਤਹਿਤ ਪੁਲਿਸ ਵੱਲੋਂ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਵਿੱਚ ਡਾਕਟਰ ‘ਤੇ ਲਗਾਏ ਗਏ ਇਲਜ਼ਾਮ ਵਿੱਚ ਕਿੰਨੀ ਕੁ ਸੱਚਾਈ ਹੈ, ਇਸਦੇ ਬਾਰੇ ਹਾਲੇ ਕੁਝ ਕਿਹਾ ਨਹੀਂ ਜਾ ਸਕਦਾ। ਹੁਣ ਇਹ ਦੇਖਣਾ ਪਵੇਗਾ ਕਿ ਆਖਿਰ ਪੁਲਿਸ ਦੀ ਜਾਚ ਤੋਂ ਬਾਅਦ ਸਚਾਈ ਸਾਹਮਣੇ ਆਉਂਦੀ ਹੈ।

The post ਜਵਾਨ ਧੀ ਦੀ ਮੌਤ ‘ਤੇ ਭੁੱਬਾਂ ਮਾਰ ਰੋਇਆ ਪਿਓ, ਡਾਕਟਰ ‘ਤੇ ਲਗਾਏ ਗੰਭੀਰ ਇਲਜ਼ਾਮ appeared first on Daily Post Punjabi.

NEET ਪ੍ਰੀਖਿਆਂ ਦੇ ਕੇ ਵਾਪਸ ਆਈ ਵਿਦਿਆਰਥਣ ਦੀ ਕੋਰੋਨਾ ਨਾਲ ਮੌਤ, BJP ਦੇ ਹੰਕਾਰ ਨੇ ਸੁੰਨਾ ਕੀਤਾ ਪਰਿਵਾਰ- ਅਖਿਲੇਸ਼
girl death neet exam coronavirus: ਪਿਛਲੇ ਦਿਨੀਂ ਕੀਤੀ ਗਈ ਨੀਟ ਪ੍ਰੀਖਿਆ ਦਾ ਵਿਰੋਧ, ਕੋਰੋਨਾ ਵਾਇਰਸ ਸੰਕਟ ਦੇ ਵਿਚਕਾਰ, ਸਖਤ ਵਿਰੋਧ ਕੀਤਾ ਗਿਆ। ਇਸ ਦੌਰਾਨ ਬਿਹਾਰ ਦੇ ਪਟਨਾ ਤੋਂ ਨੀਟ ਦੀ ਪ੍ਰੀਖਿਆ ਦੇ ਕੇ ਘਰ ਪਰਤੀ ਲੜਕੀ ਦੀ ਕੋਰੋਨਾ ਤੋਂ ਮੌਤ ਹੋ ਗਈ। ਬੁੱਧਵਾਰ ਨੂੰ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਇਸ ਬਾਰੇ ਟਵੀਟ ਕਰਕੇ ਕੇਂਦਰ ਸਰਕਾਰ ਨੂੰ ਨਿਸ਼ਾਨਾ ਬਣਾਇਆ।ਅਖਿਲੇਸ਼ ਯਾਦਵ ਨੇ ਆਪਣੇ ਟਵੀਟ ਵਿੱਚ ਲਿਖਿਆ ਹੈ ਕਿ ਬਿਹਾਰ ਦੇ ਇੱਕ ਵਿਦਿਆਰਥੀ ਦੀ ਮੌਤ ਹੋਈ, ਜਿਸ ਨੂੰ ਨੀਟ ਦੀ ਪ੍ਰੀਖਿਆ ਦੇ ਕੇ ਲਾਗ ਲੱਗ ਗਈ ਸੀ। ਭਾਜਪਾ ਸਰਕਾਰ ਦੇ ਕਠੋਰ ਹੰਕਾਰ ਨੇ ਆਖਰਕਾਰ ਮਾਪਿਆਂ ਦੇ ਵਿਹੜੇ ਨੂੰ ਉਜਾੜ ਦਿੱਤਾ।

girl death neet exam coronavirus

ਪਰਿਵਾਰ ਵੀ ਸੰਕਰਮਿਤ ਹੈ। ਹੁਣ ਭਾਜਪਾ ਨੂੰ ਸਮਝ ਆ ਗਈ ਹੋਵੇਗੀ ਕਿ ਜਨਤਾ ਵਿਰੋਧੀ ਧਿਰ ਵਿਚ ਕਿਉਂ ਸੀ। ਦੁਖੀ! ਸਥਾਨਕ ਅਖਬਾਰ ਦੇ ਅਨੁਸਾਰ, ਕੁਝ ਦਿਨ ਪਹਿਲਾਂ ਪਟਨਾ ਵਿੱਚ, ਵਿਦਿਆਰਥੀ NEET ਦੀ ਪ੍ਰੀਖਿਆ ਦੇ ਕੇ ਆਪਣੇ ਘਰ ਵਾਪਸ ਪਰਤੀ। ਪਰ ਉਸ ਦਿਨ ਤੋਂ ਉਸਦੀ ਸਿਹਤ ਖਰਾਬ ਸੀ, ਜਿਸ ਤੋਂ ਬਾਅਦ ਉਸਦੀ ਜਾਂਚ ਕੀਤੀ ਗਈ। ਵਿਦਿਆਰਥੀ ਤੋਂ ਇਲਾਵਾ, ਪਰਿਵਾਰ ਦੇ ਦੋ ਹੋਰ ਮੈਂਬਰ ਵੀ ਕੋਰੋਨਾ ਟੈਸਟ ਪਾਜ਼ੇਟਿਵ ਲਈ ਆਏ।
ਕੁਝ ਦਿਨਾਂ ਦੇ ਇਲਾਜ ਤੋਂ ਬਾਅਦ, ਵਿਦਿਆਰਥੀ ਦੀ ਸੋਮਵਾਰ ਸ਼ਾਮ ਨੂੰ ਪਟਨਾ ਦੇ ਐਸ ਕੇ.ਐਮ.ਸੀ.ਐਚ ਹਸਪਤਾਲ ਵਿੱਚ ਮੌਤ ਹੋ ਗਈ। ਜਦੋਂ ਕਿ ਪਰਿਵਾਰ ਦੇ ਦੂਜੇ ਮੈਂਬਰ ਅਜੇ ਵੀ ਕੋਰੋਨਾ ਤੋਂ ਪੀੜਤ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਐਨਈਈਟੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਰੋਧੀ ਧਿਰ ਅਤੇ ਵਿਦਿਆਰਥੀਆਂ ਦਾ ਕਾਫ਼ੀ ਵਿਰੋਧ ਹੋਇਆ ਸੀ। ਹਾਲਾਂਕਿ, ਇਸਦੇ ਬਾਵਜੂਦ, ਕੇਂਦਰ ਨੇ ਪ੍ਰੀਖਿਆਵਾਂ ਕਰਵਾ ਲਈਆਂ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਲੱਖਾਂ ਵਿਦਿਆਰਥੀਆਂ ਨੇ ਨਿਯਮਾਂ ਦੀ ਪਾਲਣਾ ਕੀਤੀ।

The post NEET  ਪ੍ਰੀਖਿਆਂ ਦੇ ਕੇ ਵਾਪਸ ਆਈ ਵਿਦਿਆਰਥਣ ਦੀ ਕੋਰੋਨਾ ਨਾਲ ਮੌਤ, BJP  ਦੇ ਹੰਕਾਰ ਨੇ ਸੁੰਨਾ ਕੀਤਾ ਪਰਿਵਾਰ- ਅਖਿਲੇਸ਼ appeared first on Daily Post Punjabi.