girl diary Archives - Daily Post Punjabi

15 ਸਾਲ ਦੀ ਕੁੜੀ ਨੇ ਕੀਤੀ ਸੀ ਖੁਦਕੁਸ਼ੀ, ਡਾਇਰੀ ਵਿੱਚ ਲਿਖੀ ਮਿਲੀਆਂ ਸੁਸ਼ਾਂਤ ਨਾਲ ਜੁੜੀਆਂ ਇਹ ਗੱਲਾਂ
Girl suicide diary sushant:ਅਦਾਕਾਰ ਸੁਸਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ਤੋਂ ਬਾਅਦ ਅੰਡਮਾਨ ਦੇ ਪੋਰਟ ਬਲੇਅਰ ਵਿੱਚ 17 ਜੂਨ ਨੂੰ 15 ਸਾਲ ਦੀ ਕੁੜੀ ਨੂੰ ਖੁਦਕੁਸ਼ੀ ਕਰ ਲਈ ਸੀ।ਲੜਕੀ ਨੇ ਆਪਣੇ ਘਰ ਵਿੱਚ ਫਾਹਾ ਲਗਾ ਲਿਆ।ਹਾਲਾਂਕਿ ਪੁਲਿਸ ਨੂੰ ਕੋਈ ਸੁਸਾਈਡ ਨੋਟ ਨਹੀਂ ਲਿਆ ਹੈ। ਪਰ ਘਰ ਵਿੱਚ ਬਰਾਮਦ ਲੜਕੀ ਦੀ ਡਾਇਰੀ ਤੋਂ ਅਦਾਕਾਰ ਸੁਸਾਂਤ ਦੇ ਖੁਦਕੁਸ਼ੀ ਨੂੰ ਲੈ ਕੇ ਗੱਲਾਂ ਲਿਖੀਆਂ ਹੋਈਆਂ ਸਨ। ਲਿਖਿਆ ਹੋਇਆ ਸੀ ਕਿ ਉਹ ਸੁਸਾਂਤ ਨੂੰ ਬਹੁਤ ਪਸੰਦ ਕਰਦੀ ਸੀ ਇਸਲਈ ਲੜਕੀ ਦੀ ਖੁਦਕੁਸ਼ੀ ਨੂੰ ਸੁਸ਼ਾਂਤ ਦੇ ਸੁਸਾਈਡ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ।

ਮੀਡੀਆ ਨਾਲ ਗੱਲਬਾਤ ਦੌਰਾਨ ਅੰਡਮਾਨ ਨੇ ਡੀਜੀਪੀ ਦੀਪੇਂਦਰ ਪਾਠਕ ਨੇ ਦੱਸਿਆ’ ਪਰਿਵਾਰ ਵਾਲਿਆਂ ਦੇ ਮੁਤਾਬਿਕ ਉਨ੍ਹਾਂ ਦੀ ਬੱਚੀ ਕਾਫੀ ਦਿਨਾਂ ਤੋਂ ਅੰਡਰ ਡਿਪ੍ਰੈਸ਼ਨ ਵਿੱਚ ਸੀ।ਉਸਦੀ ਡਾਇਰੀ ਵਿੱਚ ਅਦਾਕਾਰ ਸੁਸ਼ਾਂਤ ਦੇ ਬਾਰੇ ਵਿੱਚ ਕਾਫੀ ਕੁੱਝ ਲਿਖਿਆ ਹੋਇਆ ਸੀ। ਮਸਲਨ ਸੁਸ਼ਾਂਤ ਉਸ ਨੂੰ ਬਹੁਤ ਚੰਗਾ ਲੱਗਦਾ ਸੀ ਪਰ ਸਾਨੂੰ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ।ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਹੁਣ ਦੁਨੀਆ ਵਿੱਚ ਨਹੀਂ ਹਨ। ਉਨ੍ਹਾਂ ਨੇ 14 ਜੂਨ ਨੂੰ ਖੁਦਕੁਸ਼ੀ ਕਰ ਲਈ ਸੀ।ਸੁਸ਼ਾਂਤ ਨੇ ਆਪਣੇ ਮੁੰਬਈ ਸਥਿਤ ਘਰ ਵਿੱਚ ਫਾਹਾ ਲਗਾ ਕੇ ਜਾਨ ਦੇ ਦਿੱਤੀ ਸੀ।15 ਜੂਨ ਨੂੰ ਸੁਸਾਂਤ ਦਾ ਅੰਤਿਮ ਸਸਕਾਰ ਹੋਇਆ।

ਉਨ੍ਹਾਂ ਦਾ ਅੰਤਿਮ ਸਸਕਾਰ ਮੁੰਬਈ ਵਿੱਚ ਹੀ ਕੀਤਾ ਗਿਆ ਸੀ।ਸੁਸ਼ਾਂਤ ਦੇ ਪਰਿਵਾਰ ਵਾਲੇ ਮੁੰਬਈ ਆਏ ਸਨ। ਬਾਲੀਵੁਡ ਦੇ ਕਈ ਸਿਤਾਰੇ ਵੀ ਸੁਸਾਂਤ ਦੇ ਅੰਤਿਮ ਸਸਕਾਰ ਵਿਚੱ ਪਹੁੰਚੇ ਸਨ।18 ਜੂਨ ਨੂੰ ਸੁਸ਼ਾਂਤ ਦੀ ਅਸਥੀਆਂ ਗੰਗਾ ਵਿੱਚ ਵਿਸਰਜਿਤ ਕੀਤੀਆਂ ਗਈਆਂ ਸਨ। ਪਟਨਾ ਵਿੱਚ ਉਨ੍ਹਾਂ ਦੇ ਪਰਿਵਾਰ ਨੇ ਸੁਸ਼ਾਂਤ ਦੀ ਅਸਥੀਆਂ ਵਿਸਰਜਿਤ ਕੀਤੀਆਂ। ਇਸ ਦੌਰਾਨ ਸੁਸ਼ਾਂਤ ਦੇ ਪਿਤਾ ਅਤੇ ਉਨ੍ਹਾਂ ਦੀਆਂ ਭੈਣਾਂ ਮੌਜੂਦ ਸਨ।

ਸੁਸ਼ਾਂਤ ਦੀ ਮੌਤ ਤੋਂ ਬਾਅਦ ਸਾਰੇ ਬਹੁਤ ਦੁੱਖੀ ਹਨ ਅਤੇ ਸਦਮੇ ਵਿੱਚ ਹਨ।ਸੁਸ਼ਾਂਤ ਘਰ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ ਹੈ। ਪੁਲਿਸ ਮਾਮਲੇ ਦੀ ਛਾਣਬੀਨ ਕਰ ਰਹੀ ਹੈ।ਪੁਲਿਸ ਦੇ ਮੁਤਾਬਿਕ, ਸੁਸ਼ਾਂਤ ਪਿਛਲੇ ਛੇ ਮਹੀਨੇ ਤੋਂ ਡਿਪਰੈਸ਼ਨ ਵਿੱਚ ਸਨ।ਪੁਲਿਸ ਨੇ ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿੱਚ ਵੀਰਵਾਰ ਨੂੰ ਸੁਸ਼ਾਂਤ ਦੇ ਕਰੀਬੀ ਦੋਸਤ ਰਿਆ ਚਕਰਬਰਤੀ ਦਾ ਬਿਆਨ ਦਰਜ ਕੀਤਾ।ਰਿਆ ਚਕਰਬਰਤੀ ਨੂੰ ਪੁਲਿਸ ਨੇ ਥਾਣੇ ਬੁਲਾਇਆ ਸੀ, ਰਿਆ ਤੋਂ 9 ਘੰਟੇ ਤੱਕ ਪੁੱਛਤਾਛ ਵੀ ਹੋਈ।

The post 15 ਸਾਲ ਦੀ ਕੁੜੀ ਨੇ ਕੀਤੀ ਸੀ ਖੁਦਕੁਸ਼ੀ, ਡਾਇਰੀ ਵਿੱਚ ਲਿਖੀ ਮਿਲੀਆਂ ਸੁਸ਼ਾਂਤ ਨਾਲ ਜੁੜੀਆਂ ਇਹ ਗੱਲਾਂ appeared first on Daily Post Punjabi.