girl died in rail track Archives - Daily Post Punjabi

ਮੋਹਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੈਕ ਪਾਰ ਕਰਦਿਆਂ ਲੜਕੀ ਰੇਲਗੱਡੀ ਨਾਲ ਟਕਰਾਈ, ਹੋਈ ਮੌਤ
ਮੋਹਾਲੀ ਦੇ ਢਕੋਲੀ ਖੇਤਰ ‘ਚ ਰੇਲਵੇ ਲਾਈਨ ‘ਤੇ ਇਕ ਜਵਾਨ ਲੜਕੀ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਛਾਣ ਸ਼ਿਵਾਂਗੀ (17) ਵਜੋਂ ਹੋਈ ਹੈ, ਜੋ ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਦਾ ਵਸਨੀਕ ਹੈ।

ਮ੍ਰਿਤਕ ਦੇ ਪਰਿਵਾਰ ਅਨੁਸਾਰ ਉਹ ਤਿੰਨ ਦਿਨ ਪਹਿਲਾਂ ਹੀ ਕੰਮ ਦੀ ਭਾਲ ਵਿਚ ਢਕੋਲੀ ਆਈ ਸੀ। ਸ਼ਿਵਾਂਗੀ ਦੀ ਸੁਣਨ ਦੀ ਸ਼ਕਤੀ ਵੀ ਘੱਟ ਸੀ । ਰੇਲਵੇ ਪੁਲਿਸ ਦੇ ਇਕ ਅਧਿਕਾਰੀ ਤੋਂ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਇਥੇ ਰੇਲਵੇ ਲਾਈਨ ਨੇੜੇ ਆਪਣੇ ਪਰਿਵਾਰ ਨਾਲ ਝੁੱਗੀ ਵਿਚ ਰਹਿੰਦੀ ਸੀ। ਉਸ ਨੇ ਕਿਹਾ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਅਨੁਸਾਰ ਉਸ ਨੇ ਆਪਣੇ ਘਰ ਪਹੁੰਚਣ ਲਈ ਟਰੈਕ ਪਾਰ ਕਰਦਿਆਂ ਰੇਲ ਦੀ ਆਵਾਜ਼ ਨਹੀਂ ਸੁਣੀ ਸੀ ਅਤੇ ਸਾਧਭਾਵਨਾ ਐਕਸਪ੍ਰੈਸ ਨਾਲ ਟਕਰਾ ਗਈ ਅਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਘਟਨਾ ਸ਼ਨੀਵਾਰ ਸ਼ਾਮ 5.30 ਵਜੇ ਕਰੀਬ ਵਾਪਰੀ। ਰੇਲਵੇ ਪੁਲਿਸ ਨੂੰ ਐਤਵਾਰ ਸਵੇਰੇ ਇਸ ਘਟਨਾ ਬਾਰੇ ਪਤਾ ਲੱਗਿਆ ਜਿਸ ਤੋਂ ਬਾਅਦ ਉਹ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਦੱਸਿਆ ਕਿ ਲੜਕੀ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਡੇਰਾਬਸੀ ਦੇ ਸਿਵਲ ਹਸਪਤਾਲ ਵਿਖੇ ਰਖਵਾਇਆ ਗਿਆ ਹੈ।

ਇਹ ਵੀ ਪੜ੍ਹੋ : SC ਵਜ਼ੀਫਾ ਘੋਟਾਲਾ : AAP ਵੱਲੋਂ ਵੱਡਾ ਐਲਾਨ, ਭਲਕੇ ਮੁੱਖ ਮੰਤਰੀ ਦੀ ਰਿਹਾਇਸ਼ ‘ਤੇ ਸ਼ੁਰੂ ਕਰਨਗੇ ਲੜੀਵਾਰ ਭੁੱਖ ਹੜਤਾਲ

The post ਮੋਹਾਲੀ ‘ਚ ਵਾਪਰਿਆ ਦਰਦਨਾਕ ਹਾਦਸਾ, ਟਰੈਕ ਪਾਰ ਕਰਦਿਆਂ ਲੜਕੀ ਰੇਲਗੱਡੀ ਨਾਲ ਟਕਰਾਈ, ਹੋਈ ਮੌਤ appeared first on Daily Post Punjabi.