Girl has committed suicide Archives - Daily Post Punjabi

ਘਰ ਲੇਟ ਆਉਣ ‘ਤੇ ਪਿਤਾ ਨੇ ਝਿੜਕਿਆ ਤਾਂ ਧੀ ਨੇ ਚੁੱਕਿਆ ਇਹ ਖੌਫਨਾਕ ਕਦਮ
Girl has committed suicide: ਸਾਡੇ ਸਮਾਜ ਵਿੱਚ ਅਕਸਰ ਹੀ ਆਤਮ ਹੱਤਿਆ ਦੀਆ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਨ੍ਹਾਂ ਘਟਨਾਵਾਂ ਵਿੱਚ ਜਿਆਦਾਤਰ ਤਣਾਅ ਦਾ ਸ਼ਿਕਾਰ ਹੋਏ ਲੋਕ ਇਹ ਕਦਮ ਚੱਕਦੇ ਹਨ। ਪਰ ਹੁਣ ਗੁਜਰਾਤ ਤੋਂ ਆਤਮ ਹੱਤਿਆ ਦਾ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਭ ਨੂੰ ਹੈਰਾਨ ਕਰ ਕੇ ਰੱਖ ਦਿੱਤਾ ਹੈ। ਇੱਥੇ ਇੱਕ 19 ਸਾਲਾਂ ਦੀ ਲੜਕੀ ਨੇ ਜ਼ਹਿਰ ਪੀ ਕੇ ਆਤਮ ਹੱਤਿਆ ਕਰ ਲਈ ਹੈ। ਦਰਅਸਲ ਲੜਕੀ ਬਿਨਾਂ ਕੁੱਝ ਦੱਸੇ ਦੋ ਘੰਟੇ ਲਈ ਘਰ ਤੋਂ ਬਾਹਰ ਗਈ ਸੀ ਅਤੇ ਜਦੋਂ ਉਹ ਵਾਪਿਸ ਆਪਣੇ ਘਰ ਆਈ ਤਾਂ ਉਸ ਦੇ ਪਿਤਾ ਨੇ ਉਸ ਨੂੰ ਪੁੱਛਿਆ ਕਿ ਉਹ ਦੋ ਘੰਟਿਆਂ ਲਈ ਕਿੱਥੇ ਸੀ, ਪਰ ਪਿਤਾ ਵਲੋਂ ਪੁੱਛੇ ਗਏ ਇਸ ਸਵਾਲ ਤੋਂ ਬਾਅਦ ਲੜਕੀ ਨੇ ਗੁੱਸੇ ਵਿੱਚ ਆ ਕੇ ਜ਼ਹਿਰ ਪੀ ਲਿਆ। ਜਿਸ ਕਾਰਨ ਲੜਕੀ ਦੀ ਮੌਤ ਹੋ ਗਈ।

Girl has committed suicide

ਮਿਲੀ ਜਾਣਕਾਰੀ ਦੇ ਅਨੁਸਾਰ ਸਚਿਨ ਇੱਕ ਕਾਰਖ਼ਾਨਾ ਚਲਾਉਂਦੇ ਹਨ। ਉਨ੍ਹਾਂ ਦੀ ਧੀ ਧਰਮਿਸ਼ਤਾ ਅਮਰੋਲੀ ਵਿੱਚ ਬੀ-ਕੌਮ ਵਿੱਚ ਪੜ੍ਹਦੀ ਸੀ ਅਤੇ ਇੱਕ ਹੋਸਟਲ ਵਿੱਚ ਰਹਿੰਦੀ ਸੀ। ਕੋਰੋਨਾ ਕਾਲ ਦੌਰਾਨ ਕਾਲਜ ਬੰਦ ਹੋਣ ਤੋਂ ਬਾਅਦ ਧਰਮਿਸ਼ਤਾ ਘਰ ਵਿੱਚ ਹੀ ਆਨਲਾਈਨ ਪੜਾਈ ਕਰ ਰਹੀ ਸੀ। ਐਤਵਾਰ ਨੂੰ ਧਰਮਿਸ਼ਤਾ ਕਿਸੇ ਨੂੰ ਕੁੱਝ ਦੱਸੇ ਬਿਨਾਂ ਬਾਹਰ ਚਲੀ ਗਈ ਸੀ। ਜਦੋਂ ਉਹ ਦੋ ਘੰਟਿਆਂ ਬਾਅਦ ਵਾਪਿਸ ਘਰ ਆਈ ਤਾ ਪਿਤਾ ਨੇ ਪੁੱਛਿਆ ਕਿ ਉਹ ਕਿੱਥੇ ਗਈ ਸੀ। ਧਰਮਿਸ਼ਤਾ ਨੇ ਕੋਈ ਜਵਾਬ ਨਹੀਂ ਦਿੱਤਾ ਅਤੇ ਗੁੱਸੇ ਵਿੱਚ ਆ ਕੇ ਜ਼ਹਿਰ ਪੀ ਲਿਆ। ਜਿਸ ਤੋਂ ਬਾਅਦ ਧਰਮਿਸ਼ਤਾ ਨੂੰ ਪਹਿਲਾ ਇੱਕ ਨਿਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ, ਪਰ ਦਾਖਲ ਕਰਵਉਣ ਤੋਂ ਬਾਅਦ ਉਸ ਨੂੰ ਇੱਕ ਸਰਕਾਰੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਸੀ। ਜਿੱਥੇ ਉਸ ਨੇ ਦਮ ਤੋੜ ਦਿੱਤਾ ਸੀ।

The post ਘਰ ਲੇਟ ਆਉਣ ‘ਤੇ ਪਿਤਾ ਨੇ ਝਿੜਕਿਆ ਤਾਂ ਧੀ ਨੇ ਚੁੱਕਿਆ ਇਹ ਖੌਫਨਾਕ ਕਦਮ appeared first on Daily Post Punjabi.