Girl Kidnapped Archives - Daily Post Punjabi

ਪਿਤਾ ਦੇ ਸਾਹਮਣੇ ਬਦਮਾਸ਼ਾਂ ਨੇ ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੀਤਾ ਅਗਵਾ, ਘਟਨਾ CCTV ‘ਚ ਕੈਦ
ਤੇਲੰਗਾਨਾ ਦੇ ਸਰਸੀਲਾ ਜ਼ਿਲ੍ਹੇ ‘ਤੋਂ ਇਕ ਲੜਕੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ ਜ਼ਬਰਦਸਤੀ ਕਾਰ ‘ਚ ਬਿਠਾ ਲਿਆ। ਜਾਣਕਾਰੀ ਅਨੁਸਾਰ18 ਸਾਲਾ ਲੜਕੀ ਆਪਣੇ ਪਿਤਾ ਨਾਲ ਮੰਦਿਰ ‘ਤੋਂ ਘਰ ਜਾ ਰਹੀ ਸੀ। ਅਗਵਾਕਾਰਾਂ ਨੇ ਪਿਤਾ ਸਾਹਮਣੇ ਉਸ ਨੂੰ ਸ਼ਰੇਆਮ ਅਗਵਾ ਕੀਤਾ ਅਤੇ ਕਾਰ ਵਿੱਚ ਬੈਠ ਕੇ ਉਥੋਂ ਫਰਾਰ ਹੋ ਗਏ।

ਦੱਸ ਦੇਈਏ ਕਿ ਇਹ ਘਟਨਾ ਇਲਾਕੇ ਵਿੱਚ ਲੱਗੇ CCTV ਵਿੱਚ ਕੈਦ ਹੋ ਗਈ ਹੈ। ਜਿਸ ਵਿੱਚ ਕਾਰ ਸਵਾਰ ਕੁਝ ਬਦਮਾਸ਼ ਲੜਕੀ ਨੂੰ ਅਗਵਾ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਵਿੱਚ, ਦੇਖਿਆ ਜਾ ਰਿਹਾ ਹੈ ਕਿ ਇੱਕ ਚਿੱਟੇ ਰੰਗ ਦੀ ਕਾਰ ਵਿੱਚ ਕੁਝ ਬਦਮਾਸ਼ ਇਲਾਕੇ ਵਿੱਚ ਪਹੁੰਚੇ। ਇਸ ਦੌਰਾਨ ਕੁਝ ਲੋਕ ਕਾਰ ਤੋਂ ਹੇਠਾਂ ਉਤਰ ਗਏ। ਉਦੋਂ ਆਪਣੇ ਪਿਤਾ ਨਾਲ ਉੱਥੇ ਮੌਜੂਦ ਇੱਕ ਲੜਕੀ ਨੂੰ ਬਦਮਾਸ਼ਾਂ ਨੇ ਫੜ ਲਿਆ।

ਇਹ ਵੀ ਪੜ੍ਹੋ : ਫੀਫਾ ਵਰਡ ਕੱਪ ਦੇ ਜਸ਼ਨ ਦੌਰਾਨ ਵੱਡਾ ਹਾਦਸਾ, 5ਵੀਂ ਮੰਜ਼ਿਲ ਤੋਂ ਡਿੱਗਿਆ 3 ਸਾਲਾਂ ਬੱਚਾ, ਹੋਈ ਮੌਤ

ਜਾਣਕਾਰੀ ਅਨੁਸਾਰ ਲੜਕੀ ਮੰਦਰ ‘ਚ ਦਰਸ਼ਨ ਕਰਕੇ ਘਰ ਪਰਤ ਰਹੀ ਸੀ। ਹਾਲਾਂਕਿ ਲੜਕੀ ਦਾ ਪਿਤਾ ਕੁਝ ਸਮਝ ਪਾਉਂਦਾ, ਇਸ ਤੋਂ ਪਹਿਲਾਂ ਬਦਮਾਸ਼ ਉਸ ਨੂੰ ਜ਼ਬਰਦਸਤੀ ਕਾਰ ‘ਚ ਬਿਠਾ ਕੇ ਫਰਾਰ ਹੋ ਗਏ। ਇਸ ਦੌਰਾਨ ਲੜਕੀ ਦੇ ਪਿਤਾ ਨੇ ਗੱਡੀ ਦਾ ਪਿੱਛਾ ਵੀ ਕੀਤਾ ਪਰ ਕਾਰ ਤੇਜ਼ ਰਫ਼ਤਾਰ ਨਾਲ ਜਾ ਰਹੀ ਸੀ, ਜਿਸ ਕਾਰਨ ਉਹ ਕੁਝ ਨਹੀਂ ਕਰ ਸਕਿਆ। ਦੱਸਣਯੋਗ ਗੱਲ ਇਹ ਹੈ ਕਿ CCTV ਵਿੱਚ ਕੈਦ ਹੋਈ ਸਫੇਦ ਰੰਗ ਦੀ ਕਾਰ ਵਿੱਚ ਨੰਬਰ ਪਲੇਟ ਵੀ ਨਹੀਂ ਸੀ। ਫਿਲਹਾਲ ਇਸ ਮਾਮਲੇ ਸਬੰਧੀ ਪੁਲਿਸ ਵੱਲੋਂ ਕੋਈ ਬਿਆਨ ਨਹੀਂ ਆਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਪਿਤਾ ਦੇ ਸਾਹਮਣੇ ਬਦਮਾਸ਼ਾਂ ਨੇ ਮੰਦਿਰ ਤੋਂ ਘਰ ਪਰਤ ਰਹੀ ਲੜਕੀ ਨੂੰ ਕੀਤਾ ਅਗਵਾ, ਘਟਨਾ CCTV ‘ਚ ਕੈਦ appeared first on Daily Post Punjabi.

Love Marriage ਤੋਂ ਬਾਅਦ ਮਾਪਿਆਂ ਨੂੰ ਮਿਲਣ ਆਈ ਧੀ,ਪਰਿਵਾਰ ਨੇ ਬਣਾਈ ਬੰਦੀ,ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਛੁਡਵਾਇਆ
The post Love Marriage ਤੋਂ ਬਾਅਦ ਮਾਪਿਆਂ ਨੂੰ ਮਿਲਣ ਆਈ ਧੀ,ਪਰਿਵਾਰ ਨੇ ਬਣਾਈ ਬੰਦੀ,ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਛੁਡਵਾਇਆ appeared first on Daily Post Punjabi.